ਅਮਰੀਕਾ ’ਚ FBI ਵੱਲੋਂ ਪਵਿੱਤਰਾ ਬਟਾਲਾ ਸਣੇ 8 ਭਾਰਤੀ ਗ੍ਰਿਫ਼ਤਾਰ! ਅਸਾਲਟ ਰਾਈਫਲ, ਸੈਂਕੜੇ ਕਾਰਤੂਸ ਅਤੇ ਨਕਦੀ ਬਰਾਮਦ
ਬਿਉਰੋ ਰਿਪੋਰਟ: ਅਮਰੀਕਾ ਵਿੱਚ ਐਫਬੀਆਈ ਅਤੇ ਸਥਾਨਕ ਏਜੰਸੀਆਂ ਨੇ 11 ਜੁਲਾਈ ਨੂੰ ਕੈਲੀਫੋਰਨੀਆ ਦੇ ਸੈਨ ਜੋਆਕੁਇਨ ਕਾਉਂਟੀ ਵਿੱਚ ਇੱਕ ਵੱਡੀ ਕਾਰਵਾਈ ਕਰਦਿਆਂ ਭਾਰਤ ਤੋਂ ਫਰਾਰ ਹੋਏ ਦਹਿਸ਼ਤਗਰਦਾਂ ਨੂੰ ਕਾਬੂ ਕੀਤਾ ਹੈ। ਸਟਾਕਟਨ, ਮੈਂਟੇਕਾ ਅਤੇ ਸਟੈਨਿਸਲਾਸ ਕਾਉਂਟੀ ਦੀਆਂ ਸਵੈਟ ਟੀਮਾਂ ਅਤੇ ਐਫਬੀਆਈ ਦੀ ਸਪੈਸ਼ਲ ਯੂਨਿਟ ਦੀ ਮਦਦ ਨਾਲ ਕੀਤੇ ਗਏ ਇਸ ਆਪ੍ਰੇਸ਼ਨ ਵਿੱਚ, ਭਾਰਤੀ ਮੂਲ ਦੇ