Khaas Lekh Punjab

ਖੇਤੀ ਆਰਡੀਨੈਂਸ- ਨੁਕਸਾਨ ਤੇ ਫਾਇਦੇ 

‘ਦ ਖ਼ਾਲਸ ਬਿਊਰੋ (ਗੁਰਪ੍ਰੀਤ ਕੌਰ):- ਪੰਜਾਬ ਤੇ ਹਰਿਆਣਾ ਦੇ ਕਿਸਾਨਾਂ ਨੇ ਕੇਂਦਰ ਸਰਕਾਰ ਵੱਲੋਂ ਜਾਰੀ ਕੀਤੇ ਖੇਤੀ-ਕਿਸਾਨੀ ਨਾਲ ਸਬੰਧਿਤ ਤਿੰਨ ਅੱਧਿਆਦੇਸ਼ਾਂ ਖ਼ਿਲਾਫ਼ ਮੋਰਚਾ ਸਾਂਭ ਲਿਆ ਹੈ। ‘ਕਿਸਾਨ ਬਚਾਓ- ਮੰਡੀ ਬਚਾਓ’ ਨਾਅਰੇ ਹੇਠ ਕਿਸਾਨਾਂ ਵੱਲੋਂ ਲਗਾਤਾਰ ਇਨ੍ਹਾਂ ਅੱਧਿਆਦੇਸ਼ਾਂ ਖ਼ਿਲਾਫ਼ ਧਰਨੇ ਪ੍ਰਦਰਸ਼ਨ ਕੀਤੇ ਜਾ ਰਹੇ ਹਨ, ਜਦਕਿ ਕੇਂਦਰ ਸਰਕਾਰ ਇਨ੍ਹਾਂ ਅੱਧਿਆਦੇਸ਼ਾਂ ਨੂੰ ਕਿਸਾਨਾਂ ਲਈ ਫਾਇਦੇਮੰਦ ਕਰਾਰ ਦੇ

Read More
India International Punjab

ਸ਼ੌਰਿਆ ਚੱਕਰ ਵਿਜੇਤਾ ਸਿੱਖ ਕਮਾਂਡਿੰਗ ਅਫਸਰ ਹਰਕੀਰਤ ਸਿੰਘ ਦੀ ਅਗਵਾਈ ਵਿੱਚ ਭਾਰਤ ਪਹੁੰਚੇ 5 ਰਾਫੇਲ ਲੜਾਕੂ ਜਹਾਜ਼

‘ਦ ਖ਼ਾਲਸ ਬਿਊਰੋ:- ਫਰਾਂਸ ਤੋਂ ਖਰੀਦੇ ਗਏ ਰਾਫੇਲ ਲੜਾਕੂ ਜਹਾਜ਼ ਅੱਜ 29 ਜੁਲਾਈ ਨੂੰ ਕਮਾਂਡਿੰਗ ਅਫ਼ਸਰ ਕੈਪਟਨ ਹਰਕੀਰਤ ਸਿੰਘ ਦੀ ਅਗਵਾਈ ਹੇਠ ਫਰਾਂਸ ਤੋਂ ਭਾਰਤ ਦੇ ਭਾਰਤੀ ਹਵਾਈ ਫੋਰਸ ਸਟੇਸ਼ਨ ਅੰਬਾਲਾ ‘ਤੇ ਪਹੁੰਚ ਚੁੱਕੇ ਹਨ। ਇਹ ਲੜਾਕੂ ਹਵਾਈ ਜਹਾਜ਼ ਭਾਰਤੀ ਹਵਾਈ ਫੋਜ ਦੀ ਤਾਕਤ ‘ਚ ਕਈ ਗੁਣਾ ਵਾਧਾ ਹੋਵੇਗਾ।   ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ

Read More
Punjab

ਏਜੰਟਾਂ ਦੀ ਠੱਗੀ ਕਾਰਨ 2 ਸਾਲਾਂ ਤੋਂ ਮਲੇਸ਼ੀਆ ‘ਚ ਜੇਲ੍ਹ ਕੱਟ ਕੇ 107 ਪੰਜਾਬੀ ਕਿੰਝ ਪਹੁੰਚੇ ਵਤਨ

‘ਦ ਖ਼ਾਲਸ ਬਿਊਰੋ :- ਆਪਣੇ ਮੁਲਕ ਤੋਂ ਵਿਦੇਸ਼ਾਂ ‘ਚ ਗਏ ਪੰਜਾਬੀ ਨੌਜਵਾਨਾਂ ਨੂੰ ਰੋਜ਼ੀ-ਰੋਟੀ ਕਮਾਉਣ ਪਿੱਛੇ ਕੀ-ਕੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਇਹ ਤਾਂ ਸਿਰਫ਼ ਉਹੀ ਜਾਣਦੇ ਹਨ। ਗੈਰਕਾਨੂੰਨੀ ਤੌਰ ‘ਤੇ ਮਲੇਸ਼ੀਆਂ ‘ਚ ਰਹਿਣ ਕਾਰਨ ਹੋਈ ਸਜਾ ਪੂਰੀ ਕਰਨ ਤੋਂ ਬਾਅਦ 219 ਭਾਰਤੀ ਨੌਜਵਾਨਾਂ ਨੂੰ 11 ਜੁਲਾਈ ਦੀ ਰਾਤ ਨੂੰ ਅੰਮ੍ਰਿਤਸਰ ਹਵਾਈ ਅੱਡੇ ‘ਤੇ

Read More