ਚੋਰ ਦੇ ਮੂੰਹੋਂ ਜੇ ‘SORRY’ ਨਹੀਂ ਸੁਣੀ ਤਾਂ ਫਿਰ ਪੜ੍ਹੋ ਇਹ ਖ਼ਬਰ
‘ਦ ਖਾਲਸ ਟੀਵੀ ਬਿਊਰੋ (ਜਗਜੀਵਨ ਮੀਤ): – ਚੋਰਾਂ, ਲੁਟੇਰਿਆਂ ਨੂੰ ਲੋਕਾਂ ਨੂੰ ਲੁੱਟਣ ਤੱਕ ਹੀ ਮਤਲਬ ਹੁੰਦਾ ਹੈ ਤੇ ਚੋਰ ਕਦੇ ਲੋਕਾਂ ਦੀ ਪਰੇਸ਼ਾਨੀ ਦੀ ਪਰਵਾਹ ਨਹੀਂ ਕਰਦੇ। ਪਰ ਹਰਿਆਣੇ ਦੇ ਇਸ ਚੋਰ ਨੇ ਜੋ ਕੀਤਾ, ਉਹ ਜਰੂਰ ਇਸਦੀ ਪਿੱਠ ਥਾਪੜਨ ਵਾਲਾ ਕੰਮ ਹੈ। ਤਾਜਾ ਮਾਮਲਾ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਿਹਾ ਹੈ। ਮਾਮਲੇ