Punjab

ਕਿਸਾਨਾਂ ਨੂੰ ਡਾਂਗਾ ਮਾਰ ਕੇ ਜੇਲ੍ਹਾਂ ‘ਚ ਡੱਕਣ ਵਾਲਾ ਬਿਆਨ ਦੇਣ ਵਾਲਾ ਆਪ ਘਰ ਚ ਡੱਕਿਆ ਗਿਆ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਕਿਸਾਨਾਂ ਦੇ ਖਿਲਾਫ ਬਿਆਨ ਦੇਣ ਵਾਲੇ ਭਾਜਪਾ ਪੰਜਾਬ ਦੇ ਬੁਲਾਰੇ ਐਡਵੋਕੇਟ ਹਰਿੰਦਰ ਸਿੰਘ ਕਾਹਲੋਂ ਦੇ ਘਰ ਦੇ ਬਾਹਰ ਕਿਸਾਨਾਂ ਨੇ ਧਰਨਾ ਲਾ ਦਿੱਤਾ ਹੈ। ਇਸ ਮੌਕੇ ਭਾਜਪਾ ਅਤੇ ਕਾਹਲੋਂ ਦੇ ਵਿਰੋਧ ਵਿੱਚ ਨਾਅਰੇਬਾਜ਼ੀ ਵੀ ਕੀਤੀ ਜਾ ਰਹੀ ਹੈ।ਸੁਰੱਖਿਆ ਦੇ ਮੱਦੇਨਜਰ ਵੱਡੇ ਪੱਧਰ ‘ਤੇ ਪੁਲਿਸ ਵੀ ਤਾਇਨਾਤ ਕੀਤੀ ਗਈ ਹੈ। ਜਾਣਕਾਰੀ

Read More