ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ DC ਨੂੰ ਮੰਗ ਪੱਤਰ, ਡੈਮ ਰਿਲੀਜ਼ ਦੀ ਜੁਡੀਸ਼ੀਅਲ ਜਾਂਚ ਤੇ ਪ੍ਰਤੀ ਏਕੜ ₹70,000 ਮੁਆਵਜ਼ੇ ਦੀ ਮੰਗ
ਬਿਊਰੋ ਰਿਪੋਰਟ (ਅੰਮ੍ਰਿਤਸਰ, 12 ਸਤੰਬਰ 2025): ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੀ ਅਗਵਾਈ ਵਿੱਚ ਆਏ ਸੀਨੀਅਰ ਕਿਸਾਨ ਲੀਡਰ ਸਰਵਨ ਸਿੰਘ ਪੰਧੇਰ ਨੇ ਅੱਜ ਅੰਮ੍ਰਿਤਸਰ ਵਿਖੇ ਡਿਪਟੀ ਕਮਿਸ਼ਨਰ ਨੂੰ ਇੱਕ 13-ਬਿੰਦੂ ਦਾ ਮੰਗ ਪੱਤਰ ਸੌਪਿਆ। ਮੋਰਚੇ ਵਾਲਿਆਂ ਦਾ ਦਾਅਵਾ ਹੈ ਕਿ ਹਾਲੀਆ ਹੜ੍ਹ ਕੁਦਰਤੀ ਨਾ ਹੋ ਕੇ ਕੇਂਦਰ ਅਤੇ ਸੂਬਾ ਸਰਕਾਰਾਂ ਦੀ ਸਾਜਿਸ਼ ਦੇ ਨਤੀਜੇ ਵਜੋਂ ਆਏ