International

ਪਾਕਿਸਤਾਨ ਦੀ ਪਹਿਲੀ ਮਹਿਲਾ ਇਸ ਅਹੁਦੇ ਤੱਕ ਪਹੁੰਚੀ!

ਬਿਊਰੋ ਰਿਪੋਰਟ – ਪਾਕਿਸਤਾਨ ਕ੍ਰਿਕਟ ਬੋਰਡ (PCB) ਵੱਲੋਂਂ ਪ੍ਰਾਪਤ ਹੋਈ ਜਾਣਕਾਰੀ ਮੁਤਾਬਕ ਸਲੀਮਾ ਇਮਤਿਆਜ਼ (Salima Imtiaz) ਕੌਮਾਤਰੀ ਕ੍ਰਿਕਟ ਪ੍ਰੀਸ਼ਦ (ICC) ਦੇ ਵਿਕਾਸ ਅੰਪਾਇਰਾ ਲਈ ਨਾਮਜ਼ਦ ਹੋਈ ਹੈ। ਪੀਸੀਬੀ ਨੇ ਦੱਸਿਆ ਕਿ ਸਲੀਮਾ ਕੌਮਾਤਰੀ ਪੈਨਲ ਲਈ ਨਾਮਜ਼ਦ ਹੋਣ ਵਾਲੀ ਪਹਿਲੀ ਪਾਕਿਸਤਾਨੀ ਮਹਿਲਾ ਹੈ।  ਸਲੀਮਾ ਹੁਣ ਕੌਮਾਤਰੀ ਮੈਚਾਂ ਅਤੇ ਆਈ.ਸੀ.ਸੀ ਮਹਿਲਾਂ ਮੁਕਾਬਲਿਆਂ ਵਿੱਚ ਅੰਪਾਇਰਿੰਗ ਕਰੇਗੀ। ਇਸ ਤੋਂ

Read More
India

ਅਮਿਤ ਸ਼ਾਹ ਦੇ ਪੁੱਤਰ ਨੂੰ ਮਿਲੀ ਵੱਡੀ ਜਿੰਮੇਵਾਰੀ! ICC ਦੀ ਸੰਭਾਲਗੇ ਜਿੰਮੇਵਾਰੀ

ਅਮਿਤ ਸ਼ਾਹ (Amit Shah) ਦੇ ਪੁੱਤਰ ਜੈ ਸ਼ਾਹ (Jai Shah) ਅੰਤਰ ਰਾਸ਼ਟਰੀ ਕ੍ਰਿਕਟ ਕੌਂਸਲ (ICC) ਦੇ ਨਵੇਂ ਚੇਅਰਮੈਨ ਬਣ ਗਏ ਹਨ। ਇਸ ਸਬੰਧੀ ਆਈਸੀਸੀ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਜੈ ਸ਼ਾਹ ਨੂੰ ਬਿਨ੍ਹਾਂ ਮੁਕਾਬਲੇ ਚੁਣ ਲਿਆ ਗਿਆ ਹੈ। ਜੈ ਸ਼ਾਹ 1 ਦਸੰਬਰ ਨੂੰ ਚੇਅਰਮੈਨ ਦਾ ਅਹੁਦਾ ਸੰਭਾਲਣਗੇ। ਜੈ ਸ਼ਾਹ ਇਸ ਸਮੇਂ ਭਾਰਤੀ ਕ੍ਰਿਕਟ ਬੋਰਡ ਦੇ

Read More
India Sports

ICC ਦੇ ਨਵੇਂ ਚੇਅਰਮੈਨ ਹੋਣਗੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਪੁੱਤਰ ਜੈ ਸ਼ਾਹ!

ਨਵੀਂ ਦਿੱਲੀ: ਅੰਤਰਰਾਸ਼ਟਰੀ ਕ੍ਰਿਕਟ ਕੌਂਸਲ (ICC) ਦੇ ਮੌਜੂਦਾ ਚੇਅਰਮੈਨ ਗ੍ਰੇਗ ਬਾਰਕਲੇ ਦਾ ਕਾਰਜਕਾਲ 30 ਨਵੰਬਰ ਨੂੰ ਖ਼ਤਮ ਹੋ ਰਿਹਾ ਹੈ। ਇਸ ਤੋਂ ਠੀਕ ਪਹਿਲਾਂ, ਮੰਗਲਵਾਰ ਨੂੰ, ਉਨ੍ਹਾਂ ਆਪਣੇ ਆਪ ਨੂੰ ਤੀਜੇ ਕਾਰਜਕਾਲ ਦੀ ਦੌੜ ਤੋਂ ਦੂਰ ਕਰ ਲਿਆ, ਜਿਸ ਨਾਲ ਖੇਡ ਦੀ ਗਲੋਬਲ ਗਵਰਨਿੰਗ ਬਾਡੀ ਵਿੱਚ ਭਾਰਤੀ ਕ੍ਰਿਕਟ ਕੰਟਰੋਲ ਬੋਰਡ (BCCI) ਦੇ ਸਕੱਤਰ ਜੈ ਸ਼ਾਹ

Read More
India

ICC ਦੀ T-20 ਟੀਮ ‘ਚ ਅਰਸ਼ਦੀਪ ਸਿੰਘ ਨੇ ਟੀਮ ਇੰਡੀਆ ਦੇ ਦਿੱਗਜਾ ਨੂੰ ਪਿੱਛੇ ਛੱਡਿਆ! ਗੇਂਦਬਾਜ਼ੀ ਦੀ ਰੇਸ ‘ਚ ਸਭ ਤੋਂ ਅੱਗੇ

ਆਈਸੀਸੀ ਨੇ ਟੀ-20 ਵਿਸ਼ਵ ਕੱਪ 2024 ਲਈ ਟੀਮ ਆਫ ਦਿ ਟੂਰਨਾਮੈਂਟ ਦਾ ਐਲਾਨ ਕਰ ਦਿੱਤਾ ਹੈ। ਖਿਤਾਬ ਜੇਤੂ ਭਾਰਤੀ ਟੀਮ ਦੇ ਛੇ ਖਿਡਾਰੀਆਂ ਨੂੰ ਆਈਸੀਸੀ ਨੇ ਇਸ ਟੀਮ ਵਿੱਚ ਸ਼ਾਮਲ ਕੀਤਾ ਹੈ। ਸਟਾਰ ਬੱਲੇਬਾਜ਼ ਵਿਰਾਟ ਕੋਹਲੀ ਨੂੰ ਇਸ ਟੀਮ ‘ਚ ਜਗ੍ਹਾ ਨਹੀਂ ਮਿਲੀ ਹੈ। ਰੋਹਿਤ ਸ਼ਰਮਾ ਰੋਹਿਤ ਸ਼ਰਮਾ ਨੇ ਇਸ ਵਿਸ਼ਵ ਕੱਪ ‘ਚ ਆਪਣੀ ਧਮਾਕੇਦਾਰ

Read More
India Sports

ਹੁਣ ਭਾਰਤ ‘ਚ ਖੇਡਿਆ ਜਾਵੇਗਾ T-20 ਵਿਸ਼ਵ ਕੱਪ

‘ਦ ਖ਼ਾਲਸ ਬਿਊਰੋ:-  ਕੋਰੋਨਾਵਾਇਰਸ ਦਾ ਪ੍ਰਭਾਵ ਓਲੰਪਿਕ ਖੇਡਾਂ ਸਮੇਤ ਵਿਸ਼ਵ ਭਰ ਦੀਆਂ ਵੱਖ-ਵੱਖ ਖੇਡਾਂ ਅਤੇ ਅੰਤਰਰਾਸ਼ਟਰੀ  ਟੂਰਨਾਮੈਂਟਾਂ ‘ਤੇ ਵੀ ਪਿਆ ਹੈ। ਇਸੇ ਦੇ ਚੱਲਦਿਆਂ ਹੁਣ T-20 ਵਿਸ਼ਵ ਕੱਪ ਅਗਲੇ ਸਾਲ 2021 ਵਿੱਚ ਭਾਰਤ ਵਿੱਚ ਹੋਵੇਗਾ, ਇਸ ਸਬੰਧੀ ਜਾਣਕਾਰੀ ਅੰਤਰਰਾਸ਼ਟਰੀ ਕ੍ਰਿਕਟ ਪ੍ਰੀਸ਼ਦ ICC ਨੇ ਦਿੱਤੀ ਹੈ। T-20 ਵਿਸ਼ਵ ਕੱਪ ਦਾ ਆਯੋਜਨ ਇਸ ਸਾਲ 18 ਅਕਤੂਬਰ ਤੋਂ

Read More