ਬੱਸ ਕੰਧ ‘ਚ ਮਾਰ ਕੇ ਡਰਾਈਵਰ ਭੱਜਿਆ, ਜ਼ਖ਼ਮੀ ਹੋਈਆਂ ਸਵਾਰੀਆਂ
ਬੱਸ ਤੇਜ਼ ਰਫ਼ਤਾਰ ਹੋਣ ਕਰਕੇ ਪਹਿਲਾਂ ਤਾਂ ਸੜਕ ਦੇ ਬਣੇ ਡਿਵਾਇਡਰ ਤੋਂ ਬਾਅਦ ਫੁੱਟਪਾਥ ਉੱਤੇ ਬਣੀ ਦੁਕਾਨ ਵਿੱਚ ਜਾ ਵੜੀ। ਬੱਸ ਵਿੱਚ 18 ਦੇ ਕਰੀਬ ਸਵਾਰੀਆਂ ਜ਼ਖ਼ਮੀ ਹੋ ਗਈਆਂ ਸਨ।