India

ਭਾਰਤ ਨੇ ਪਹਿਲੀ ਵਾਰ ਜਿੱਤਿਆ ਥਾਮਸ ਕੱਪ ਬੈਡਮਿੰਟਨ ਖਿਤਾਬ

‘ਦ ਖਾਲਸ ਬਿਊਰੋ:ਭਾਰਤ ਨੇ ਬੈਂਕਾਕ ਵਿੱਚ ਖੇਡੇ ਗਏ ਬੈਡਮਿੰਟਨ ਥਾਮਸ ਕੱਪ ਦਾ ਖਿਤਾਬ ਪਹਿਲੀ ਵਾਰ ਜਿੱਤ ਕੇ ਇਤਿਹਾਸ ਰਚਿਆ ਹੈ।ਇਸ ਨੂੰ ਖੇਡ ਇਤਿਹਾਸ ਵਿੱਚ ਭਾਰਤ ਦੀ ਵੱਡੀ ਉਪਲਬਧੀ ਮੰਨਿਆ ਜਾ ਰਿਹਾ ਹੈ । ਭਾਰਤ ਨੇ ਫਾਈਨਲ ਵਿੱਚ 14 ਵਾਰ ਦੇ ਚੈਂਪੀਅਨ ਇੰਡੋਨੇਸ਼ੀਆ ਨੂੰ ਸਿੱਧੇ ਸੈਟਾਂ ਵਿੱਚ 3-0 ਨਾਲ ਹਰਾ ਕੇ ਖ਼ਿਤਾਬ ’ਤੇ ਕਬਜ਼ਾ ਕੀਤਾ ਹੈ।ਭਾਰਤ

Read More