ਹਾਂਗਕਾਂਗ ਅਪ੍ਰੈਲ ਤੋਂ ਭਾਰਤ ਸਮੇਤ 9 ਦੇਸ਼ਾਂ ਦੀਆਂ ਉਡਾਣਾਂ ‘ਤੋਂ ਹਟਾਏਗਾ ਪਾਬੰਦੀ
‘ਦ ਖ਼ਾਲਸ ਬਿਊਰੋ :ਹਾਂਗਕਾਂਗ ਦੀ ਮੰਤਰੀ ਕੈਰੀ ਲੈਮ ਨੇ ਸੋਮਵਾਰ ਨੂੰ ਦੱਸਿਆ ਕਿ ਕੋਵਿਡ-19 ਦੇ ਮਾਮਲਿਆਂ ‘ਚ ਹੌਲੀ-ਹੌਲੀ ਕਮੀ ਆਉਣ ਤੋਂ ਬਾਅਦ ਹੁਣ ਹਾਂਗਕਾਂਗ ਅਪ੍ਰੈਲ ‘ਚ ਅਮਰੀਕਾ ਅਤੇ ਬ੍ਰਿਟੇਨ ਸਮੇਤ 9 ਦੇਸ਼ਾਂ ਤੋਂ ਅੰਤਰਰਾਸ਼ਟਰੀ ਉਡਾਣਾਂ ਮੁੜ ਸ਼ੁਰੂ ਕਰਨ ਜਾ ਰਿਹਾ ਹੈ। ਕੋਵਿਡ ਦੀ ਤੀਜੀ ਲਹਿਰ ਕਾਰਨ ਹਾਂਗਕਾਂਗ ਨੇ ਅਮਰੀਕਾ, ਯੂਕੇ, ਫਰਾਂਸ ਅਤੇ ਭਾਰਤ ਸਮੇਤ ਅੱਠ