ਅਡਾਨੀ ’ਤੇ ਫਿਰ ਲੱਗੇ ਠੱਗੀ ਦੇ ਇਲਜ਼ਾਮ! 28 ਡਾਲਰ ਦਾ ਕੋਲਾ ਸਰਕਾਰ ਨੂੰ 92 ਡਾਲਰ ’ਚ ਵੇਚਿਆ, ਵਿਦੇਸ਼ੀ ਅਖ਼ਬਾਰ ਦੀ ਰਿਪੋਰਟ
ਫਾਇਨੈਂਸ਼ੀਅਲ ਟਾਈਮਜ਼ ਨੇ ਆਰਗੇਨਾਈਜ਼ਡ ਕ੍ਰਾਈਮ ਐਂਡ ਕਰੱਪਸ਼ਨ ਰਿਪੋਰਟਿੰਗ ਪ੍ਰੋਜੈਕਟ (OCCRP) ਦੀ ਇੱਕ ਰਿਪੋਰਟ ਦਾ ਹਵਾਲਾ ਦਿੰਦੇ ਹੋਏ ਦਾਅਵਾ ਕੀਤਾ ਹੈ ਕਿ ਜਨਵਰੀ 2014 ਵਿੱਚ, ਅਡਾਨੀ ਗਰੁੱਪ ਨੇ ਇੱਕ ਇੰਡੋਨੇਸ਼ੀਆਈ ਕੰਪਨੀ ਤੋਂ 28 ਡਾਲਰ ਪ੍ਰਤੀ ਟਨ ਦੀ ਕਥਿਤ ਕੀਮਤ ’ਤੇ ‘ਲੋਅ-ਗ੍ਰੇਡ’ ਦਾ ਕੋਲਾ ਖਰੀਦਿਆ ਅਤੇ ਇਹ ਸ਼ਿਪਮੈਂਟ ਤਾਮਿਲਨਾਡੂ ਜਨਰੇਸ਼ਨ ਐਂਡ ਡਿਸਟ੍ਰੀਬਿਊਸ਼ਨ ਕੰਪਨੀ (TANGEDCO) ਨੂੰ ਉੱਚ ਗੁਣਵੱਤਾ