India

Indian Idol 13 : ਹਿਮੇਸ਼ ਰੇਸ਼ਮੀਆ ਨੇ ਨੇਹਾ ਕੱਕੜ ਦੀ ਖੋਲੀ ਪੋਲ, ਪਤੀ ਰੋਹਨਪ੍ਰੀਤ ਬਾਰੇ ਇਹ ਕਿਹਾ…

ਸ਼ੋਅ ਦੇ ਹੋਸਟ ਆਦਿਤਿਆ ਨਰਾਇਣ ਦੇ ਨਾਲ ਜੱਜ ਹਿਮੇਸ਼ ਰੇਸ਼ਮੀਆ ਅਤੇ ਨੇਹਾ ਕੱਕੜ ਵੀ ਮੌਜੂਦ ਸਨ। ਇਸ ਦੌਰਾਨ ਉਹ 'ਇੰਡੀਅਨ ਆਈਡਲ 13' ਬਾਰੇ ਗੱਲ ਕਰਦੇ ਹੋਏ ਇੱਕ ਦੂਜੇ ਦੀਆਂ ਲੱਤਾਂ ਖਿੱਚਦੇ ਵੀ ਨਜ਼ਰ ਆਏ।

Read More