ਖਾੜੀ ਮੁਲਕਾਂ ‘ਚ PR ਤੇ ਵਰਕ ਪਰਮਿਟ ਵੀਜ਼ਿਆਂ ਬਾਰੇ ਸਰਕਾਰ ਦਾ ਵੱਡਾ ਐਲਾਨ
‘ਦ ਖ਼ਾਲਸ ਬਿਊਰੋ:- ਅੱਜ 12 ਜੁਲਾਈ ਤੋਂ UAE ਯਾਨਿ (United Arab Emirates) ਵੱਲੋਂ ਰੈਜ਼ੀਡੈਂਟ ਵੀਜ਼ਾ ਅਤੇ ID ਕਾਰਡ ਨੂੰ ਰੀਨੀਊ ਕਰਵਾਉਣ ਲਈ ਅਰਜ਼ੀਆਂ ਸਵੀਕਾਰ ਕਰਨੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ। UAE ਨੇ 11 ਜੁਲਾਈ ਨੂੰ ਇਸ ਦਾ ਐਲਾਨ ਕੀਤਾ ਸੀ, ਉਨ੍ਹਾਂ ਕਿਹਾ ਸੀ ਕਿ ਸਾਰੇ ਪਰਵਾਸੀ ਨਿਵਾਸੀਆਂ, UAE ਨਾਗਰਿਕਾਂ ਅਤੇ GCC ਦੇਸ਼ਾਂ ਦੇ ਲੋਕਾਂ ਨੂੰ