ਚੋਣ ਕਮਿਸ਼ਨ ਨੇ ਪੰਜਾਬ ਵਿੱਚ ਚੋਣ ਰੈਲੀਆਂ ‘ਤੇ ਪਾਬੰਦੀ ਇੱਕ ਹਫਤੇ ਲਈ ਵਧਾਈ
‘ਦ ਖ਼ਾਲਸ ਬਿਊਰੋ : ਭਾਰਤੀ ਚੋਣ ਕਮਿਸ਼ਨ ਨੇ ਸਿਆਸੀ ਪਾਰਟੀਆਂ ਦੀ ਅਪੀਲ ਨੂੰ ਦਰ ਕਰਾਰ ਕਰਦਿਆਂ ਚੋਣ ਰੈਲੀਆਂ ‘ਤੇ ਪਾਬੰਦੀ ਇੱਕ ਹਫਤੇ ਲਈ ਵਧਾ ਦਿੱਤੀ ਹੈ। ਚੋਣ ਕਮਿਸ਼ਨ ਵੱਲੋਂ ਜਲੂਸ ਅਤੇ ਰੋਡ ਸ਼ੋਅ ਕੱਢਣ ‘ਤੇ ਲਾਈ ਪਾਬੰਦੀ ਵੀ ਇੱਕ ਹਫਤੇ ਲਈ ਬਰਕਰਾਰ ਰਹੇਗੀ। ਸੂਤਰਾਂ ਅਨੁਸਾਰ ਚੋਣ ਕਮਿਸ਼ਨ ਨੇ ਪਾਬੰਦੀਆਂ ਵਿੱਚ ਵਾਧੇ ਦਾ ਫੈਸਲਾ ਕ ਰੋਨਾ