Punjab

100 ਕਰੋੜ ਦੀ ਸਾਈਬਰ ਠੱਗੀ ਦਾ ਮਾਮਲਾ: ਹਰਜੋਤ ਬੈਂਸ ਦੀ ਪਤਨੀ ਖ਼ਿਲਾਫ਼ DGP ਦੀ ਕਾਰਵਾਈ! 3 ਮੈਂਬਰੀ SIT ਕਰੇਗੀ ਜਾਂਚ

ਬਿਉਰੋ ਰਿਪੋਰਟ: 100 ਕਰੋੜ ਰੁਪਏ ਦੀ ਕਥਿਤ ਸਾਈਬਰ ਠੱਗੀ ਦੇ ਇਲਜ਼ਾਮਾਂ ਵਿੱਚ ਘਿਰੀ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਬੈਂਸ ਦੀ ਪਤਨੀ ਜੋਤੀ ਯਾਦਵ ਦੇ ਖ਼ਿਲਾਫ਼ ਹੁਣ 3 ਮੈਂਬਰੀ SIT ਜਾਂਚ ਕਰੇਗੀ। ਇਸ ਮਾਮਲੇ ਵਿੱਚ ਪੰਜਾਬ ਦੇ DGP ਗੌਰਵ ਯਾਦਵ ਵੱਲੋਂ ADGP ਵੀ. ਨੀਰਜਾ, IGP ਧੰਨਪ੍ਰੀਤ ਕੌਰ ਅਤੇ SSP ਮੋਹਾਲੀ ਦੀਪਕ ਪਾਰਿਕ ਦੀ ਅਗਵਾਈ ਹੇਠ ਵਿਸ਼ੇਸ਼

Read More
Punjab

ਹਰਜੋਤ ਬੈਂਸ ਦੀ ਵਧੀ ਮੁਸ਼ਕਲ! ਪਤਨੀ ’ਤੇ ਲੱਗਾ ਇੱਕ ਹੋਰ ਵੱਡਾ ਇਲਜ਼ਾਮ! ਕਾਂਗਰਸ ਨੇ ਘੇਰੀ ਮਾਨ ਸਰਕਾਰ

ਬਿਉਰੋ ਰਿਪੋਰਟ (ਗੁਰਪ੍ਰੀਤ ਕੌਰ): ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਬੈਂਸ ਦੀਆਂ ਮੁਸ਼ਕਲਾਂ ਵਧਦੀਆਂ ਨਜ਼ਰ ਆ ਰਹੀਆਂ ਹਨ। ਪਹਿਲਾਂ ਹੀ ਉਹ ਤੇ ਉਨ੍ਹਾਂ ਦੀ ਪਤਨੀ ’ਤੇ 100 ਕਰੋੜ ਰੁਪਏ ਦੀ ਕਥਿਤ ਸਾਈਬਰ ਠੱਗੀ ਨਾਲ ਸਬੰਧਿਤ ਮਾਮਲੇ ਵਿੱਚ ਘਿਰੇ ਹੋਏ ਹਨ ਤੇ ਹੁਣ ਉਨ੍ਹਾਂ ਦੀ IPS ਪਤਨੀ ਜੋਤੀ ਯਾਦਵ ’ਤੇ ਇੱਕ ਹੋਰ ਵੱਡਾ ਗੰਭੀਰ ਇਲਜ਼ਾਮ ਲੱਗਾ ਹੈ।

Read More
Punjab

‘ਹਰਜੋਤ ਬੈਂਸ ਖ਼ਿਲਾਫ਼ 100 ਕਰੋੜ ਦੇ ਘੁਟਾਲੇ ਦੀ ਜਾਂਚ CBI ਕਰੇ!’ ‘ਜਲਦ ਕਰਾਂਗਾ ਲਾਰੈਂਸ ਦਾ ਵੀਡੀਓ ਜਾਰੀ’, ‘ਇੱਕ ਹੋਰ ਪੇਪਰ ਘੁਟਾਲਾ!’

ਬਿਉਰੋ ਰਿਪੋਰਟ: ਮੁਹਾਲੀ ਦੀ ਇੰਸਪੈਕਟਰ ਅਮਨਜੋਤ ਕੌਰ ਵੱਲੋਂ ਡੀਜੀਪੀ ਨੂੰ ਮੰਤਰੀ ਹਰਜੋਤ ਬੈਂਸ ਅਤੇ ਉਨ੍ਹਾਂ ਦੀ IPS ਪਤਨੀ ਜੋਤੀ ਯਾਦਵ ’ਤੇ 100 ਕਰੋੜ ਦੇ ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ ਮੁਲਜ਼ਮਾਂ ਦੀ ਮਦਦ ਦਾ ਜਿਹੜਾ ਇਲਜ਼ਾਮ ਲਗਾਇਆ ਸੀ, ਉਸ ‘ਤੇ ਸਿਆਸਤ ਭਖ ਗਈ ਹੈ। ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੇ ਹਰਜੋਤ ਬੈਂਸ ਖ਼ਿਲਾਫ਼ ਜਾਂਚ

Read More
Punjab

ਮਹਿਲਾ ਇੰਸਪੈਕਟਰ ਵੱਲੋਂ ਹਰਜੋਤ ਬੈਂਸ ਤੇ IPS ਪਤਨੀ ’ਤੇ 100 ਕਰੋੜ ਦੇ ਠੱਗਾਂ ਨੂੰ ਬਚਾਉਣ ਦਾ ਇਲਜ਼ਾਮ! ਮੰਤਰੀ ਨੇ ਮਾਣਹਾਣੀ ਦੇ ਕੇਸ ਦੀ ਦਿੱਤੀ ਚਿਤਾਵਨੀ

ਬਿਉਰੋ ਰਿਪੋਰਟ: ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਬੈਂਸ (Minister Harjot Singh Bains) ਤੇ ਉਨ੍ਹਾਂ ਦੀ IPS ਪਤਨੀ ਜੋਤੀ ਯਾਦਵ (IPS JYOTI YADAV) ’ਤੇ 100 ਕਰੋੜ ਰੁਪਏ ਦੀ ਸਾਈਬਰ ਧੋਖਾਧੜੀ ਦੇ ਮਾਮਲੇ ਵਿੱਚ ਮੁਲਜ਼ਮਾਂ ਨੂੰ ਬਚਾਉਣ ਦਾ ਇਲਜ਼ਾਮ ਲੱਗਿਆ ਹੈ। ਇਹ ਇਲਜ਼ਾਮ ਕਿਸੇ ਹੋਰ ਨੇ ਨਹੀਂ ਬਲਕਿ ਮਹਿਲਾ ਇੰਸਪੈਕਟਰ ਅਮਨਜੋਤ ਕੌਰ (Inspector Amanjot Kaur) ਨੇ ਡੀਜੀਪੀ

Read More
Punjab

ਮੰਤਰੀ ਬੈਂਸ ਨੇ ਕੇਂਦਰ ਅੱਗੇ ਸਿੱਖਿਆ ਨੂੰ ਲੈ ਕੇ ਚੁੱਕਿਆ ਮੁੱਦਾ, ਰੱਖੀ ਇਹ ਮੰਗ…

ਚੰਡੀਗੜ੍ਹ : ਪੰਜਾਬ ਸਰਕਾਰ ਦੀਆਂ ਕਈ ਮੰਗਾਂ ਕੇਂਦਰ ਕੋਲ ਪੈਂਡਿੰਗ ਹਨ। ਪਰ ਹੁਣ ਪੰਜਾਬ ਦੇ ਸਕੂਲ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਕੇਂਦਰ ਤੋਂ ਦੇਸ਼ ਦੇ ਸਕੂਲੀ ਸਿਲੇਬਸ ਵਿੱਚ ਪੰਜਾਬੀ ਇਤਿਹਾਸ ਨੂੰ ਸ਼ਾਮਲ ਕਰਨ ਦੀ ਮੰਗ ਕੀਤੀ ਹੈ। ਉਨ੍ਹਾਂ ਇਹ ਮੰਗ ਕੇਂਦਰੀ ਸਿੱਖਿਆ ਰਾਜ ਮੰਤਰੀ ਅੰਨਪੂਰਨਾ ਨੂੰ ਕੀਤੀ ਹੈ। ਪੰਜਾਬ ਸਰਕਾਰ ਨੇ ਇਹ ਮੰਗ ਭਾਰਤ

Read More
Punjab

ਅੱਜ ਸਵੇਰੇ 7.30 ਵਜੇ ਖੁੱਲੇ ਸਰਕਾਰੀ ਦਫ਼ਤਰ , CM ਮਾਨ ਸਮੇਤ ਇਹ ਮੰਤਰੀ ਸਮੇਂ ਸਿਰ ਪੁੱਜੇ

ਚੰਡੀਗੜ੍ਹ : ਪੰਜਾਬ ਸਰਕਾਰ ਨੇ ਗਰਮੀ ਦੇ ਮੌਸਮ ਦੌਰਾਨ ਬਿਜਲੀ ਦੀ ਸੰਭਾਵਿਤ ਕਮੀ ਨਾਲ ਨਜਿੱਠਣ ਲਈ ਮੰਗਲਵਾਰ ਤੋਂ ਆਪਣੇ ਦਫਤਰਾਂ ਦਾ ਸਮਾਂ ਬਦਲ ਦਿੱਤਾ ਹੈ। ਮੰਗਲਵਾਰ ਤੋਂ ਸਰਕਾਰੀ ਦਫ਼ਤਰ ਸਵੇਰੇ 7.30 ਵਜੇ ਖੁੱਲ੍ਹੇ। ਪਹਿਲੇ ਦਿਨ ਹੀ ਕਈ ਥਾਵਾਂ ’ਤੇ ਅਧਿਕਾਰੀ ਸਮੇਂ ਸਿਰ ਦਫ਼ਤਰ ਨਹੀਂ ਪੁੱਜੇ। ਦੂਜੇ ਪਾਸੇ ਸੀ.ਐੱਮ. ਭਗਵੰਤ ਮਾਨ ਪੂਰੇ ਸਮੇਂ ‘ਤੇ ਆਪਣੇ ਦਫ਼ਤਰ

Read More
Punjab

CM ਮਾਨ ਵੱਲੋਂ 2 ਮੰਤਰੀਆਂ ਦਾ ਡਿਮੋਸ਼ਨ ! 2 ਖਾਸ ਦਾ ਪਰੋਸ਼ਨ !ਹੁਣ ਇਹ ਵੱਡਾ ਵਿਭਾਗ CM ਸੰਭਾਲਣਗੇ

ਹਰਜੋਤ ਸਿੰਘ ਬੈਂਸ ਅਤੇ ਜੋੜਾਮਾਜਰਾ ਦਾ ਮਾਨ ਕੈਬਨਿਟ ਵਿੱਚ ਡਿਮੋਸ਼ਨ

Read More
Punjab

ਪ੍ਰਦਰਸ਼ਨਕਾਰੀ ਅਧਿਆਪਕਾਂ ਨਾਲ ਗਰਮ ਹੋਏ ਸਿੱਖਿਆ ਮੰਤਰੀ ! ਕਿਹਾ ‘ਤੁਸੀਂ ਮੇਰੇ ਬੱਚਿਆਂ ਨੂੰ ਕਿਉਂ ਕਰ ਰਹੇ ਹੋ ਪਰੇਸ਼ਾਨ’

ਹਰਜੋਤ ਬੈਂਸ ਨੇ ਬੇਰੁਜ਼ਗਾਰ ਅਧਿਆਪਕ ਯੂਨੀਅਨ ਨੂੰ ਕਿਹਾ ਕਿ ਪ੍ਰਦਰਸ਼ਨ ਕਰਨਾ ਹੈ ਤਾਂ ਮੇਰੇ ਘਰ ਵਿੱਚ ਆਕੇ ਕਰੋ

Read More