ਪੈਰੋਲ ਕੀ ਹੁੰਦੀ ਅਤੇ ਫਰਲੋ ਨਾਲੋਂ ਕਿਵੇਂ ਹੁੰਦੀ ਵੱਖਰੀ ? ਆਓ ਜਾਣਦੇ ਹਾਂ ਇਸ ਪਿੱਛੇ ਕੀ ਹਨ ਕਾਨੂੰਨੀ ਦਾਅ-ਪੇਚ
ਅਸਲ ਵਿੱਚ ਪੈਰੇਲ ਅਪਰਾਧਿਕ ਨਿਆਂ ਪ੍ਰਣਾਲੀ ਦਾ ਇੱਕ ਮਹੱਤਵਪੂਰਨ ਪਹਿਲੂ ਹੈ। ਪੈਰੋਲ ਆਮ ਤੌਰ 'ਤੇ ਚੰਗੇ ਵਿਵਹਾਰ ਦੇ ਬਦਲੇ ਸਜ਼ਾ ਦੀ ਸਮਾਪਤੀ ਤੋਂ ਪਹਿਲਾਂ ਕਿਸੇ ਕੈਦੀ ਦੀ ਅਸਥਾਈ ਜਾਂ ਸਥਾਈ ਰਿਹਾਈ ਨੂੰ ਦਰਸਾਉਂਦੀ ਹੈ।