ਭਾਰਤੀ ਟੀਮ ਨੇ ਜਿੱਤੀ ਏਸ਼ੀਅਨ ਚੈਪੀਅਨਸ ਟਰਾਫੀ
ਬਿਊਰੋ ਰਿਪੋਰਟ – ਭਾਰਤੀ ਹਾਕੀ ਟੀਮ (Indian Hockey Team) ਨੇ ਏਸ਼ੀਅਨ ਚੈਪੀਅਨਸ ਟਰਾਫੀ (Asian Champions Trophy) ਜਿੱਤ ਲਈ ਹੈ। ਭਾਰਤ ਨੇ ਚਾਈਨਾ ਨੂੰ 1-0 ਦੇ ਨਾਲ ਹਰਾ ਕੇ ਇਹ ਖਿਤਾਬ ਆਪਣੇ ਨਾਮ ਕੀਤਾ ਹੈ। ਚੀਨ ਦੇ ਨਾਲ ਹੋਏ ਫਾਈਨਲ ਮੈਚ ਵਿਚ ਜੁਗਰਾਜ ਸਿੰਘ ਦੇ ਗੋਲ ਨੇ ਭਾਰਤੀ ਹਾਕੀ ਟੀਮ ਨੂੰ ਜਿੱਤ ਦਵਾਈ ਹੈ। ਇਹ ਵੀ