India

ਹੁੱਡਾ ਦੀ ਧੁਰ ਵਿਰੋਧੀ ਬੰਸੀਲਾਲ ਖਾਨਦਾਨ ਦੀ ਨੂੰਹ ਧੀ ਨਾਲ ਬੀਜੇਪੀ ਵਿੱਚ ਹੋਵੇਗੀ ਸ਼ਾਮਲ!

ਬਿਉਰੋ ਰਿਪੋਰਟ – ਹਰਿਆਣਾ ਕਾਂਗਰਸ ਵਿੱਚ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਦੀ ਧੁਰ ਵਿਰੋਧੀ ਕਿਰਨ ਚੌਧਰੀ ਆਪਣੀ ਧੀ ਸ਼ਰੂਤੀ ਚੌਧਰੀ ਦੇ ਨਾਲ ਬੁੱਧਵਾਰ 19 ਜੂਨ ਨੂੰ ਬੀਜੇਪੀ ਵਿੱਚ ਸ਼ਾਮਲ ਹੋ ਸਕਦੀ ਹੈ। ਸਾਬਕਾ ਮੁੱਖ ਮੰਤਰੀ ਚੌਧਰੀ ਬੰਸੀਲਾਲ ਦੀ ਨੂੰਹ ਅਤੇ ਭਿਵਾਨੀ ਦੇ ਤੋਸ਼ਾਮ ਤੋਂ ਵਿਧਾਇਕ ਕਿਰਨ ਚੌਧਰੀ ਕੱਲ੍ਹ ਕਾਂਗਰਸ ਛੱਡ ਰਹੀ ਹੈ। ਦੋਵੇਂ ਦਿੱਲੀ

Read More
India Lok Sabha Election 2024

ਕਾਂਗਰਸ ਨੇ ਹਰਿਆਣਾ ਤੋਂ ਰਾਜ ਬੱਬਰ ਨੂੰ ਮੈਦਾਨ ‘ਚ ਉਤਾਰਿਆ! ਬੀਜੇਪੀ ਦੇ ਸਭ ਤੋਂ ਤਾਕਤਵਰ ਉਮੀਦਵਾਰ ਨੂੰ ਦੇਣਗੇ ਚੁਣੌਤੀ

ਬਿਉਰੋ ਰਿਪੋਰਟ – ਕਾਂਗਰਸ ਨੇ ਹਰਿਆਣਾ ਦੀ ਗੁਰੂਗਰਾਮ (Gurugram) ਸੀਟ ਜਿੱਤਣ ਦੇ ਲਈ ਵੱਡਾ ਦਾਅ ਖੇਡਿਆ ਹੈ। ਪਾਰਟੀ ਨੇ 3 ਵਾਰ ਦੇ ਐੱਮਪੀ ਅਤੇ ਮਸ਼ਹੂਰ ਫਿਲਮ ਸਟਾਰ ਰਾਜ ਬੱਬਰ (Film star Rajbabar) ਨੂੰ ਮੈਦਾਨ ਵਿੱਚ ਉਤਾਰਿਆ ਹੈ। 2014 ਵਿੱਚ ਕਾਂਗਰਸ ਦੇ ਦਿੱਗਜ ਐੱਮਪੀ ਰਾਓ ਇੰਦਰਜੀਤ ਬੀਜੇਪੀ ਵਿੱਚ ਸ਼ਾਮਲ ਹੋ ਗਏ ਸਨ ਉਸ ਤੋਂ ਬਾਅਦ ਲਗਾਤਾਰ

Read More
India Lok Sabha Election 2024

ਜੇਜੇਪੀ ਨੂੰ ਵੱਡਾ ਝਟਕਾ, ਸੀਨੀਅਰ ਲੀਡਰ ਕਾਂਗਰਸ ‘ਚ ਸ਼ਾਮਲ

ਹਰਿਆਣਾ (Haryana) ਵਿੱਚ ਜਨਨਾਇਕ ਜਨਤਾ ਪਾਰਟੀ (JJP) ਦੇ ਸਾਬਕਾ ਸੂਬਾ ਪ੍ਰਧਾਨ ਨਿਸ਼ਾਨ ਸਿੰਘ 30 ਸਾਲਾਂ ਬਾਅਦ ਕਾਂਗਰਸ ਵਿੱਚ ਵਾਪਸ ਆਏ ਹਨ। ਚੰਡੀਗੜ੍ਹ ਵਿੱਚ ਉਹ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਦੀ ਮੌਜੂਦਗੀ ਵਿੱਚ ਕਾਂਗਰਸ ਵਿੱਚ ਸ਼ਾਮਲ ਹੋ ਗਏ। ਨਿਸ਼ਾਨ ਸਿੰਘ ਨੇ ਸਾਬਕਾ ਮੰਤਰੀ ਦੇਵੇਂਦਰ ਬਬਲੀ ਨੂੰ ਜੇਜੇਪੀ ਛੱਡਣ ਦਾ ਕਾਰਨ ਦੱਸਿਆ ਹੈ। ਉਨ੍ਹਾਂ ਕਿਹਾ ਕਿ

Read More
India

ਹਰਿਆਣਾ ਦੇ ਕਾਂਗਰਸੀ ਉਮੀਦਵਾਰਾਂ ਦੀ ਸੂਚੀ ਵਾਇਰਲ, ਪਾਰਟੀ ਨੇ ਦੱਸਿਆ ਫਰਜ਼ੀ

ਹਰਿਆਣਾ ਕਾਂਗਰਸ ਦੇ ਲੋਕ ਸਭਾ ਉਮੀਦਵਾਰਾਂ ਦੀ ਇੱਕ ਫਰਜ਼ੀ ਸੂਚੀ ਸੋਮਵਾਰ ਨੂੰ ਵਾਇਰਲ ਹੋਈ ਸੀ। ਇਸ ਸੂਚੀ ਵਿੱਚ ਨੌਂ ਸੀਟਾਂ ਲਈ ਉਮੀਦਵਾਰਾਂ ਦੇ ਨਾਂ ਲਿਖੇ ਗਏ ਸਨ। ਫਰਜ਼ੀ ਸੂਚੀ ਵਾਇਰਲ ਹੋਣ ਤੋਂ ਬਾਅਦ ਕਾਂਗਰਸ ਨੇ ਇਸ ਦਾ ਖੰਡਨ ਕੀਤਾ ਹੈ। ਕਾਂਗਰਸ ਨੇ ਕਿਹਾ ਕਿ ਅਜੇ ਤੱਕ ਕੋਈ ਸੂਚੀ ਜਾਰੀ ਨਹੀਂ ਕੀਤੀ ਗਈ ਹੈ। ਕੁਝ ਸ਼ਰਾਰਤੀ

Read More