ਕਿਸਾਨੀ ਤੇ ਸਮਾਜਿਕ ਮਸਲੇ ਹਲ ਕਰਨ ਲਈ ਇਕਜੁਟ ਹੋ ਸੰਘ ਰਸ਼ ਕਰਨ ਦੀ ਲੋੜ:ਪੰਧੇਰ
‘ਦ ਖਾਲਸ ਬਿਉੁਰੋ:ਕਿਸਾਨ ਮਜਦੂਰ ਸੰਘ ਰਸ਼ ਕਮੇਟੀ ਦੇ ਸੂਬਾ ਸਕਤਰ ਸਵਰਣ ਸਿੰਘ ਪੰਧੇਰ ਨੇ ਇਕ ਪ੍ਰੈਸ ਕਾਨਫ੍ਰੰਸ ਵਿਚ ਬੋਲਦਿਆਂ ਕਿਹਾ ਹੈ ਕਿ ਕਿਸਾਨ ਜਥੇਬੰਦੀਆਂ ਦਾ ਮਨੋਰਥ ਲੋਕਾਂ ਲਈ ਲੜ ਨਾ ਹੈ।ਇਸ ਵਿਚ ਕਿਸੇ ਦਾ ਕੋਈ ਨਿੱਜੀ ਲਾਭ ਨਹੀ ਹੈਂ। ਅਸੀਂ ਪਹਿਲਾਂ ਬਿਜਲੀ ਸੋਧ ਬਿੱਲ 2020 ਤੇ ਲ ੜਾਈ ਲ ੜੀ ਸੀ,ਫੇਰ ਮੋਰਚੇ ਦਾ ਮਨੋਰਥ ਵੀ