ਖੁਦਾਈ ਚੋਂ ਟਰਾਲੀਆਂ ਦੇ ਪੁਰਜੇ ਮਿਲਣ ਦਾ ਮਾਮਲਾ ਗਰਮਾਇਆ, ਕਿਸਾਨ ਜਥੇਬੰਦੀਆਂ ਨੇ ਰੇਲਾਂ ਰੋਕਣ ਦੀ ਦਿੱਤੀ ਚਿਤਾਵਨੀ
ਪੰਜਾਬ ਦੇ ਪਟਿਆਲਾ ਜ਼ਿਲ੍ਹੇ ਵਿੱਚ ਨਾਭਾ ਨਗਰ ਕੌਂਸਲ ਦੇ ਐਗਜ਼ੀਕਿਊਟਿਵ ਆਫ਼ਿਸਰ (EO) ਦੀ ਸਰਕਾਰੀ ਰਿਹਾਇਸ਼ੀ ਕੋਠੀ ਤੋਂ ਖੁਦਾਈ ਚੋਂ ਕਿਸਾਨਾਂ ਦੀਆਂ ਚੋਰੀ ਹੋਈ ਟਰੈਕਟਰ ਟਰਾਲੀਆਂ ਦੇ ਪੁਰਜੇ ਅਤੇ ਸਾਮਾਨ ਬਰਾਮਦ ਹੋਣ ਦਾ ਮਾਮਲਾ ਗਰਮਾਇਆ ਹੋਇਆ ਹੈ। ਲੰਘੇ ਕੱਲ੍ਹ ਯਾਨੀ 19 ਨਵੰਬਰ 2025 ਨੂੰ ਪੁਲਿਸ ਅਤੇ ਪ੍ਰਸ਼ਾਸਨ ਨੇ ਕਿਸਾਨਾਂ ਦੀ ਬੇਨਤੀ ‘ਤੇ ਜੇਸੀਬੀ ਮਸ਼ੀਨ ਨਾਲ ਖੁਦਾਈ
