India

ਸਰਕਾਰ ਨੇ ਅਕਤੂਬਰ ’ਚ GST ਤੋਂ ਕਮਾਏ 1.87 ਲੱਖ ਕਰੋੜ! ਪਿਛਲੇ ਸਾਲ ਨਾਲੋਂ 9% ਵੱਧ

ਬਿਉਰੋ ਰਿਪੋਰਟ: ਸਰਕਾਰ ਨੇ ਅਕਤੂਬਰ 2024 ਵਿੱਚ ਵਸਤੂਆਂ ਅਤੇ ਸੇਵਾਵਾਂ ਟੈਕਸ ਯਾਨੀ GST ਤੋਂ 1.87 ਲੱਖ ਕਰੋੜ ਰੁਪਏ ਇਕੱਠੇ ਕੀਤੇ ਹਨ। ਸਾਲਾਨਾ ਆਧਾਰ ’ਤੇ 9 ਫੀਸਦੀ ਦਾ ਵਾਧਾ ਹੋਇਆ ਹੈ। ਇੱਕ ਸਾਲ ਪਹਿਲਾਂ ਯਾਨੀ ਅਕਤੂਬਰ 2023 ਵਿੱਚ ਸਰਕਾਰ ਨੇ 1.72 ਲੱਖ ਕਰੋੜ ਰੁਪਏ ਦਾ ਜੀਐਸਟੀ ਇਕੱਠਾ ਕੀਤਾ ਸੀ। ਕੁੱਲ ਟੈਕਸ ਵਸੂਲੀ ਦੇ ਮਾਮਲੇ ਵਿੱਚ ਇਹ

Read More
India

ਕੈਂਸਰ ਦੀ ਦਵਾਇਆਂ ਹੋਇਆਂ ਸਸਤੀਆਂ! GST ਕੌਂਸਲ ਨੇ ਕਾਰ ਦੀ ਇਸ ਅਸੈਸਰੀ ‘ਤੇ GST 28% ਕੀਤਾ

ਬਿਉਰੋ ਰਿਪੋਰਟ – GST ਕੌਂਸਿਲ ਦੀ 54ਵੀਂ ਮੀਟਿੰਗ ਵਿੱਚ ਸਿਹਤ (HEALTH),ਸਿੱਖਿਆ (EDUCATION) ਅਤੇ ਖਾਣ-ਪੀਣ ਦੀਆਂ ਚੀਜ਼ਾਂ ਦੀ GST ਵਿੱਚ ਵੱਡਾ ਬਦਲਾਅ ਕੀਤਾ ਹੈ। ਮੀਟਿੰਗ ਤੋਂ ਬਾਅਦ ਵਿੱਤ ਮੰਤਰੀ ਨਿਰਮਲਾ ਸੀਤਾਰਮਣ ਨੇ ਦੱਸਿਆ ਕਿ ਕੈਂਸਰ ਦੀਆਂ ਦਵਾਇਆਂ (CANCER MEDICINE) ‘ਤੇ GST 12% ਤੋਂ ਘਟਾ ਕੇ 5% ਕਰ ਦਿੱਤਾ ਗਿਆ ਹੈ। ਨਮਕੀਨ ‘ਤੇ 18 ਦੀ ਥਾਂ 12

Read More
India

ਮੋਦੀ ਸਰਕਾਰ ਦੇ ਆਪਣੇ ਮੰਤਰੀ ਨੇ LIC ਤੇ Medical Policy ’ਤੇ GST ਲਗਾਉਣ ਦਾ ਕੀਤਾ ਵਿਰੋਧ

ਨਵੀਂ ਦਿੱਲੀ: ਵਿਰੋਧੀਆਂ ਤੋਂ ਬਾਅਦ ਹੁਣ ਮੋਦੀ ਸਰਕਾਰ ਦੇ ਆਪਣੇ ਮੰਤਰੀ ਨੇ ਹੀ ਕੇਂਦਰੀ ਵਿੱਤ ਮੰਤਰੀ ਵੱਲੋਂ LIC ਅਤੇ Medical Policy ’ਤੇ GST ਲਗਾਉਣ ‘ਤੇ ਸਵਾਲ ਚੁੱਕੇ ਹਨ। ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੂੰ ਜੀਵਨ ਅਤੇ ਮੈਡੀਕਲ ਬੀਮਾ ਪ੍ਰੀਮੀਅਮਾਂ ’ਤੇ 18% ਜੀਐਸਟੀ ਹਟਾਉਣ ਦੀ ਅਪੀਲ ਕੀਤੀ ਹੈ। ਉਨ੍ਹਾਂ ਨੇ ਆਪਣੇ ਪੱਤਰ

Read More
Others

ਮੋਦੀ ਸਰਕਾਰ ਦੇ ਅਖੀਰਲੇ ਚੋਣ ਬਜਟ ‘ਚ ਸਮਝੋ ਸਸਤੇ ਮਹਿੰਗੇ ਦਾ ਸਿਆਸੀ ਖੇਡ ! 90 ਫੀਸਦੀ ਚੀਜ਼ਾਂ ਬਜਟ ਤੋਂ ਬਾਹਰ !

ਨਿਰਮਲਾ ਸੀਤਾਰਮਨ ਨੇ ਮੋਦੀ ਸਰਕਾਰ ਦੇ ਦੂਜੇ ਕਾਰਜਕਾਲ ਦਾ ਅਖੀਰਲਾ ਬਜਟ ਪੇਸ਼ ਕੀਤਾ

Read More
Punjab

ਕੇਂਦਰ ਤੋਂ ਪੰਜਾਬ ਦਾ ਰਵਾਇਤੀ ਕਿਸਾਨ-ਆੜ੍ਹਤੀਆ ਸਿਸਟਮ ਨਾ ਤੋੜਨ ਦੀ ਕੀਤੀ ਮੰਗ :- ਕੈਪਟਨ

‘ਦ ਖ਼ਾਲਸ ਬਿਊਰੋ :- ਅੱਜ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਜੰਤਰ-ਮੰਤਰ ਦੇ ਧਰਨੇ ਦੋਰਾਨ ਕੇਂਦਰ ਸਰਕਾਰ ਨੂੰ ਸੰਬੋਧਨ ਕਰਦਿਆ ਪੰਜਾਬ ਲਈ ਮਾਲ ਅਤੇ ਯਾਤਰੀ ਗੱਡੀਆਂ ਚਲਾਉਣ ਦੀ ਮੰਗ ਕਰਦਿਆ ਕਿਹਾ ਕਿ, ਪੰਜਾਬ ਸਰਕਾਰ ਰੇਲ ਗੱਡੀਆਂ ਦੀ ਸੁਰੱਖਿਆ ਲਈ ਰੇਲਵੇ ਪ੍ਰੋਟੈਕਸ਼ਨ ਫੋਰਸ (RPF) ਨਾਲ ਪੰਜਾਬ ਪੁਲੀਸ ਤਾਇਨਾਤ ਕਰਨ ਲਈ ਤਿਆਰ ਹੈ। ਉਨ੍ਹਾਂ ਨੇ

Read More
India Khaas Lekh Punjab

ਪੰਜਾਬ ਸਰਕਾਰ ਨੇ ਕਿੱਥੇ ਵਰਤਿਆ ਪਿੰਡਾਂ ਦਾ ਵਿਕਾਸ ਫੰਡ ? ਜਾਣੋ ਕੀ ਹੈ RDF ਅਤੇ ਕੇਂਦਰ ਵੱਲੋਂ ਫੰਡ ਰੋਕਣ ਨਾਲ ਪੰਜਾਬ ਨੂੰ ਕੀ ਤੇ ਕਿੰਨਾ ਹੋਏਗਾ ਨੁਕਸਾਨ?

’ਦ ਖ਼ਾਲਸ ਬਿਊਰੋ: ਪੰਜਾਬ ਵਿੱਚ ਪਹਿਲਾਂ ਹੀ ਕੇਂਦਰ ਸਰਕਾਰ ਦੇ ਖੇਤੀ ਕਾਨੂੰਨ ਖ਼ਿਲਾਫ਼ ਹੋ ਰਹੇ ਵਿਰੋਧ ਨੂੰ ਲੈ ਕੇ ਮਾਹੌਲ ਭਖਿਆ ਹੋਇਆ ਸੀ ਪਰ ਸੂਬਾ ਸਰਕਾਰ ਵੱਲੋਂ ਆਪਣੇ ਖੇਤੀ ਕਾਨੂੰਨ ਪਾਸ ਕਰਨ ਤੋਂ ਬਾਅਦ ਹੁਣ ਕੇਂਦਰ ਸਰਕਾਰ ਦੀ ਤਲਖ਼ੀ ਹੋਰ ਵਧ ਗਈ ਹੈ। ਪਹਿਲਾਂ ਕੇਂਦਰ ਦੀ ਮੋਦੀ ਸਰਕਾਰ ਨੇ ਸੂਬੇ ਵਿੱਚ ਚੱਲ ਵਾਲੀਆਂ ਮਾਲ ਗੱਡੀਆਂ

Read More
Punjab

ਇਨ੍ਹਾਂ 600 ਲੈਬਾਂ ‘ਚ ਹੋਣਗੇ ਮੁਫ਼ਤ ਕੋਰੋਨਾ ਟੈਸਟ ! ਸਿਹਤ ਮੰਤਰੀ ਨੇ ਦਿੱਤੀ ਜਾਣਕਾਰੀ

‘ਦ ਖ਼ਾਲਸ ਬਿਊਰੋ:- ਪੰਜਾਬ ‘ਚ ਕੋਰੋਨਾਵਾਇਰਸ ਦਾ ਕਹਿਰ ਲਗਾਤਾਰ ਵੱਧਦਾ ਹੀ ਜਾ ਰਿਹਾ ਹੈ। ਜਿਸ ਕਰਕੇ ਪੰਜਾਬ ਸਰਕਾਰ ਵੱਲੋਂ ਪੰਜਾਬੀਆਂ ਨੂੰ ਕੋਰੋਨਾ ਮਹਾਂਮਾਰੀ ਤੋਂ ਬਚਣ ਲਈ ਵਾਰ-ਵਾਰ ਸੂਚਿਤ ਕੀਤਾ ਜਾ ਰਿਹਾ ਹੈ। ਸਿਹਤ ਮੰਤਰੀ ਬਲਵੀਰ ਸਿੰਘ ਸਿੱਧੂ ਨੇ ਕੋਰੋਨਾ ਦੇ ਫੈਲਣ ਤੋਂ ਬਚਾਅ ਲਈ ਅਤੇ Covid-19 ਦੇ ਟੈਸਟਾਂ ਸਬੰਧੀ ਪੰਜਾਬੀਆਂ ਨੂੰ ਜਾਣਕਾਰੀ ਦਿੱਤੀ ਹੈ ਅਤੇ

Read More