Punjab

ਫ਼ਤਿਹ ਦਿਵਸ ਵੱਜੋਂ ਮਨਾਇਆ ਜਾਵੇਗਾ 26 ਜਨਵਰੀ ਦਾ ਦਿਹਾੜਾ : ਪੰਧੇਰ

ਪੰਜਾਬ ਕਿਸਾਨ ਸੰਘਰਸ਼ ਕਮੇਟੀ ਦੇ ਸੂੱਬਾ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ ਨੇ ਇੱਕ ਵੀਡੀਓ ਵਿੱਚ ਬੋਲਦੇ ਹੋਏ ਕਿਹਾ ਕਿ ਦਾਣਾ ਮੰਡੀ,ਜੰਡਿਆਲਾ ਗੁਰੂ ਵਿੱਖੇ 26 ਜਨਵਰੀ ਨੂੰ ਫ਼ਤਿਹ ਦਿਵਸ ਵੱਜੋਂ ਮਨਾਇਆ ਜਾਵੇਗਾ ਤੇ ਇਸ ਦਿਨ ਨੂੰ  ਭਰਵਾਂ ਇੱਕਠ ਕੀਤਾ ਜਾਵੇਗਾ। ਉਹਨਾਂ ਹੋਰ ਬੋਲਦਿਆਂ ਉਹਨਾਂ ਕਿਹਾ ਕਿ ਕਾਰਪੋਰੇਟ ਭਾਜਪਾ ਦੇ ਹੱਕ ਚ ਭੁਗਤ ਰਿਹਾ ਹੈ ਤੇ ਵਿੱਤੀ

Read More
Punjab

26 ਜਨਵਰੀ ਨੂੰ ਫਤਿਹ ਦਿਹਾੜੇ ਵਜੋਂ ਮਨਾਇਆ ਜਾਵੇਗਾ-ਪੰਧੇਰ

‘ਦ ਖਾਲਸ ਬਿਓਰੋ : ਕਿਸਾਨ ਸੰਘਰਸ਼ ਕਮੇਟੀ ਦੇ ਸੂਬਾ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ ਨੇ 26 ਜਨਵਰੀ ਦਾ ਇਤਿਹਾਸਕ  ਦਿਹਾੜਾ ਜੰਡਿਆਲਾ ਗੁਰੂ ਕਸਬੇ ਦੀ ਮੰਡੀ ਵਿੱਚ ਫਤਿਹ ਦਿਹਾੜੇ ਵਜੋਂ ਮਨਾਉਣ ਦਾ ਐਲਾਨ ਕੀਤਾ ਹੈ ਤੇ ਦਾਅਵਾ ਕੀਤਾ ਹੈ ਕਿ ਇਸ ਦਿਨ ਲੱਖਾਂ ਲੋਕਾਂ ਦਾ ਇਕੱਠ ਹੋਵੇਗਾ।  ਉਹਨਾਂ ਹੋਰ ਬੋਲਦੇ ਹੋਏ ਕਿਹਾ ਕਿ ਆਮ ਲੋਕਾਂ ਅਤੇ

Read More