ਅੰਮ੍ਰਿਤਸਰ ’ਚ ਵਕੀਲ ’ਤੇ ਗੋਲ਼ੀਬਾਰੀ! 3 ਹਮਲਾਵਰਾਂ ਨੇ ਕੀਤੀ ਤਾਬੜਤੋੜ ਫਾਇਰਿੰਗ
- by Preet Kaur
- July 21, 2025
- 0 Comments
ਬਿਊਰੋ ਰਿਪੋਰਟ: ਅੰਮ੍ਰਿਤਸਰ ਦੇ ਜੰਡਿਆਲਾ ਗੁਰੂ ਇਲਾਕੇ ਤੋਂ ਖ਼ਤਰਨਾਕ ਘਟਨਾ ਸਾਹਮਣੇ ਆਈ ਹੈ ਜਿੱਥੇ ਇੱਕ ਵਕੀਲ ਉੱਤੇ ਤਿੰਨ ਅਣਪਛਾਤੇ ਨੌਜਵਾਨਾਂ ਵੱਲੋਂ ਅੰਨ੍ਹੇਵਾਹ ਫਾਇਰਿੰਗ ਕੀਤੀ ਗਈ। ਹਾਸਲ ਜਾਣਕਾਰੀ ਮੁਤਾਬਕ ਹਮਲਾਵਰਾਂ ਨੇ ਪੰਜ ਤੋਂ ਸੱਤ ਰਾਊਂਡ ਗੋਲ਼ੀਆਂ ਚਲਾਈਆਂ। ਵਕੀਲ ਲਖਵਿੰਦਰ ਸਿੰਘ ਨੂੰ ਦੋ ਗੋਲ਼ੀਆਂ ਲੱਗੀਆਂ ਹਨ। ਉਨ੍ਹਾਂ ਨੂੰ ਗੰਭੀਰ ਹਾਲਤ ’ਚ ਅੰਮ੍ਰਿਤਸਰ ਦੇ ਇਕ ਨਿੱਜੀ ਹਸਪਤਾਲ ’ਚ
ਸਿੱਧੂ ਮੂਸੇਵਾਲ ਦੇ ਕਰੀਬੀ ਦੇ ਘਰ ’ਤੇ ਫਾਇਰਿੰਗ, ਮੰਗੀ ਲੱਖਾਂ ਦੀ ਰੰਗਦਾਰੀ
- by Gurpreet Singh
- February 3, 2025
- 0 Comments
ਮਾਨਸਾ ਵਿੱਚ ਪੰਜਾਬੀ ਗਾਇਕ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ ਦੇ ਕਰੀਬੀ ਸਾਥੀ ਪ੍ਰਗਟ ਸਿੰਘ ਦੇ ਘਰ ਦੇਰ ਰਾਤ ਬਾਈਕ ਸਵਾਰ ਬਦਮਾਸ਼ਾਂ ਨੇ ਗੋਲੀਆਂ ਚਲਾ ਦਿੱਤੀਆਂ। ਬਦਮਾਸ਼ਾਂ ਨੇ ਸੰਘਣੀ ਧੁੰਦ ਦੇ ਵਿਚਕਾਰ ਇਹ ਅਪਰਾਧ ਕੀਤਾ। ਹਮਲਾਵਰਾਂ ਨੇ ਗੇਟ ‘ਤੇ ਗੋਲੀਆਂ ਚਲਾਈਆਂ। ਧੁੰਦ ਕਾਰਨ ਹਮਲਾਵਰਾਂ ਦੇ ਚਿਹਰੇ ਅਜੇ ਤੱਕ ਪਛਾਣੇ ਨਹੀਂ ਜਾ ਸਕੇ। ਗੋਲੀਆਂ ਚਲਾਉਣ ਮਗਰੋਂ ਉਸਤੋਂ ਵਿਦੇਸ਼
ਬਟਾਲਾ ’ਚ ਸਕੂਲ ਦੇ ਬਾਹਰ ਫਾਇਰਿੰਗ! ਵਿਦਿਆਰਥੀਆਂ ’ਚ ਅਫਰਾ-ਤਫਰੀ ਦਾ ਮਾਹੌਲ, 1 ਗੰਭੀਰ ਜ਼ਖ਼ਮੀ
- by Preet Kaur
- September 12, 2024
- 0 Comments
ਬਿਉਰੋ ਰਿਪੋਰਟ – ਬਟਾਲਾ ਦੀ ਰਾਧਾ ਕ੍ਰਿਸ਼ਨ ਕਲੋਨੀ ਵਿੱਚ ਸਕੂਲ ਦੇ ਨੇੜੇ ਫਾਇਰਿੰਗ ਨਾਲ ਵਿਦਿਆਰਥੀਆਂ ਵਿੱਚ ਅਫਰਾ-ਤਫਰੀ ਮੱਚ ਗਈ ਹੈ। ਫਾਇਰਿੰਗ ਵਿੱਚ ਇੱਕ ਨੌਜਵਾਨ ਜ਼ਖ਼ਮੀ ਹੋ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ 2 ਮੁਲਜ਼ਮ ਫਾਇਰਿੰਗ ਕਰਕੇ ਫਰਾਰ ਹੋਏ ਹਨ। ਇਹ ਵੀ ਖ਼ਬਰ ਸਾਹਮਣੇ ਆਈ ਹੈ ਕੁਝ ਹੀ ਦੂਰੀ ’ਤੇ ਆਮ ਆਦਮੀ ਪਾਰਟੀ ਦੇ ਆਗੂ
ਅਮਰੀਕਾ ’ਚ ਜਲੰਧਰ ਦੀਆਂ 2 ਭੈਣਾਂ ’ਤੇ ਗੋਲ਼ੀਬਾਰੀ; ਇੱਕ ਦੀ ਮੌਤ, ਦੂਜੀ ਗੰਭੀਰ ਜ਼ਖਮੀ
- by Preet Kaur
- June 15, 2024
- 0 Comments
ਅਮਰੀਕਾ ਦੇ ਨਿਊਜਰਸੀ ਵਿੱਚ ਇੱਕ ਨੌਜਵਾਨ ਨੇ ਜਲੰਧਰ ਦੀਆਂ ਦੋ ਭੈਣਾਂ ਉੱਤੇ ਗੋਲ਼ੀਆਂ ਚਲਾ ਦਿੱਤੀਆਂ। ਇਸ ਵਿੱਚ ਇੱਕ ਲੜਕੀ ਦੀ ਮੌਤ ਹੋ ਗਈ, ਜਦਕਿ ਦੂਜੀ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਵਾਰਦਾਤ ਨੂੰ ਅੰਜਾਮ ਦੇਣ ਵਾਲਾ ਨੌਜਵਾਨ ਵੀ ਨਕੋਦਰ, ਜਲੰਧਰ ਦਾ ਰਹਿਣ ਵਾਲਾ ਹੈ ਤੇ ਉਹ ਸਿਰਫ 19 ਸਾਲਾਂ ਦਾ ਹੈ। ਦੋਵੇਂ ਚਚੇਰੀਆਂ ਭੈਣਾਂ ਸਨ।
ਖੰਨਾ ’ਚ ਗਹਿਣਿਆਂ ਦੇ ਸ਼ੋਅਰੂਮ ‘ਤੇ ਹਮਲਾ! 5 ਸਕਿੰਟਾਂ ਕੀਤੇ ਕਈ ਫਾਇਰ
- by Preet Kaur
- June 13, 2024
- 0 Comments
ਲੁਧਿਆਣਾ ਦੇ ਖੰਨਾ ਵਿੱਚ ਬੀਤੀ ਰਾਤ (12 ਜੂਨ) ਨੂੰ ਮੋਟਰਸਾਈਕਲ ਸਵਾਰ ਬਦਮਾਸ਼ਾਂ ਨੇ ਗਹਿਣਿਆਂ ਦੇ ਇਕ ਸ਼ੋਅਰੂਮ ’ਤੇ ਗੋਲੀਬਾਰੀ ਕੀਤੀ। 5 ਸਕਿੰਟਾਂ ਦੇ ਅੰਦਰ ਹੀ ਨੌਜਵਾਨ ਨੇ ਕਈ ਰਾਉਂਡ ਫਾਇਰ ਕੀਤੇ। ਇਸ ਤੋਂ ਬਾਅਦ ਉਹ ਉੱਥੋਂ ਫਰਾਰ ਹੋ ਗਏ। ਜਵੈਲਰ ਇਸ ਘਟਨਾ ‘ਚ ਮਸਾਂ-ਮਸਾਂ ਬਚਿਆ। ਘਟਨਾ ਦੀ ਇੱਕ ਸੀਸੀਟੀਵੀ ਵੀਡੀਓ ਵੀ ਸਾਹਮਣੇ ਆਈ ਹੈ, ਜਿਸ
ਕੈਨੇਡਾ ‘ਚ ਕਾਰੋਬਾਰੀ ਦੇ ਘਰ ਦੇ ਬਾਹਰ ਫਾਇਰਿੰਗ, ਇਨਾਂ ਬੰਦਿਆਂ ਨੇ ਲਈ ਜਿੰਮੇਵਾਰੀ..
- by Gurpreet Singh
- March 9, 2024
- 0 Comments
ਕੈਨੇਡਾ ਦੇ ਸ਼ਹਿਰ ਬਰੈਂਪਟਨ ਵਿੱਚ ਇੱਕ ਕਾਰੋਬਾਰੀ ਦੇ ਘਰ ਦੇ ਬਾਹਰ ਗੋਲੀਬਾਰੀ ਹੋਈ ਸੀ। ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਫ਼ਿਰੋਜ਼ਪੁਰ ‘ਚ ਰਿੰਗ ਸੈਰੇਮਨੀ ‘ਚ ਗੋਲੀਬਾਰੀ, Video ਵਾਇਰਲ, ਸਾਬਕਾ ਵਿਧਾਇਕ ਨੇ ਚੁੱਕੇ ਸਵਾਲ…
- by Gurpreet Singh
- March 1, 2024
- 0 Comments
ਸਾਬਕਾ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਨੇ ਉਕਤ ਫਾਇਰਿੰਗ ਦੀ ਵੀਡੀਓ ਇੰਟਰਨੈੱਟ 'ਤੇ ਅਪਲੋਡ ਕਰਕੇ ਪੁਲਿਸ ਪ੍ਰਸ਼ਾਸਨ ਤੋਂ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ
‘CM ਮਾਨ ਧਾਰਮਿਕ ਅਵੱਧਿਆ ਦੇ ਮਾਮਲੇ ‘ਚ ਦੋਸ਼ੀ’ ! ‘ਮਰਿਆਦਾ ਤੇ ਪਵਿੱਤਰਤਾ ਨੂੰ ਭੰਗ ਕਰਕੇ ਸਿੱਖ ਭਾਵਨਾਵਾਂ ਨੂੰ ਡੂੰਘੀ ਸੱਟ ਮਾਰੀ’
- by Khushwant Singh
- January 21, 2024
- 0 Comments
SGPC ਦੀ ਸੱਬ ਕਮੇਟੀ ਦੀ ਜਾਂਚ ਰਿਪੋਰਟ ਜਥੇਦਾਰ ਸ੍ਰੀ ਅਕਾਲ ਤਖਤ ਨੂੰ ਸੌਂਪੀ ਗਈ ਸੀ
ਬੱਸੀ ਪਠਾਣਾਂ ‘ਚ ਦੋ ਧਿਰਾਂ ਨੇ ਸਿਵਲ ਹਸਪਤਾਲ ਵਿੱਚ ਕਰ ਦਿੱਤਾ ਇਹ ਕਾਰਾ…
- by Gurpreet Singh
- April 30, 2023
- 0 Comments
ਬੱਸੀ ਪਠਾਣਾਂ : ਸੂਬੇ ਵਿੱਚ ਹਿੰਸਕ ਝੜਪਾਂ ਦੇ ਮਾਮਲੇ ਲਗਾਤਾਰ ਵੱਧਦੇ ਜਾ ਰਹੇ ਹਨ। ਮਾਮੂਲੀ ਗੱਲਾਂ ਨੂੰ ਲੈ ਕੇ ਲੋਕਾਂ ਦੀਆਂ ਆਪਸ ਵਿੱਚ ਝੜਪਾਂ ਦੀਆਂ ਖ਼ਬਰਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ ਜਿਸ ਕਾਰਨ ਸੂਬੇ ਵਿੱਚ ਅਮਨ ਕਾਨੂੰਨ ਦੀ ਸਥਿਤੀ ਵਿਗੜਦੀ ਜਾ ਰਹੀ ਹੈ। ਇਸੇ ਦੌਰਾਨ ਜਿਲ੍ਹਾ ਫਤਿਹਗੜ੍ਹ ਸਾਹਿਬ ਦੇ ਬਸੀ ਪਠਾਣਾਂ ‘ਚ ਦੋ ਧਿਰਾਂ ਵਿਚਾਲੇ ਗੋਲੀਬਾਰੀ