India

ਭਾਰਤੀ ਰੇਲਵੇ ਨੇ ਵੰਦੇ ਮੈਟਰੋ ਨੂੰ ਦਿੱਤਾ ਨਵਾਂ ਨਾਮ!

ਬਿਊਰੋ ਰਿਪੋਰਟ – ਭਾਰਤੀ ਰੇਲਵੇ (Indian Railway) ਵੱਲੋਂ ਵੰਦੇ ਮੈਟਰੋ (Vande Metro) ਦਾ ਨਾਮ ਬਦਲ ਕੇ ਨਮੋ ਭਾਰਤ ਰੈਪਿਡ (Namo Bharat Rapid) ਰੇਲ੍ਹ ਰੱਖ ਦਿੱਤਾ ਗਿਆ ਹੈ। ਭਾਰਤੀ ਰੇਲਵੇ ਵੱਲੋਂ ਨਾਮ ਬਦਲ ਕੇ ਵੱਡਾ ਬਦਲਾਅ ਕੀਤਾ ਗਿਆ ਹੈ। ਦੱਸ ਦੇਈਏ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ (Narinder Modi) ਵੱਲੋਂ ਅੱਜ ਵੰਦੇ ਮੈਟਰੋ ਦਾ ਤੋਹਫਾ ਦੇਸ਼ ਨੂੰ

Read More
India

ਸਟੇਸ਼ਨ ਮਾਸਟਰ ਦੀ ਲਾਪਰਵਾਹੀ ਆਈ ਸਾਹਮਣੇ, ਰੇਲ ਨੂੰ ਕਰਨਾ ਪਿਆ ਇੰਤਜ਼ਾਰ

ਅਧਿਕਾਰੀਆਂ ਦੀ ਲਾਪਰਵਾਹੀ ਕਾਰਨ ਕਈ ਵਾਰੀ ਦੇਸ਼ ਵਿੱਚ ਹਾਦਸੇ ਵਾਪਰ ਚੁੱਕੇ ਹਨ। ਅਜਿਹਾ ਹੀ ਇੱਕ ਮਾਮਲਾ ਉੱਤਰ ਪ੍ਰਦੇਸ਼(Uttar pardesh) ਦੇ ਇਟਾਵਾ (Etahaw) ਤੋਂ ਸਾਹਮਣੇ ਆਇਆ ਹੈ, ਜਿੱਥੇ ਸਟੇਸ਼ਨ ਮਾਸਟਰ ਦੀ ਵੱਡੀ ਲਾਪਰਵਾਹੀ ਕਾਰਨ ਰੇਲ ਗੱਡੀ ਅੱਧੇ ਘੰਟੇ ਤੱਕ ਹਰੀ ਝੰਡੀ ਦੀ ਉਡੀਕ ਕਰਦੀ ਰਹੀ। ਕਿਉਂਕਿ ਸਟੇਸ਼ਨ ਮਾਸਟਰ ਡਿਊਟੀ ਦੌਰਾਨ ਸੌਂ ਗਿਆ ਸੀ। ਚੰਗੀ ਗੱਲ ਇਹ

Read More
Punjab

ਰੇਲਵੇ ਦਾ ਪੰਜਾਬ ਨੂੰ ਦੀਵਾਲੀ ਦਾ ਮਹਿੰਗਾ ਤੋਹਫਾ, 12 ਜ਼ਿਲਿਆਂ ‘ਚ ਟਿਕਟ ਰੇਟ ਵਧਾਏ

ਰੇਲਵੇ ਦੇ ਵਣਜ ਵਿਭਾਗ ਨੇ ਆਪਣੇ ਪੱਤਰ ਵਿੱਚ ਲਿਖਿਆ ਹੈ ਕਿ ਪਲੇਟਫਾਰਮ ਟਿਕਟਾਂ ਵਿੱਚ ਵਾਧਾ ਅਸਥਾਈ ਹੈ। ਇਹ ਦੀਵਾਲੀ ਤੋਂ ਛਠ ਪੂਜਾ ਤੱਕ ਹੀ ਜਾਰੀ ਰਹੇਗਾ।

Read More
India

Railway ticket ਕੈਂਸਲ ਕਰਨੀ ਪੈ ਸਕਦੀ ਹੈ ਮਹਿੰਗੀ,ਹੋ ਗਿਆ ਹੈ ਆਹ ਨਿਯਮ ਲਾਗੂ

‘ਦ ਖਾਲਸ ਬਿਊਰੋ : ਰੇਲਵੇ ਦੀਆਂ ਟਿਕਟਾਂ(RAILWAY TICKET) ਬੁੱਕ ਕਰਨ ਤੋਂ ਬਾਅਦ ਜੇਕਰ ਤੁਸੀਂ ਉਸ ਨੂੰ ਕੈਂਸਲ (CANCEL) ਕਰਵਾਉਂਦੇ ਹੋ ਤਾਂ ਇਹ ਤੁਹਾਨੂੰ ਹੁਣ ਮਹਿੰਗਾ ਹੈ ਸਕਦਾ ਹੈ।ਕਿਉਂਕਿ ਹੁਣ ਕੇਂਦਰ ਸਰਕਾਰ ਨੇ ਇਸ ‘ਤੇ ਵੀ ਜੀਐਸਟੀ(GST) ਲਾਗੂ ਕਰ ਦਿੱਤੀ ਹੈ। ਮੰਤਰਾਲੇ ਦੇ ਅਨੁਸਾਰ, ਕੈਂਸਲੇਸ਼ਨ ਚਾਰਜ ਇਕਰਾਰਨਾਮੇ ਦੀ ਉਲੰਘਣਾ ਦੀ ਬਜਾਏ ਭੁਗਤਾਨ ਹੈ, ਇਸ ਲਈ ਜੀਐਸਟੀ

Read More
Punjab

ਪੰਜਾਬ ‘ਚ ਅੱਜ ਤੋਂ ਮੁੜ ਸ਼ੁਰੂ ਹੋ ਸਕਦੀ ਹੈ ਰੇਲ ਸੇਵਾ

  ‘ਦ ਖ਼ਾਲਸ ਬਿਊਰੋ :-  ਪੰਜਾਬ ਵਿੱਚ ਵੱਖ-ਵੱਖ 32 ਥਾਵਾਂ ‘ਤੇ  ਕਿਸਾਨ ਅੰਦੋਲਨ ਕਾਰਨ ਪਿਛਲੇ ਇੱਕ ਮਹੀਨੇ ਤੋਂ ਰੇਲਵੇ ਟ੍ਰੇਕ ਬੰਦ ਸਨ । ਜੋ ਕਿ 6 ਨਵੰਬਰ ਤੋਂ ਮੁੜ ਸ਼ੁਰੂ ਹੋਣ ਦੇ ਆਸਾਰ ਹਨ। ਰੇਲਵੇ ਵਿਭਾਗ ਦੇ ਚੇਅਰਮੈਨ ਵੱਲੋਂ ਵੀਰਵਾਰ ਨੂੰ ਕੀਤੀ ਬੈਠਕ ‘ਚ ਇਹ ਫੈਸਲਾ ਲਿਆ ਗਿਆ ਹੈ ਕਿ ਧਰਨਾ ਦੇ ਰਹੇ ਕਿਸਾਨਾਂ ਨੇ

Read More
India Khaas Lekh Punjab

ਕਿਸਾਨਾਂ ਵੱਲੋਂ ਰੇਲਵੇ ਟਰੈਕ ਖ਼ਾਲੀ ਕਰਨ ਦੇ ਬਾਵਜੂਦ ਅੜੀ ਕੇਂਦਰ ਸਰਕਾਰ ਨੇ ਪੰਜਾਬ ਨੂੰ ਮਾਲ ਗੱਡੀਆਂ ਰੋਕੀਆਂ, ਖਾਸ ਰਿਪੋਰਟ-ਕਿੰਨਾ ਨੁਕਸਾਨ ਝੱਲੇਗਾ ਪੰਜਾਬ

’ਦ ਖ਼ਾਲਸ ਬਿਊਰੋ: ਕੇਂਦਰ ਦੇ ਖੇਤੀ ਬਿੱਲਾਂ ਖ਼ਿਲਾਫ਼ ਸੰਘਰਸ਼ ਕਰ ਰਹੇ ਕਿਸਾਨਾਂ ਨੇ ਭਾਵੇਂ ਰੇਲਵੇ ਟਰੈਕ ਖ਼ਾਲੀ ਕਰ ਦਿੱਤੇ ਹਨ ਪਰ ਪੰਜਾਬ ਵਿੱਚ ਹਾਲੇ ਵੀ ਰੇਲਾਂ ਦੀ ਆਵਾਜਾਈ ਠੱਪ ਹੀ ਪਈ ਹੈ। ਕਿਸਾਨ ਜਥੇਬੰਦੀਆਂ ਵਲੋਂ ਮਾਲ ਗੱਡੀਆਂ ਨੂੰ ਚਲਾਉਣ ਦੇ ਫੈਸਲੇ ਮਗਰੋਂ ਹੁਣ ਮੋਦੀ ਸਰਕਾਰ ਨੇ ਮਾਲ ਗੱਡੀਆਂ ਸਣੇ ਸਾਰੀਆਂ ਗੱਡੀਆਂ ’ਤੇ ਬ੍ਰੇਕ ਲਾ ਦਿੱਤੀ

Read More