ਜੇ ਯੁੱ ਧ ਨੇ ਜ਼ੇਲੈਂਸਕੀ ਨਿਗਲ ਲਿਆ ਤਾਂ..
‘ਦ ਖ਼ਾਲਸ ਬਿਊਰੋ : ਰੂਸ ਵੱਲੋਂ ਯੂਕਰੇਨ ਉੱਤੇ ਹ ਮਲਾ ਕਰਨ ਦੇ ਵਿਰੋਧ ਵਿੱਚ ਬਹੁਤ ਸਾਰੇ ਮੁਲਕਾਂ ਵੱਲੋਂ ਰੂਸ ਪ੍ਰਤੀ ਸਖ਼ਤ ਰੁਖ ਅਪਣਾਇਆ ਗਿਆ ਹੈ। ਵੱਖ-ਵੱਖ ਮੁਲਕਾਂ ਨੇ ਰੂਸ ਉੱਤੇ ਕਈ ਤਰ੍ਹਾਂ ਦੀਆਂ ਪਾਬੰ ਦੀਆਂ ਲਗਾਈਆਂ ਹਨ। ਇਸ ਵਿਚਾਲੇ ਹੁਣ ਰੂਸ ਦੇ ਯੂਕਰੇਨ ਉੱਪਰ ਹਮ ਲੇ ਤੋਂ ਬਾਅਦ ਡੈੱਨਮਾਰਕ ਨੇ ਆਪਣੇ ਰੱਖਿਆ ਬਜਟ ਵਿੱਚ ਵਾਧੇ