india news

india news

India

ਔਰਤਾਂ ਦੇ ਵਾਲ ਖੁੱਲ੍ਹੇ ਛੱਡਣ ‘ਤੇ ਭੜਕੇ ਕਰਨਾਲ ਗੁਰਦੁਆਰੇ ਦਾ ਮੁੱਖ ਗ੍ਰੰਥੀ , ਕਹਿ ਦਿੱਤੀ ਇਹ ਗੱਲ

ਅੱਜ ਜਦੋਂ ਵੀ ਕੋਈ ਵਿਆਹ ਸਮਾਗਮ ਹੁੰਦਾ ਹੈ ਤਾਂ ਸਾਡੀਆਂ ਧੀਆਂ-ਨੂੰਹਾਂ ਆਪਣੇ ਵਾਲ ਖੁੱਲ੍ਹੇ ਰੱਖ ਕੇ ਘੁੰਮਦੀਆਂ ਹਨ, ਇਹ ਗਲਤ ਹੈ। ਇਸ ਵਿੱਚ ਸੁਧਾਰ ਦੀ ਲੋੜ ਹੈ

Read More
India

ਸਰਕਾਰੀ ਅਧਿਆਪਕ , ਉਸਦੀ ਪਤਨੀ ਅਤੇ ਇਕਲੌਤਾ ਬੇਟੀ ਨਾਲ ਹੋਇਆ ਕੁਝ ਅਜਿਹਾ ਇਲਾਕੇ ‘ਚ ਸੋਗ ਦੀ ਲਹਿਰ

ਹਰਿਆਣਾ ਦੇ ਭਿਵਾਨੀ ਜ਼ਿਲ੍ਹੇ ਵਿਚ ਸਰਕਾਰੀ ਅਧਿਆਪਕ, ਉਸ ਦੀ ਪਤਨੀ ਅਤੇ ਇਕਲੌਤੀ ਬੇਟੀ ਦੀ ਸ਼ੱਕੀ ਮੌਤ ਨੇ ਸਨਸਨੀ ਮਚਾ ਦਿੱਤੀ ਹੈ। ਮੁੱਢਲੀ ਜਾਂਚ 'ਚ ਤਿੰਨਾਂ ਦੀ ਮੌਤ ਚੁੱਲ੍ਹੇ 'ਚੋਂ ਨਿਕਲਦੀ ਗੈਸ ਕਾਰਨ ਦਮ ਘੁਟਣ ਕਾਰਨ ਹੋਈ ਦੱਸੀ ਜਾ ਰਹੀ ਹੈ ਪਰ ਪਰਿਵਾਰਕ ਮੈਂਬਰਾਂ ਨੂੰ ਇਹ ਗੱਲ ਹਜ਼ਮ ਨਹੀਂ ਹੋ ਰਹੀ।

Read More
India Punjab

ਪੰਜਾਬ ਵਿੱਚ ਪੈਟਰੋਲ ਹੋਇਆ ਸਸਤਾ..ਜਾਣੋ ਨਵਾਂ ਰੇਟ

ਪੰਜਾਬ 'ਚ ਵੀ ਪੈਟਰੋਲ ਦੀ ਕੀਮਤ 9 ਪੈਸੇ ਦੀ ਗਿਰਾਵਟ ਨਾਲ 96.87 ਰੁਪਏ ਪ੍ਰਤੀ ਲੀਟਰ 'ਤੇ ਉਪਲਬਧ ਹੈ, ਜਦਕਿ ਡੀਜ਼ਲ 9 ਪੈਸੇ ਦੀ ਗਿਰਾਵਟ ਨਾਲ 87.22 ਰੁਪਏ ਪ੍ਰਤੀ ਲੀਟਰ 'ਤੇ ਪਹੁੰਚ ਗਿਆ ਹੈ।

Read More
India

ਗਣਤੰਤਰ ਦਿਵਸ ਜਸ਼ਨਾਂ ਨੇ ਮੋਹ ਲਏ ਭਾਰਤਵਾਸੀ , ਟੈਂਕ-ਮਿਜ਼ਾਈਲ ਤੋਂ ਬਾਅਦ ਅਸਮਾਨ ‘ਚ ਗਰਜੀ ਭਾਰਤ ਦੀ ਫੌਜੀ ਸ਼ਕਤੀ

ਭਾਰਤ ਅੱਜ ਆਪਣਾ 74ਵਾਂ ਗਣਤੰਤਰ ਦਿਵਸ ਮਨਾ ਰਿਹਾ ਹੈ। ਅੱਜ ਜਿੱਥੇ ਤਹਿਸੀਲ,ਜਿਲ੍ਹਾ ਤੇ ਰਾਜ ਪੱਧਰ ਉੱਤੇ ਸਮਾਗਮਾਂ ਦਾ ਆਯੋਜਨ ਕੀਤਾ ਜਾ ਰਿਹਾ ਹੈ,ਉਥੇ ਹੀ ਰਾਸ਼ਟਰੀ ਪੱਧਰ ਉੱਤੇ ਦਿੱਲੀ ਵਿੱਚ ਹੋਏ ਸੰਮੇਲਨ ਦੌਰਾਨ ਹੋਈ ਪਰੇਡ ਵਿੱਚ ਭਾਰਤ ਦੀ ਫੌਜੀ ਤਾਕਤ, ਸੱਭਿਆਚਾਰਕ ਵਿਭਿੰਨਤਾ ਅਤੇ ਵਿਲੱਖਣ ਪਹਿਲਕਦਮੀਆਂ ਨੂੰ ਪ੍ਰਦਰਸ਼ਿਤ ਕੀਤਾ ਗਿਆ। ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਅੱਜ ਗਣਤੰਤਰ ਦਿਵਸ

Read More
India

Republic Day 2023 : ਗਣਤੰਤਰ ਦਿਵਸ ਨਾਲ ਜੁੜੀਆਂ ਕੁਝ ਦਿਲਚਸਪ ਗੱਲਾਂ, ਜਾਣ ਕੇ ਹੋਵੋਗੇ ਹੈਰਾਨ…

15 ਅਗਸਤ 1947 ਨੂੰ ਦੇਸ਼ ਨੂੰ ਅੰਗਰੇਜ਼ਾਂ ਤੋਂ ਆਜ਼ਾਦੀ ਮਿਲੀ, ਤਦ ਤਿੰਨ ਸਾਲਾਂ ਬਾਅਦ ਦੇਸ਼ ਵਿੱਚ ਭਾਰਤ ਦਾ ਸੰਵਿਧਾਨ ਲਾਗੂ ਹੋਇਆ, ਭਾਵ ਸਾਲ 1950 ਵਿੱਚ ਸੰਵਿਧਾਨ ਲਾਗੂ ਕੀਤਾ ਗਿਆ।

Read More
India

ਗੁਜਰਾਤ: ਅਦਾਲਤ ਨੇ ਗੋਧਰਾ ਮਾਮਲੇ ਵਿੱਚ 22 ਲੋਕਾਂ ਨੂੰ ਕੀਤਾ ਬਰੀ

ਗੁਜਰਾਤ ਦੇ ਪੰਚਮਹਾਲ ਜ਼ਿਲ੍ਹੇ ਦੇ ਹਲੋਲ ਕਸਬੇ ਦੀ ਅਦਾਲਤ ਨੇ 2002 ਦੇ ਗੋਧਰਾ ਤੋਂ ਬਾਅਦ ਹੋਏ ਫਿਰਕੂ ਦੰਗਿਆਂ ਦੇ ਮਾਮਲੇ ਵਿੱਚ ਦੋ ਬੱਚਿਆਂ ਸਮੇਤ ਘੱਟ ਗਿਣਤੀ ਭਾਈਚਾਰੇ ਦੇ 17 ਮੈਂਬਰਾਂ ਦੀ ਹੱਤਿਆ ਦੇ 22 ਮੁਲਜ਼ਮਾਂ ਨੂੰ ਸਬੂਤਾਂ ਦੀ ਘਾਟ ਕਾਰਨ ਬਰੀ ਕਰ ਦਿੱਤਾ ਹੈ। ਇਸਤਗਾਸਾ ਪੱਖ ਹੱਤਿਆਵਾਂ 28 ਫਰਵਰੀ 2002 ਕੀਤੀਆਂ ਗਈਆਂ ਸਨ ਅਤੇ ਸਬੂਤ

Read More
India

ਡੇਰਾ ਮੁਖੀ ਦੀ ਸਜ਼ਾ ਮੁਆਫ਼

ਹਰਿਆਣਾ ਸਰਕਾਰ ਨੇ ਬਲਾਤਕਾਰੀ ਡੇਰਾ ਸਿਰਸਾ ਮੁਖੀ ਰਾਮ ਰਹੀਮ ਦੀ ਸਜ਼ਾ ਮੁਆਫ ਕਰ ਦਿੱਤੀ ਹੈ। ਉਸਦੀ 90 ਦਿਨਾਂ ਦੀ ਸਜ਼ਾ ਮੁਆਫ ਕੀਤੀ ਗਈ ਹੈ।

Read More
India

BBC ਡਾਕੂਮੈਂਟਰੀ ਨੂੰ ਲੈ ਕੇ JNU ‘ਚ ਹੰਗਾਮਾ, NSUI ਨੇ ਕਰ ਦਿੱਤਾ ਇਹ ਵੱਡਾ ਐਲਾਨ , ਜਾਣੋ

ਬੀਬੀਸੀ ( BBC ) ਦੀ ਪਾਬੰਦੀਸ਼ੁਦਾ ਡਾਕੂਮੈਂਟਰੀ ( BBC documentary )  ਨੂੰ ਲੈ ਕੇ ਮੰਗਲਵਾਰ ਨੂੰ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ (JnU) ਵਿੱਚ ਹੰਗਾਮਾ ਹੋਇਆ। ਦੇਰ ਰਾਤ ਉਨ੍ਹਾਂ ਵਿਦਿਆਰਥੀਆਂ 'ਤੇ ਪਥਰਾਅ ਕੀਤਾ ਗਿਆ

Read More
India Punjab

ਚੰਡੀਗੜ੍ਹ ਸਮੇਤ ਕਈ ਥਾਵਾਂ ‘ਤੇ ਲੱਗੇ ਭੂਚਾਲ ਦੇ ਝਟਕੇ , 30 ਸੈਕੰਡ ਤੱਕ ਹਿੱਲਿਆ ਚੰਡੀਗੜ੍ਹ

ਚੰਡੀਗੜ੍ਹ ਟ੍ਰਾਈਸਿਟੀ ਤੋਂ ਇਲਾਵਾ ਹਰਿਆਣਾ ਅਤੇ ਦਿੱਲੀ ਦੇ ਕਈ ਹਿੱਸਿਆਂ ਵਿਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ।

Read More
India

ਡੇਰਾ ਮੁਖੀ ਦੀ ਪੈਰੋਲ ‘ਤੇ ਸਵਾਤੀ ਮਾਲੀਵਾਲ ਹੋ ਗਈ ਖੱਟਰ ਨੂੰ ਸਿੱਧੀ,ਦਾਗ ਦਿੱਤੇ ਵੱਡੇ ਸਵਾਲ

ਦਿੱਲੀ : ਡੇਰਾ ਸਾਧ ਰਾਮ ਰਹੀਮ ਦੇ ਫਿਰ ਤੋਂ ਪੈਰੋਲ ‘ਤੇ ਬਾਹਰ ਆ ਜਾਣ ਤੋਂ ਬਾਅਦ ਦਿੱਲੀ ਮਹਿਲਾ ਕਮਿਸ਼ਨ ਦੀ chairperson ਸਵਾਤੀ ਮਾਲੀਵਾਲ ਦਾ ਵਿਰੋਧੀ ਸੁਰ ਹੋਰ ਉੱਚਾ ਹੋ ਗਿਆ ਹੈ।ਆਪਣੇ ਕੀਤੇ ਇੱਕ ਟਵੀਟ ਵਿੱਚ ਉਹਨਾਂ ਨੇ ਹਰਿਆਣਾ ਦੇ ਮੁੱਖ ਮੰਤਰੀ ਖੱਟਰ ਨੂੰ ਸਿੱਧੇ ਸਵਾਲ ਦਾਗੇ ਹਨ ਕਿ ਖੱਟਰ ਜੀ ਦੇਖੋ, ਜਿਸ ਬਲਾਤਕਾਰੀ ਨੂੰ ਤੁਸੀਂ

Read More