India Khaas Lekh Punjab

ਕਿਸਾਨੀ ਸੰਘਰਸ਼ ’ਚ ਡਟੇ ਕਿਰਤੀਆਂ ਵੱਲੋਂ ਕੰਮ ਛੱਡਣ ਕਾਰਨ ਦੇਸ਼ ਨੂੰ ਰੋਜ਼ 3500 ਕਰੋੜ ਦਾ ਘਾਟਾ, ਕਾਰੋਬਾਰੀਆਂ ਨੇ ਸਰਕਾਰ ਨੂੰ ਮਸਲਾ ਹੱਲ ਕਰਨ ਲਈ ਕਿਹਾ

’ਦ ਖ਼ਾਲਸ ਬਿਊਰੋ (ਗੁਰਪ੍ਰੀਤ ਕੌਰ): ਦੇਸ਼ ਭਰ ਦੇ ਕਿਸਾਨ ਪੋਹ ਮਹੀਨੇ ’ਚ ਕੜਾਕੇ ਦੀ ਠੰਢ ਦੇ ਬਾਵਜੂਦ ਦਿੱਲੀ ਦੀਆਂ ਸਰਹੱਦਾਂ ’ਤੇ ਆਪਣੇ ਹੱਕਾਂ ਲਈ ਸੰਘਰਸ਼ ਕਰ ਰਹੇ ਹਨ ਪਰ ਦੇਸ਼ ਦੀ ਸਰਕਾਰ ਨੂੰ ਜਿਵੇਂ ਨਾ ਤਾਂ ਕੁਝ ਵਿਖਾਈ ਦੇ ਰਿਹਾ ਹੈ ਅਤੇ ਨਾ ਹੀ ਕੁਝ ਸੁਣਾਈ ਦੇ ਰਿਹਾ ਹੈ। ਸਗੋਂ ਸਰਕਾਰ ਦੇ ਵਜ਼ੀਰਾਂ ਵੱਲੋਂ ਹਰ

Read More
India Khaas Lekh Punjab

ਸਾਵਧਾਨ! ਕਿਸਾਨ ਅੰਦੋਲਨ ਨਾਲ ਨਜਿੱਠਣ ਲਈ ਮੋਦੀ ਸਰਕਾਰ ਨੇ ਘੜੀ ਹਮਲਾਵਰ ਰਣਨੀਤੀ, ਪੜ੍ਹੋ ਖ਼ਾਸ ਰਿਪੋਰਟ

’ਦ ਖ਼ਾਲਸ ਬਿਊਰੋ (ਗੁਰਪ੍ਰੀਤ ਕੌਰ): ਮੋਦੀ ਸਰਕਾਰ ਦੇ ਤਿੰਨ ਨਵੇਂ ਖੇਤੀ ਕਾਨੂੰਨਾਂ ਖ਼ਿਲਾਫ ਕਿਸਾਨਾਂ ਦਾ ਅੰਦੋਲਨ ਲੋਕ ਲਹਿਰ ਦਾ ਰੂਪ ਧਾਰਨ ਕਰ ਰਿਹਾ ਹੈ। ਹਜ਼ਾਰਾਂ ਦੀ ਗਿਣਤੀ ਵਿੱਚ ਲੋਕ ਰੋਜ਼ਾਨਾ ਇਸ ਅੰਦੋਲਨ ਨਾਲ ਜੁੜ ਰਹੇ ਹਨ। ਸਰਕਾਰ ਤੇ ਕਿਸਾਨਾਂ ਵਿਚਾਲੇ ਅਣਬਣ ਵਧਦੀ ਜਾ ਰਹੀ ਹੈ। ਕਿਸਾਨ ਲਗਾਤਾਰ ਇਨ੍ਹਾਂ ਕਾਨੂੰਨਾਂ ਨੂੰ ਵਾਪਸ ਲੈਣ ਦੀ ਮੰਗ ਕਰ

Read More
India Punjab

ਰਿਲਾਇੰਸ ਜੀਓ ਨੂੰ ਕਿਸਾਨਾਂ ਦਾ ਵੱਡਾ ਝਟਕਾ; ਆਈਡੀਆ-ਵੋਡਾਫ਼ੋਨ ਤੇ ਏਅਰਟੈਲ ਖ਼ਿਲਾਫ਼ ਕੀਤੀ ਸ਼ਿਕਾਇਤ

’ਦ ਖ਼ਾਲਸ ਬਿਊਰੋ (ਗੁਰਪ੍ਰੀਤ ਕੌਰ): ਕਿਸਾਨ ਅੰਦੋਲਨ ਨੂੰ ਅੱਜ 20 ਦਿਨ ਹੋ ਚੁੱਕੇ ਹਨ। ਦਿੱਲੀ ਦੇ ਬਾਰਡਰਾਂ ’ਤੇ ਲੱਖਾਂ ਕਿਸਾਨ ਕੇਂਦਰ ਸਰਕਾਰ ਦੇ ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਮੋਰਚਾ ਲਾ ਕੇ ਬੈਠੇ ਹਨ। ਬੀਜੇਪੀ ਮੰਤਰੀਆਂ ਵੱਲੋਂ ਵਾਰ-ਵਾਰ ਆ ਰਹੇ ਬਿਆਨਾਂ ਤੋਂ ਸਪਸ਼ਟ ਹੈ ਕਿ ਸਰਕਾਰ ਕਾਨੂੰਨ ਵਾਪਸ ਨਹੀਂ ਲਵੇਗੀ। ਇਸੇ ਦੌਰਾਨ ਕਿਸਾਨ ਆਗੂਆਂ ਨੇ ਵੱਡੇ

Read More
India Punjab

ਦਿੱਲੀ ਚੱਲੋ: ਸਾਬਕਾ ਜਵਾਨਾਂ ਵੱਲੋਂ 25000 ਹਜ਼ਾਰ ਮੈਡਲ ਵਾਪਸ ਕਰਨ ਦੀ ਤਿਆਰੀ

’ਦ ਖ਼ਾਲਸ ਬਿਊਰੋ (ਗੁਰਪ੍ਰੀਤ ਕੌਰ): ਕੇਂਦਰ ਦੀ ਮੋਦੀ ਸਰਕਾਰ ਵੱਲੋਂ ਪਾਸ ਕੀਤੇ ਤਿੰਨ ਖੇਤੀ ਕਾਨੂੰਨ ਰੱਦ ਕਰਾਉਣ ਲਈ ਕਿਸਾਨਾਂ ਦਾ ਸੰਘਰਸ਼ ਹੋਰ ਭਖਦਾ ਜਾ ਰਿਹਾ ਹੈ। ਹਰ ਬੀਤਦੇ ਦਿਨ ਨਾਲ ਕਿਸਾਨਾਂ ਦੇ ਸਮਰਥਨ ਦਾ ਦਾਇਰਾ ਵਧ ਜਾ ਰਿਹਾ ਹੈ। ਕਿਸਾਨਾਂ ਦੇ ਸਮਰਥਨ ਵਿੱਚ ਸਾਬਕਾ ਜਵਾਨਾਂ ਨੇ 25000 ਬਹਾਦਰੀ ਮੈਡਲ (gallantry medals) ਵਾਪਸ ਕਰਨ ਦਾ ਫੈਸਲਾ

Read More
India Punjab

ਦਿੱਲੀ ਮੋਰਚੇ ‘ਚ ਪੀਜ਼ਾ ਲੰਗਰ, ਬਾਬਿਆਂ ਲਈ ਲੱਤਾਂ ਘੁੱਟਣ ਵਾਲੀਆਂ ਮਸ਼ੀਨਾਂ ਤੇ ਨੌਜੁਆਨਾਂ ਲਈ ਜਿੰਮ ਵੇਖ ‘ਕੁਝ ਲੋਕਾਂ’ ਨੂੰ ਕਿਉਂ ਲੱਗੀਆਂ ਮਿਰਚਾਂ?

’ਦ ਖ਼ਾਲਸ ਬਿਊਰੋ (ਗੁਰਪ੍ਰੀਤ ਕੌਰ): ਦਿੱਲੀ ਦੀਆਂ ਸਰਹੱਦਾਂ ’ਤੇ ਕਿਸਾਨ ਆਪਣੀਆਂ ਮੰਗਾਂ ਨੂੰ ਲੈ ਕੇ ਸੰਘਰਸ਼ ਕਰ ਰਹੇ ਹਨ ਜਿਸ ਦੀਆਂ ਸੋਸ਼ਲ ਮੀਡੀਆ ’ਕੇ ਕਾਫੀ ਫੋਟੋਆਂ ਤੇ ਵੀਡੀਓਜ਼ ਵਾਇਰਲ ਹੋ ਰਹੀਆਂ ਹਨ। ਬੀਤੇ ਦਿਨ ਟਵਿੱਟਰ ’ਤੇ ਕਿਸਾਨਾਂ ਦਾ ‘ਪੀਜ਼ਾ’ ਟਰੈਂਡ ਕਰ ਰਿਹਾ ਸੀ। ਕਿਸਾਨ ਅੰਦੋਲਨ ’ਤੇ ਸਵਾਲ ਚੁੱਕਣ ਵਾਲੇ ਕੁਝ ਲੋਕ ਪੁੱਛ ਰਹੇ ਹਨ ਕਿ

Read More
India Punjab

ਕਿਸਾਨ ਅੰਦੋਲਨ: ਕੱਲ੍ਹ ਤੋਂ ਭੁੱਖ ਹੜਤਾਲ ’ਤੇ ਬੈਠਣਗੇ ਕਿਸਾਨ ਆਗੂ

’ਦ ਖ਼ਾਲਸ ਬਿਊਰੋ (ਗੁਰਪ੍ਰੀਤ ਕੌਰ): ਦੇਸ਼ ਵਿੱਚ ਹਰ ਪਾਸੇ ਕਿਸਾਨ ਅੰਦੋਲਨ ਦੀ ਚਰਚਾ ਹੋ ਰਹੀ ਹੈ। ਪੂਰੀ ਦੁਨੀਆ ਦੀਆਂ ਨਜ਼ਰਾਂ ਇਸ ਵੇਲੇ ਭਾਰਤ ’ਤੇ ਟਿਕੀਆਂ ਹੋਈਆਂ ਹਨ ਕਿ ਸਰਕਾਰ ਝੁਕੇਗੀ ਜਾਂ ਦੇਸ਼ ਦਾ ਅੰਨਦਾਤਾ? ਸਰਕਾਰ ਦੀ ਗੱਲ ਕਰੀਏ ਤਾਂ ਪੀਐਮ ਮੋਦੀ ਵੱਲੋਂ ਵਾਰ-ਵਾਰ ਦਿੱਤੇ ਭਾਸ਼ਣਾਂ ਤੋਂ ਸਿੱਧ ਹੁੰਦਾ ਹੈ ਕਿ ਉਹ ਹਾਲੇ ਕਾਨੂੰਨ ਵਾਪਿਸ ਲੈਣ

Read More
India Punjab

ਦਿੱਲੀ ਚੱਲੋ ਮੋਰਚੇ ਨੂੰ ਹੋਇਆ ਅੱਧਾ ਮਹੀਨਾ, 11 ਕਿਸਾਨ ਸ਼ਹੀਦ, ਆਖ਼ਰ ਕੌਣ ਜ਼ਿੰਮੇਵਾਰ?

’ਦ ਖ਼ਾਲਸ ਬਿਊਰੋ (ਗੁਰਪ੍ਰੀਤ ਕੌਰ): ‘ਦਿੱਲੀ ਚੱਲੋ’ ਅੰਦੋਲਨ ਤਹਿਤ ਲੱਖਾਂ ਦੀ ਗਿਣਤੀ ਵਿੱਚ ਕਿਸਾਨ ਦਿੱਲੀ ਦੀਆਂ ਸਰਹੱਦਾਂ ’ਤੇ ਮੋਰਚਾ ਲਾ ਕੇ ਬੈਠੇ ਹੋਏ ਹਨ। ਇਸ ਮੋਰਚੇ ਨੂੰ ਅੱਜ 15 ਦਿਨ, ਯਾਨੀ ਅੱਧਾ ਮਹੀਨਾ ਬੀਤ ਗਿਆ ਹੈ, ਪਰ ਕੇਂਦਰ ਸਰਕਾਰ ਕਾਨੂੰਨ ਵਾਪਸ ਲੈਣ ਨੂੰ ਤਿਆਰ ਨਹੀਂ। ਇਸ ਮੋਰਚੇ ਦੌਰਾਨ ਪੰਜਾਬ ਤੋਂ ਹੁਣ ਤਕ 11 ਕਿਸਾਨਾਂ ਦੀ

Read More
India Khaas Lekh Punjab

ਕਿਸਾਨ ਅੰਦੋਲਨ: ਕੌਮਾਂਤਰੀ ਖਿਡਾਰੀਆਂ ਪਿੱਛੋਂ ਪੁਲਿਸ ਮੁਲਾਜ਼ਮਾਂ, ਲੇਖਕਾਂ ਤੇ ਕਲਾਕਾਰਾਂ ਨੇ ਮੋੜੇ ਪੁਰਸਕਾਰ, ਪੱਤਰਕਾਰਾਂ ਦਾ ਵੀ ਪੂਰਾ ਸਾਥ- ਖ਼ਾਸ ਰਿਪੋਰਟ

’ਦ ਖ਼ਾਲਸ ਬਿਊਰੋ (ਗੁਰਪ੍ਰੀਤ ਕੌਰ): ਦਸੰਬਰ ਮਹੀਨੇ ਦੇ ਪਾਲ਼ੇ ਵਿੱਚ ਦਿੱਲੀ ਦੀਆਂ ਸਰਹੱਦਾਂ ’ਤੇ ਮੋਦੀ ਸਰਕਾਰ ਦੇ ਖੇਤੀ ਕਾਨੂੰਨਾਂ ਵਿਰੁੱਧ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਨੂੰ ਚੁਫ਼ੇਰਿਓਂ ਸਮਰਥਨ ਮਿਲ ਰਿਹਾ ਹੈ। ਅੱਜ 30 ਕੌਮਾਂਤਰੀ ਖਿਡਾਰੀਆਂ ਨੇ ਆਪਣੇ ਪੁਰਸਕਾਰ ਵਾਪਿਸ ਕਰਨ ਲਈ ਰਾਸ਼ਟਰਪਤੀ ਭਵਨ ਚਾਲੇ ਪਾਏ, ਹਾਲਾਂਕਿ ਉਨ੍ਹਾਂ ਨੂੰ ਰਾਹ ਵਿੱਚ ਹੀ ਰੋਕ ਲਿਆ ਗਿਆ। ਖਿਡਾਰੀਆਂ ਤੋਂ

Read More
India Khaas Lekh Punjab

ਦਿੱਲੀ ਚੱਲੋ ਅੰਦੋਲਨ: ਨੌਜਵਾਨਾਂ ਦਾ ਬੌਧਿਕ ਵਿਕਾਸ, ਕਲਾਕਾਰਾਂ ਦੇ ਕ੍ਰਾਂਤੀਕਾਰੀ ਗੀਤ, ਹੁਣ ਤਕ ਅੰਦੋਲਨ ਦੀਆਂ ਪ੍ਰਾਪਤੀਆਂ ’ਤੇ ਖ਼ਾਸ ਰਿਪੋਰਟ

’ਦ ਖ਼ਾਲਸ ਟੀਵੀ (ਗੁਰਪ੍ਰੀਤ ਕੌਰ): ਖੇਤੀ ਸਬੰਧੀ ਬਣਾਏ ਨਵੇਂ ਕਾਨੂੰਨਾਂ ਨੂੰ ਰੱਦ ਕਰਾਉਣ ਲਈ ਕਿਸਾਨਾਂ ਦਾ ਅੰਦੋਲਨ ਸਿਖ਼ਰਾਂ ’ਤੇ ਹੈ। ਇਹ ਅੰਦੋਲਨ ਕਿਸਾਨਾਂ ਨੇ ਸ਼ੁਰੂ ਕੀਤਾ ਸੀ, ਪਰ ਹੁਣ ਨੌਜਵਾਨ ਅਤੇ ਬੀਬੀਆਂ ਵੀ ਵੱਡੀ ਗਿਣਤੀ ਵਿੱਚ ਦਿੱਲੀ ਪੁੱਜ ਕੇ ਕਿਸਾਨਾਂ ਦੇ ਸੰਘਰਸ਼ ’ਚ ਸ਼ਮੂਲੀਅਤ ਕਰ ਰਹੇ ਹਨ। ਇਸ ਅੰਦੋਲਨ ਵਿੱਚ ਨੌਜਵਾਨਾਂ ਨੂੰ ਬਹੁਤ ਕੁਝ ਸਿੱਖਣ

Read More
India Punjab

ਕੰਗਨਾ ਰਣੌਤ ਨੇ ਕਿਸਾਨਾਂ ਨੂੰ ਕਿਹਾ, ‘ਮੈਂ ਤੁਹਾਡਾ ਮੂੰਹ ਕਾਲਾ ਕਰਾਂਗੀ’, ਦਿਲਜੀਤ ਨਾਲ ਵੀ ਲਾਇਆ ਆਢਾ

’ਦ ਖ਼ਾਲਸ ਬਿਊਰੋ (ਗੁਰਪ੍ਰੀਤ ਕੌਰ): ਅੱਜ ਪੰਜਾਬ ਭਰ ਵਿੱਚ ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਦੀ ਖਿੱਲੀ ਉੱਡ ਰਹੀ ਹੈ। ਉਸ ਨੇ ਨਾ ਸਿਰਫ ਪੰਜਾਬ ਦੀ ਮਾਤਾ ਮਹਿੰਦਰ ਕੌਰ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ, ਬਲਕਿ ਹੁਣ ਪੰਜਾਬ ਦੀ ਸ਼ਾਨ ਕਹੇ ਜਾਣ ਵਾਲੇ ਪੰਜਾਬੀ ਗਾਇਕ ਤੇ ਅਦਾਕਾਰ ਦਿਲਜੀਤ ਦੁਸਾਂਝ ਨਾਲ ਵੀ ਆਢਾ ਲਾ ਲਿਆ ਹੈ। ਦਿਲਜੀਤ ਉਸ

Read More