Punjab

ਪੰਜਾਬ ’ਚ ਸਵੇਰ ਚੜ੍ਹਦਿਆਂ ਵੱਡਾ ‘ਐਨਕਾਊਂਟਰ’, ਦੋਵਾਂ ਪਾਸਿਓਂ ਚੱਲੀ ਗੋਲ਼ੀ

ਅੱਜ ਪੰਜਾਬ ਵਿੱਚ ਚੜ੍ਹਦੀ ਸਵੇਰ ਵੱਡਾ ਪੁਲਿਸ ਮੁਕਾਬਲਾ ਹੋਣ ਦੀ ਖ਼ਬਰ ਆ ਰਹੀ ਹੈ। ਇਹ ਘਟਨਾ ਗੁਰੂਹਰਸਹਾਏ ਸ਼ਰੀਹ ਵਾਲਾ ਰੋਡ ’ਤੇ ਵਾਪਰੀ ਹੈ ਜਿੱਥੇ ਪੁਲਿਸ ਪਾਰਟੀ ਤੇ 3 ਨੌਜਵਾਨਾਂ ਵਿਚਾਲੇ ਗੋਲੀ ਚੱਲੀ ਹੈ। ਇਹ ਨੌਜਵਾਨ ਮੋਟਰਸਾਈਕਲ ’ਤੇ ਸਵਾਰ ਸਨ ਤੇ ਨਸ਼ਾ ਤਸਕਰ ਦੱਸੇ ਜਾਂਦੇ ਹਨ। ਪੁਲਿਸ ਨੂੰ ਇਨ੍ਹਾਂ ਕੋਲੋਂ ਨਾਜਾਇਜ਼ ਅਸਲਾ ਹੋਣ ਦੀ ਇਤਲਾਹ ਮਿਲੀ

Read More
India Punjab Religion

ਇਤਿਹਾਸਕ ਗੁਰੂ ਘਰ ਦੇ ਕਾਰ ਸੇਵਾ ਮੁਖੀ ਦਾ ਕਾਤਲ ਢੇਰ! 2 ਵੱਡੇ ਖ਼ੁਲਾਸੇ

ਬਿਊਰੋ ਰਿਪੋਰਟ: ਉੱਤਰਾਖੰਡ (Uttarakhand) ਵਿੱਚ ਗੁਰਦੁਆਰਾ ਨਾਨਕਮਤਾ (Gurudwara nanakmatta sahib ) ਦੇ ਕਾਰ ਸੇਵਾ ਮੁਖੀ ਤਰਸੇਮ ਸਿੰਘ (Tarsem singh) ਦਾ ਮੁੱਖ ਮੁਲਜ਼ਮ ਅਮਰਜੀਤ ਸਿੰਘ ਮੰਗਲਵਾਰ (9 ਅਪ੍ਰੈਲ) ਸਵੇਰੇ ਪੁਲਿਸ ਮੁਕਾਬਲੇ ਵਿੱਚ ਮਾਰਿਆ ਗਿਆ ਹੈ। ਉੱਤਰਾਖੰਡ ਸਪੈਸ਼ਲ ਟਾਸਕ ਫ਼ੋਰਸ (STF) ਨੇ ਇਸ ਪੂਰੇ ਆਪਰੇਸ਼ਨ ਨੂੰ ਅੰਜਾਮ ਦਿੱਤਾ ਹੈ। ਇੱਕ ਮੁਲਜ਼ਮ ਢੇਰ ਦੂਜਾ ਫਰਾਰ ਪੁਲਿਸ ਮੁਤਾਬਿਕ ਹਰਿਦੁਆਰ

Read More
India

ਯੂਪੀ ‘ਚ 2 ਬੱਚਿਆਂ ਦਾ ਕਤਲ..ਇਕ ਮੁਲਜ਼ਮ ਦਾ ਐਨਕਾਊਂਟਰ…

ਉੱਤਰ ਪ੍ਰਦੇਸ਼ ਦੇ ਬਦਾਯੂੰ ਵਿਚ ਨਾਈ ਸਾਜਿਦ ਵੱਲੋਂ ਦੋ ਸਕੇ ਭਰਾਵਾਂ ਦੀ ਹੱਤਿਆ ਤੋਂ ਬਾਅਦ ਰੋਹ ਭੜਕ ਗਿਆ। ਦੱਸਿਆ ਜਾ ਰਿਹਾ ਹੈ ਕਿ ਘਰ ਦੀ ਤੀਜੀ ਮੰਜ਼ਿਲ ‘ਤੇ ਦੋ ਸਕੇ ਭਰਾਵਾਂ ਦਾ ਚਾਕੂਆਂ ਨਾਲ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਹਾਲਾਂਕਿ ਕਤਲ ਤੋਂ ਬਾਅਦ ਦੋਸ਼ੀ ਸਿਵਲ ਲਾਈਨ ਥਾਣਾ ਖੇਤਰ ਦੇ ਸ਼ੇਖੂਪੁਰ ਦੇ ਜੰਗਲਾਂ ‘ਚ ਪੁਲਿਸ

Read More
Punjab

ਬਰਨਾਲਾ ‘ਚ ਗੈਂਗਸਟਰ ਕਾਲਾ ਧਨੌਲਾ ਦਾ ਐਨਕਾਊਂਟਰ…

ਪੰਜਾਬ ਦੇ ਬਰਨਾਲਾ 'ਚ ਗੈਂਗਸਟਰ ਕਾਲਾ ਧਨੌਲਾ ਦਾ ਪੁਲਿਸ ਨੇ ਐਨਕਾਊਂਟਰ ਕੀਤਾ ਹੈ। ਇਸ ਵਿੱਚ ਉਸਦੀ ਮੌਤ ਹੋ ਗਈ। ਇਹ ਮੁਕਾਬਲਾ ਪੰਜਾਬ ਪੁਲਿਸ ਦੀ ਏਜੀਟੀਐਫ ਵੱਲੋਂ ਕੀਤਾ ਗਿਆ ਸੀ।

Read More
Punjab

ਜਥੇਦਾਰ ਕਾਉਂਕੇ ਦੇ ਕਾਤਲਾਂ ਨੂੰ ਸਜ਼ਾ ਦਿਵਾਉਣ ਲਈ ਪਹਿਲਾਂ ਵੱਡਾ ਕਦਮ !

ਸੁਖਬੀਰ ਸਿੰਘ ਬਾਦਲ ਨੇ ਜਥੇਦਾਰ ਗੁਰਦੇਵ ਸਿੰਘ ਕਾਂਉਂਕੇ ਪਰਿਵਾਰ ਨਾਲ ਕੀਤੀ ਮੁਲਾਕਾਤ

Read More
India

ਅਤੀਤ ਅਹਿਮਦ ਦੇ ਪੁੱਤਰ ਅਸਦ ਨੂੰ ਲੈਕੇ ਆਈ ਵੱਡੀ ਖ਼ਬਰ ! 5 ਲੱਖ ਦਾ ਸੀ ਇਨਾਮ !

ਅਤੀਤ ਨੇ ਪਤਨੀ ਨੂੰ ਕਿਹਾ ਸੀ ਪੁੱਤਰ ਨੇ ਸ਼ੇਰਾਂ ਵਾਲਾ ਕੰਮ ਕੀਤਾ

Read More
Punjab

ਪੁਲਿਸ ਤੇ ਬਦਮਾਸ਼ਾਂ ਵਿਚਾਲੇ ਹੋਇਆ ਟਕਰਾਅ , ਕਾਂਸਟੇਬਲ ਨਾਲ ਹੋਇਆ ਮਾੜਾ ਕੰਮ, 2 ਮੁਲਜ਼ਮ ਗ੍ਰਿਫ਼ਤਾਰ

ਜਿਲਾ ਬਟਾਲਾ ਦੇ ਕਸਬਾ ਫਤਿਹਗ੍ਹੜ ਚੂੜੀਆਂ ਵਿਚ ਪਿੰਡ ਸੰਗਤਪੁਰਾ ਵਿੱਚ ਬੀਤੀ ਦੇਰ ਰਾਤ ਲੁਟੇਰਾ ਗੈਂਗ ਅਤੇ ਫਤਿਹਗੜ੍ਹ ਚੂੜੀਆਂ ਪੁਲਿਸ ਦੌਰਾਨ ਹੋਏ ਮੁਕਾਬਲੇ ਵਿੱਚ ਪੁਲਿਸ ਟੀਮ ਦਾ ਕਾਂਸਟੇਬਲ ਜ਼ਖ਼ਮੀ ਹੋ ਗਿਆ

Read More