ਹਰਿਆਣਾ ‘ਚ ਸਿਆਸੀ ਹਲਚਲ ਤੇਜ਼, ਸੈਣੀ ਦੇ ਡਿਨਰ ‘ਤੇ ਪਹੁੰਚੇ ਜੇਜੇਪੀ ਦੇ ਬਾਗੀ 2 ਵਿਧਾਇਕ
ਹਰਿਆਣਾ ਵਿੱਚ ਲੋਕ ਸਭਾ ਚੋਣਾਂ ਦੇ ਆਉਂਦਿਆਂ ਹੀ ਸਿਆਸੀ ਹਲਚਲ ਤੇਜ਼ ਹੋ ਗਈ ਹੈ। 3 ਆਜ਼ਾਦ ਉਮੀਦਵਾਰਾਂ ਵੱਲੋਂ ਸਮਰਥਨ ਵਾਪਸ ਲੈਣ ਤੋਂ ਬਾਅਦ ਘੱਟ ਗਿਣਤੀ ‘ਚ ਚੱਲ ਰਹੀ ਭਾਜਪਾ ਸਰਕਾਰ ਸਰਗਰਮ ਹੋ ਗਈ ਹੈ। ਜੇਜੇਪੀ ਦੇ ਦੋ ਬਾਗੀ ਵਿਧਾਇਕਾਂ ਨੇ ਬੁੱਧਵਾਰ ਦੇਰ ਰਾਤ ਮੁੱਖ ਮੰਤਰੀ ਨਾਇਬ ਸੈਣੀ ਦੀ ਪਾਰਟੀ ਦੇ ਵਿਧਾਇਕਾਂ ਦੇ ਡਿਨਰ ਵਿੱਚ ਸ਼ਾਮਲ