ਕਿਰਨ ਖੇਰ ਨੂੰ 13 ਲੱਖ ਦਾ ਨੋਟਿਸ, ਨਹੀਂ ਭਰਿਆ ਸਰਕਾਰ ਘਰ ਦਾ ਕਿਰਾਇਆ
ਚੰਡੀਗੜ੍ਹ ਦੀ ਸਾਬਕਾ ਭਾਜਪਾ ਸੰਸਦ ਮੈਂਬਰ ਕਿਰਨ ਖੇਰ ‘ਤੇ ਸੈਕਟਰ-7 ਵਿੱਚ ਅਲਾਟ ਕੀਤੇ ਸਰਕਾਰੀ ਘਰ (ਟੀ-6/23) ਦੀ ਲਾਇਸੈਂਸ ਫੀਸ ਵਜੋਂ 12,76,418 ਰੁਪਏ ਦਾ ਬਕਾਇਆ ਹੈ। ਦੈਨਿਕ ਭਾਸਕਰ ਦੀ ਖ਼ਬਰ ਦੇ ਮੁਤਾਬਕ ਸਹਾਇਕ ਕੰਟਰੋਲਰ (ਐਫ ਐਂਡ ਏ) ਰੈਂਟਸ ਨੇ 24 ਜੂਨ, 2025 ਨੂੰ ਉਨ੍ਹਾਂ ਦੀ ਸੈਕਟਰ 8-ਏ ਸਥਿਤ ਕੋਠੀ ਨੰਬਰ 65 ‘ਤੇ ਨੋਟਿਸ ਭੇਜਿਆ, ਜਿਸ ਵਿੱਚ