ਕੇਜਰੀਵਾਲ ਇਕ ਰਾਜਨੀਤਕ ਟੂਰਿਸਟ: ਨਵਜੋਤ ਸਿੰਘ ਸਿੱਧੂ
‘ਦ ਖ਼ਾਲਸ ਬਿਊਰੋ : ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਅੱਜ ਮੁੱੜ ਆਪਣੇ ਪੰਜਾਬ ਮਾਡਲ ਦਾ ਪ੍ਰਚਾਰ ਕੀਤਾ ਹੈ। ਅੱਜ ਅੰਮ੍ਰਿਤਸਰ ਵਿੱਖੇ ਇੱਕ ਪ੍ਰੈਸ ਕਾਨਫ੍ਰੰਸ ਵਿੱਚ ਬੋਲਦੇ ਹੋਏ ਪੰਜਾਬ ਮਾਡਲ ਨੂੰ ਸੂਬੇ ਦੀਆਂ ਸੱਮਸਿਆਵਾਂ ਦਾ ਇਕੋ-ਇੱਕ ਹੱਲ ਦਸਿਆ ਤੇ ਕਿਹਾ ਹੈ ਕਿ ਉਹਨਾਂ ਦੀ ਸਰਕਾਰ ਆਉਣ ਤੇ ਕੇਬਲ ਮਾਫੀਆ ਤੇ ਪੂਰੀ ਤਰਾਂ ਲਗਾਮ