ਅਮਰੀਕਾ-ਇਰਾਨ ਜੰਗ ਨੂੰ ਲੈ ਕੇ ਵੱਡੀ ਖ਼ਬਰ, ਅਮਰੀਕਾ ਨੇ ਇਰਾਨ ’ਤੇ ਕੀਤੀ ਬੰਬਾਰੀ
- by Gurpreet Singh
- May 8, 2026
- 0 Comments
ਅਮਰੀਕਾ ਤੇ ਇਰਾਨ ਜੰਗ ਨੂੰ ਲੈ ਕੇ ਵੱਡੀ ਖ਼ਬਰ ਸਾਹਮਣੇ ਆਈ ਹੈ। ਅਮਰੀਕੀ ਫੌਜ ਨੇ ਇਰਾਨੀ ਤੇਲ ਟੈਂਕਰਾਂ ਉੱਤੇ ਫਿਰ ਤੋਂ ਹਮਲਾ ਕੀਤਾ ਹੈ। ਇਰਾਨ ਨੇ ਇਸ ਨੂੰ ਜੰਗਬੰਦੀ ਦੌਰਾਨ ਕੀਤੀ ਗਈ ਕਾਰਵਾਈ ਦੱਸਿਆ ਹੈ ਅਤੇ ਸਖ਼ਤ ਜਵਾਬ ਦੀ ਚੇਤਾਵਨੀ ਦਿੱਤੀ ਹੈ। ਇਰਾਨੀ ਸਰਕਾਰੀ ਮੀਡੀਆ ਪ੍ਰੈੱਸ ਟੀਵੀ ਅਨੁਸਾਰ, ਅਮਰੀਕੀ ਫੌਜ ਨੇ ਓਮਾਨ ਦੀ ਖਾੜੀ ਵਿੱਚ
ਅਮਰੀਕਾ ਨੇ ਜੰਗਬੰਦੀ ਵਧਾਉਣ ਦਾ ਕੀਤਾ ਐਲਾਨ
- by Gurpreet Singh
- April 22, 2026
- 0 Comments
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਐਲਾਨ ਕੀਤਾ ਹੈ ਕਿ ਅਮਰੀਕਾ ਨੇ ਈਰਾਨ ਨਾਲ ਚੱਲ ਰਹੀ ਜੰਗਬੰਦੀ ਨੂੰ ਪਾਕਿਸਤਾਨ ਦੀ ਬੇਨਤੀ ‘ਤੇ ਵਧਾ ਦਿੱਤਾ ਹੈ। ਹਾਲਾਂਕਿ ਟਰੰਪ ਨੇ ਇਹ ਸਪੱਸ਼ਟ ਨਹੀਂ ਕੀਤਾ ਕਿ ਇਹ ਜੰਗਬੰਦੀ ਕਿੰਨੇ ਸਮੇਂ ਲਈ ਵਧਾਈ ਗਈ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਹਮਲੇ ਤਤਕਾਲ ਰੋਕ ਦਿੱਤੇ ਗਏ ਹਨ ਪਰ ਈਰਾਨ ਉੱਤੇ
ਇਰਾਨ ਦੀ ਤਿੰਨ ਸਮੁੰਦਰੀ ਰਾਹ ਬੰਦ ਕਰਨ ਦੀ ਧਮਕੀ ਤੋਂ ਬਾਅਦ ਟਰੰਪ ਦਾ ਵੱਡਾ ਐਲਾਨ
- by Gurpreet Singh
- April 16, 2026
- 0 Comments
ਇਰਾਨ ਨਾਲ ਚੱਲ ਰਹੀ ਤਣਾਅ ਭਰੀ ਸਥਿਤੀ ਵਿਚ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵੱਡਾ ਐਲਾਨ ਕੀਤਾ ਹੈ। ਇਰਾਨ ਵੱਲੋਂ ਹੋਰਮੁਜ਼ ਜਲਮਾਰਗ ਸਮੇਤ ਤਿੰਨ ਸਮੁੰਦਰੀ ਰਾਹ ਬੰਦ ਕਰਨ ਤੋਂ ਬਾਅਦ ਅਮਰੀਕਾ ਨੇ ਇਸ ਖੇਤਰ ਵਿਚ ਨਾਕਾਬੰਦੀ ਲਾਈ ਸੀ, ਜਿਸ ਕਾਰਨ ਵਿਸ਼ਵ ਵਪਾਰ ਤੇ ਤੇਲ ਸਪਲਾਈ ਪ੍ਰਭਾਵਿਤ ਹੋਈ ਸੀ। ਟਰੰਪ ਨੇ ਟ੍ਰੂਥ ਸੋਸ਼ਲ ’ਤੇ ਲਿਖਿਆ ਕਿ ਉਹ
ਜੰਗਬੰਦੀ ਤੋਂ ਬਾਅਦ ਇਜ਼ਰਾਈਲ ਵੱਲੋਂ ਲਿਬਨਾਨ ’ਤੇ ਹਮਲੇ ਤੇਜ਼, ਇੱਕ ਦਿਨ ’ਚ 254 ਲੋਕਾਂ ਦੀ ਮੌਤ
- by Gurpreet Singh
- April 9, 2026
- 0 Comments
ਲਿਬਨਾਨ ਵਿੱਚ ਇਜ਼ਰਾਈਲੀ ਹਮਲਿਆਂ ਨੇ ਫਿਰ ਤੋਂ ਖੂਨੀ ਰੂਪ ਧਾਰ ਲਿਆ ਹੈ। ਈਰਾਨ ਅਤੇ ਅਮਰੀਕਾ ਵਿਚਾਲੇ ਜੰਗਬੰਦੀ ਦੇ ਐਲਾਨ ਤੋਂ ਕੁਝ ਘੰਟਿਆਂ ਬਾਅਦ ਹੀ ਇਜ਼ਰਾਈਲ ਨੇ ਲਿਬਨਾਨ ਉੱਤੇ ਵੱਡੇ ਪੱਧਰ ‘ਤੇ ਹਵਾਈ ਹਮਲੇ ਤੇਜ਼ ਕਰ ਦਿੱਤੇ ਹਨ। ਬੁੱਧਵਾਰ ਨੂੰ ਹੋਏ ਇਸ ਹਮਲਿਆਂ ਵਿੱਚ ਇੱਕ ਦਿਨ ਵਿੱਚ ਹੀ 254 ਲੋਕਾਂ ਦੀ ਮੌਤ ਹੋ ਗਈ ਅਤੇ 1,165
ਜਦੋਂ ਟਰੰਪ ਨੇ ਆਯਤੁੱਲਾ ਅਲੀ ਖਮੇਨੀ ਬਾਰੇ ਕਹੀ ਇਹ ਗੱਲ ਕਿਹਾ ਤਾਂ ਈਰਾਨ ਨੇ ਵੀ ਦਿੱਤਾ ਜਵਾਬ….
- by Gurpreet Singh
- June 28, 2025
- 0 Comments
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਈਰਾਨ ਦੇ ਸਰਵਉੱਚ ਨੇਤਾ ਆਯਤੁੱਲਾ ਅਲੀ ਖਮੇਨੀ ਦੇ ਇਸ ਦਾਅਵੇ ਦਾ ਜਵਾਬ ਦਿੱਤਾ ਕਿ ਈਰਾਨ ਨੇ ਇਜ਼ਰਾਈਲ ਨਾਲ ਸੰਘਰਸ਼ ਜਿੱਤ ਲਿਆ ਹੈ। ਟਰੰਪ ਨੇ ਟਰੂਥ ਸੋਸ਼ਲ ‘ਤੇ ਲਿਖਿਆ ਕਿ ਖਮੇਨੀ ਦਾ ਬਿਆਨ ਝੂਠ ਹੈ ਅਤੇ ਉਨ੍ਹਾਂ ਨੂੰ ਅਜਿਹੇ ਦਾਅਵੇ ਨਹੀਂ ਕਰਨੇ ਚਾਹੀਦੇ। ਟਰੰਪ ਨੇ ਕਿਹਾ ਕਿ ਈਰਾਨ ਦਾ ਦੇਸ਼ ਤਬਾਹ
ਈਰਾਨ ’ਚ ਬੰਧਕ ਬਣਾਏ ਤਿੰਨ ਪੰਜਾਬੀ ਨੌਜਵਾਨ ਤਹਿਰਾਨ ਪੁਲਿਸ ਨੇ ਛੁਡਾਏ
- by Gurpreet Singh
- June 4, 2025
- 0 Comments
ਈਰਾਨ ਵਿਚ ਬੰਧਕ ਬਣਾਏ ਤਿੰਨ ਪੰਜਾਬੀ ਨੌਜਵਾਨ ਤਹਿਰਾਨ ਪੁਲਿਸ ਨੇ ਛੁਡਾ ਲਏ ਹਨ। ਜਾਣਕਾਰੀ ਮੁਤਾਬਕ ਜਸਪਾਲ ਸਿੰਘ, ਸਮਪ੍ਰੀਤ ਸਿੰਘ ਤੇ ਅੰਮ੍ਰਿਤਪਾਲ ਸਿੰਘ ਨਾਂ ਦੇ ਨੌਜਵਾਨਾਂ ਨੂੰ ਤਹਿਰਾਨ ਪੁਲਿਸ ਨੇ ਛੁਡਾ ਲਿਆ ਹੈ। ਜਾਣਕਾਰੀ ਮੁਤਾਬਕ ਪੰਜਾਬ ਦੇ ਤਿੰਨ ਨੌਜਵਾਨ 1 ਮਈ 2025 ਨੂੰ ਆਸਟਰੇਲੀਆ ਜਾਣ ਲਈ ਦਿੱਲੀ ਤੋਂ ਰਵਾਨਾ ਹੋਏ ਸਨ ਪਰ ਰਸਤੇ ’ਚ ਇਨ੍ਹਾਂ ਨੌਜਵਾਨਾਂ
ਈਰਾਨ ਦੀ ਅਮਰੀਕਾ ਦੇ ਤੇਲ ਸਹਿਯੋਗੀਆਂ ਨੂੰ ਵੱਡੀ ਚੇਤਾਵਨੀ, ‘ਇਸਰਾਈਲ ਦੀ ਮਦਦ ਨਾ ਕਰੋ, ਨਹੀਂ ਤਾਂ…’
- by Gurpreet Singh
- October 12, 2024
- 0 Comments
Iran : ਈਰਾਨ ਨੇ ਖਾੜੀ ਵਿੱਚ ਆਪਣੇ ਅਰਬ ਗੁਆਂਢੀਆਂ ਅਤੇ ਅਮਰੀਕਾ ਦੇ ਸਹਿਯੋਗੀਆਂ ਨੂੰ ਚੇਤਾਵਨੀ ਦਿੱਤੀ ਹੈ। ਤਹਿਰਾਨ ਨੇ ਕਿਹਾ ਕਿ ਜੇਕਰ ਉਸ ਦੇ ਖੇਤਰ ਜਾਂ ਹਵਾਈ ਖੇਤਰ ਦੀ ਵਰਤੋਂ ਇਜ਼ਰਾਈਲ ਦੀ ਮਦਦ ਲਈ ਕੀਤੀ ਗਈ ਤਾਂ ਉਸ ਨੂੰ ਗੰਭੀਰ ਨਤੀਜੇ ਭੁਗਤਣੇ ਪੈਣਗੇ। ‘ਵਾਲ ਸਟਰੀਟ ਜਨਰਲ’ ਦੀ ਰਿਪੋਰਟ ਮੁਤਾਬਕ ਇਹ ਚਿਤਾਵਨੀ ਸਾਰੇ ਤੇਲ-ਅਮੀਰ ਦੇਸ਼ਾਂ ਜਿਵੇਂ
