ਪਤਨੀ ਦਾ ਕਤਲ ਕਰ ਖੁਦ ਨੂੰ ਵੀ ਕੀਤਾ ਖਤਮ, ਚਰਿੱਤਰ ‘ਤੇ ਸੀ ਸ਼ੱਕ, ਹੋਈ ਸੀ ਲਵ-ਮੈਰਿਜ
ਜਲੰਧਰ : ਸ਼ਹਿਰ ਵਿੱਚ ਇੱਕ ਲਵ-ਮੈਰਿਜ ਤੋਂ ਬਾਅਦ ਦਿਲ ਦਹਿਲਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਇੱਕ ਪਤੀ ਨੇ ਚਰਿੱਤਰ ਦੇ ਸ਼ੱਕ ਹੋਣ ਕਾਰਨ ਆਪਣੀ ਪਤਨੀ ਦਾ ਕਤਲ ਕਰ ਦਿੱਤਾ। ਇਸ ਤੋਂ ਬਾਅਦ ਉਸਨੇ ਖੁਦ ਵੀ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ ਹੈ। ਘਟਨਾ ਜਲੰਧਰ ਦੇ ਮਕਸੂਦਾਂ ਥਾਣੇ ਅਧੀਨ ਪੈਂਦੇ ਹਰਗੋਵਿੰਦ ਨਗਰ ਦੀ ਹੈ। ਦੱਸਿਆ ਜਾ