ਟੋਕੀਓ ਉਲੰਪਿਕ : ਹਾਕੀ ‘ਚ ਭਾਰਤ ਨਹੀਂ ਬਣਾ ਸਕਿਆ ਇਤਿਹਾਸ, ਬੈਲਜੀਅਮ ਤੋਂ ਹਾਰਿਆ
‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਹਾਕੀ ਚ ਜਿੱਥੇ ਇਕ ਪਾਸੇ ਕੁੜੀਆਂ ਦੀ ਟੀਮ ਨੇ ਇਤਿਹਾਸ ਰਚਿਆ ਹੈ, ਉੱਥੇ ਮੁੰਡਿਆਂ ਦੀ ਟੀਮ ਕਮਾਲ ਕਰਨ ਤੋਂ ਪੱਛੜ ਗਿਆ ਹੈ।ਭਾਰਤ ਦੀ ਪੁਰਸ਼ ਹਾਕੀ ਟੀਮ ਸੈਮੀਫਾਇਨਲ ਮੁਕਾਬਲੇ ਵਿੱਚ ਬੈਲਜੀਅਮ ਦੀ ਟੀਮ ਤੋਂ 5-2 ਨਾਲ ਹਾਰ ਗਈ ਹੈ। ਭਾਰਤੀ ਟੀਮ ਨੂੰ ਮਿਲੀ ਹਾਰ ਦੇ ਬਾਅਦ ਪ੍ਰਧਾਨਮੰਤਰੀ ਨੇ ਟਵੀਟ ਕਰਕੇ ਟੀਮ