India

ਜੰਮੂ-ਕਸ਼ਮੀਰ ਦੇ ਕਿਸ਼ਤਵਾੜ ’ਚ ਬੱਦਲ ਫਟਣ ਨਾਲ 33 ਲੋਕਾਂ ਦੀ ਮੌਤ, 65 ਨੂੰ ਬਚਾਇਆ, 200 ਲਾਪਤਾ

ਬਿਊਰੋ ਰਿਪੋਰਟ: ਜੰਮੂ-ਕਸ਼ਮੀਰ ਦੇ ਕਿਸ਼ਤਵਾੜ ਦੇ ਚਾਸ਼ੋਟੀ ਪਿੰਡ ਵਿੱਚ ਵੀਰਵਾਰ ਦੁਪਹਿਰ 12:30 ਵਜੇ ਬੱਦਲ ਫਟਣ ਦੀ ਘਟਨਾ ਵਾਪਰੀ। ਪਹਾੜ ਤੋਂ ਆ ਰਹੇ ਪਾਣੀ ਅਤੇ ਮਲਬੇ ਵਿੱਚ ਕਈ ਲੋਕ ਫਸ ਗਏ। ਇਸ ਹਾਦਸੇ ਵਿੱਚ 33 ਲੋਕਾਂ ਦੀ ਮੌਤ ਹੋ ਗਈ ਹੈ। 28 ਲੋਕਾਂ ਦੀਆਂ ਲਾਸ਼ਾਂ ਵੀ ਮਿਲੀਆਂ ਹਨ। ਹੁਣ ਤੱਕ 65 ਲੋਕਾਂ ਨੂੰ ਬਚਾਇਆ ਗਿਆ ਹੈ।

Read More
India

ਸ਼੍ਰੀਨਗਰ ਅੱਤਵਾਦ ਦੀਆਂ ਗਤੀਵਿਧੀਆਂ ਤੋਂ ਹੋਇਆ ਮੁਕਤ, IG ਵਿਜੇ ਕੁਮਾਰ ਦਾ ਦਾਅਵਾ

‘ਦ ਖ਼ਾਲਸ ਬਿਊਰੋ:- ਜੰਮੂ-ਕਸ਼ਮੀਰ ਦਾ ਸ਼੍ਰੀਨਗਰ ਹੁਣ ਅੱਤਵਾਦ ਦੀਆਂ ਗਤੀਵਿਧੀਆਂ ਤੋਂ ਮੁਕਤ ਹੋ ਗਿਆ ਹੈ ਕਿਉਂਕਿ ਹੁਣ ਸ੍ਰੀਨਗਰ ਦਾ ਕੋਈ ਵਸਨੀਕ ਅੱਤਵਾਦੀਆਂ ਦੇ ਸੰਗਠਨ ਵਿੱਚ ਸ਼ਾਮਿਲ ਨਹੀਂ ਹੈ, ਇਸ ਸਬੰਧੀ ਜਾਣਕਾਰੀ ਪੁਲਿਸ ਦੇ IG ਅਫਸਰ ਵਿਜੇ ਕੁਮਾਰ ਨੇ ਦਿੱਤੀ ਹੈ। IG ਵਿਜੇ ਕੁਮਾਰ ਨੇ ਇਹ ਬਿਆਨ,  ਸੁਰੱਖਿਆ ਬਲਾਂ ਨਾਲ ਹੋਏ ਮੁਕਾਬਲੇ ਦੌਰਾਨ ਲਸ਼ਕਰ-ਏ-ਤੋਇਬਾ ਦੇ ਕਮਾਂਡਰ

Read More
India Punjab Religion

ਕਸ਼ਮੀਰ ‘ਚ ਸਿੱਖਾਂ ਨਾਲ ਇਨ੍ਹਾਂ ਦੋ ਮੁੱਦਿਆਂ ‘ਤੇ ਹੋ ਰਿਹਾ ਹੈ ਧੱਕਾ, ਜਥੇਦਾਰ ਹਰਪ੍ਰੀਤ ਸਿੰਘ ਦਾ ਵੱਡਾ ਬਿਆਨ

‘ਦ ਖ਼ਾਲਸ ਬਿਊਰੋ:- ਸ਼੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਜੰਮੂ ਕਸ਼ਮੀਰ ਦੇ ਦੋ ਨਵੇ ਮੁੱਦੇ ਚੁੱਕੇ ਹਨ। ਇੱਕ ਤਾਂ ਗੁਰਦੁਆਰਾ ਪ੍ਰਬੰਧਕ ਬੋਰਡ ਨੂੰ ਭੰਗ ਕਰਨ ਦਾ, ਸਿਵਲ ਸਰਵਿਸ ਕਮਿਸ਼ਨ ਦੇ ਸਿੱਖਾਂ ਨਾਲ ਜੁੜੀ ਨਿਯੁਕਤੀ ਦਾ। ਗੁਰਦੁਆਰਾ ਪ੍ਰਬੰਧਕ ਬੋਰਡ ਨੂੰ ਭੰਗ ਕਰਨ ਦੇ ਮੁੱਦੇ ‘ਤੇ ਬੋਲਦਿਆਂ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ

Read More