ਕੇਜਰੀਵਾਲ ਵੱਲੋਂ ਭਾਰਤੀ ਕਰੰਸੀ ‘ਤੇ ਲਕਸ਼ਮੀ ਤੇ ਗਣੇਸ਼ ਜੀ ਦੀ ਫੋਟੋ ਛਾਪਣ ਦੀ ਮੰਗ,ਇੰਡੋਨੇਸ਼ੀਆ ਦਾ ਦਿੱਤਾ ਉਦਾਹਰਣ
ਬੀਜੇਪੀ ਨੇ ਕੇਜਰੀਵਾਲ ਨੂੰ ਘੇਰਿਆ ਕਿਹਾ ਮੰਦਰ ਨਾ ਜਾਣ ਵਾਲਾ ਸ਼ਖ਼ਸ ਹੁਣ ਨੋਟਾਂ 'ਤੇ ਲਕਸ਼ਮੀ ਅਤੇ ਗਣੇਸ਼ ਜੀ ਦੀ ਫੋਟੋ ਲਗਾਉਣ ਦੀ ਮੰਗ ਕਰ ਰਿਹਾ ਹੈ ।