Punjab

PSTET 2024 : ਪੰਜਾਬ ਰਾਜ ਅਧਿਆਪਕ ਯੋਗਤਾ ਟੈਸਟ ਦਾ ਹੋਇਆ ਐਲਾਨ, ਜਾਣੋ ਸਾਰੀ ਜਾਣਕਾਰੀ

ਪੰਜਾਬ ਰਾਜ ਅਧਿਆਪਕ ਯੋਗਤਾ ਪ੍ਰੀਖਿਆ 2024 ਪ੍ਰੀਖਿਆ ਦੀ ਮਿਤੀ ਅਧਿਕਾਰਤ ਵੈੱਬਸਾਈਟ 'ਤੇ ਜਾਰੀ ਕਰ ਦਿੱਤੀ ਗਈ ਹੈ। 

Read More
Punjab

10 ਸਾਲ ਦੇ ਲੰਬੇ ਅਰਸੇ ਬਾਅਦ ਮਿਲਿਆ ਇਨਸਾਫ਼, ਅਧਿਆਪਕਾਂ ਨੂੰ ਹੋਵੇਗਾ ਵੱਡਾ ਫ਼ਾਇਦਾ

ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਪੰਜਾਬ ਸਰਕਾਰ ਨੂੰ ਹੁਕਮ ਕੀਤੇ ਹਨ ਕਿ 3442 ਅਧਿਆਪਕਾਂ ਦੀ ਭਰਤੀ ਨੂੰ ਉਹਨਾਂ ਦੀ ਨਿਯੁਕਤੀ ਦੀ ਮੁਢਲੀ ਮਿਤੀ ਤੋਂ ਹੀ ਰੈਗੂਲਰ ਮੰਨਦਿਆਂ ਪਿਛਲੇ ਤਿੰਨ ਸਾਲਾਂ ਦੇ ਸਾਰੇ ਆਰਥਿਕ ਲਾਭ ਅਤੇ ਬਕਾਏ ਦਿੱਤੇ ਜਾਣ।

Read More
Punjab

PSTET : ਹੁਣ ਇਸ ਦਿਨ ਹੋਵੇਗਾ ਪੰਜਾਬ ਰਾਜ ਅਧਿਆਪਕ ਯੋਗਤਾ ਟੈਸਟ, ਜਾਰੀ ਹੋਇਆ ਨੋਟੀਫਿਕੇਸ਼ਨ

PSTET Paper-2 examination date-ਪੰਜਾਬ ਰਾਜ ਅਧਿਆਪਕ ਯੋਗਤਾ ਟੈਸਟ ਦੀ ਤਰੀਕ ਅਤੇ ਸਮਾਂ ਸਬੰਧੀ ਜਾਣਕਾਰੀ ਜਾਰੀ ਕੀਤੀ ਗਈ ਹੈ।

Read More
Punjab

ਜਲਾਲਾਬਾਦ : ਡਿਊਟੀ ‘ਤੇ ਜਾ ਰਹੇ ਅਧਿਆਪਕਾਂ ਦੀ ਗੱਡੀ ‘ਤੇ ਡਿੱਗਿਆ ਦਰਖ਼ਤ…

ਜਲਾਲਾਬਾਦ ਤੋ ਫਿਰੋਜਪੁਰ ਹਾਈਵੇ 'ਤੇ ਪਿੰਡ ਪੀਰ ਮੁਹੰਮਦ ਕੋਲ ਹਾਦਸਾ ਤੜਕਸਾਰ ਸਾਢੇ ਛੇ ਵਜੇ ਹਾਦਸਾ ਵਾਪਰਿਆ ਹੈ।

Read More
Punjab

ਸਰਕਾਰੀ ਅਧਿਆਪਕਾਂ ਤੇ ਪ੍ਰਿੰਸੀਪਲਾਂ ਦੇ ਬੱਚੇ ਵੀ ਸਰਕਾਰੀ ਸਕੂਲ ‘ਚ ਪੜਨ ! ਸਿੱਖਿਆ ਮੰਤਰੀ ਦੀ ਚਿੱਠੀ’ਤੇ ਲੋਕਾਂ ਦੇ ਇਹ ਸਵਾਲ

ਸਿੱਖਿਆ ਮੰਤਰੀ ਵਲੋਂ ਅਧਿਆਪਕਾਂ ਨੂੰ ਆਪਣੇ ਬੱਚਿਆਂ ਦੇ ਦਾਖਲੇ ਸਰਕਾਰੀ ਸਕੂਲਾਂ ਵਿਚ ਕਰਵਾਉਣ ਦੀ ਅਪੀਲ

Read More