ਧੁੰਦ ਕਾਰਨ 2 ਸਕੂਲ ਬੱਸਾਂ ਟਕਰਾਈਆਂ ਸਕੂਲੀ ਬੱਸਾਂ, ਬੱਚਿਆਂ ਨੂੰ ਲੱਗੀਆਂ ਸੱਟਾਂ
ਵੀਰਵਾਰ ਸਵੇਰੇ ਮੁਹਾਲੀ ਦੇ ਕੁਰਾਲੀ ਨੇੜੇ ਚੰਡੀਗੜ੍ਹ ਹਾਈਵੇਅ ‘ਤੇ ਭਾਰੀ ਧੁੰਦ ਕਾਰਨ ਦੋ ਸਕੂਲ ਬੱਸਾਂ ਆਪਸ ਵਿੱਚ ਟਕਰਾ ਗਈਆਂ। ਇੱਕ ਬੱਸ ਕੁਰਾਲੀ ਤੋਂ ਆ ਰਹੀ ਸੀ, ਜਦਕਿ ਦੂਜੀ ਗਲਤ ਸਾਈਡ ‘ਤੇ ਜਾ ਰਹੀ ਸੀ। ਹਾਦਸਾ ਯਮੁਨਾ ਅਪਾਰਟਮੈਂਟਸ ਨੇੜੇ ਹੋਇਆ। ਸੇਂਟ ਐਜ਼ਰਾ ਸਕੂਲ ਅਤੇ ਡੀਪੀਐੱਸ ਦੀਆਂ ਬੱਸਾਂ ਸ਼ਾਮਲ ਸਨ। ਇਸ ਟੱਕਰ ਵਿੱਚ ਦੋਵਾਂ ਡਰਾਈਵਰਾਂ ਸਮੇਤ ਪੰਜ
