Punjab

ਜਲੰਧਰ ਪੱਛਮੀ ਸੀਟ ਲਈ ਵੋਟਿੰਗ ਅੱਜ, ਸੁਰੱਖਿਆ ਦੇ ਪੁਖਤਾ ਪ੍ਰਬੰਧ

ਜਲੰਧਰ ਪੱਛਮੀ ਵਿਧਾਨ ਸਭਾ ਸੀਟ ‘ਤੇ ਅੱਜ ਜ਼ਿਮਨੀ ਚੋਣ ਹੋ ਰਹੀ ਹੈ। ਇੱਥੇ ਸਵੇਰੇ 7 ਵਜੇ ਵੋਟਿੰਗ ਸ਼ੁਰੂ ਹੋਈ ਜੋ ਸ਼ਾਮ 6 ਵਜੇ ਤੱਕ ਜਾਰੀ ਰਹੇਗੀ। ਦੱਸ ਦੇਈਏ ਕਿ ਇਸ ਸੀਟ ‘ਤੇ ਕੁੱਲ 1,71,963 ਵੋਟਰ ਹਨ। ਇਨ੍ਹਾਂ ਵਿੱਚ 89,629 ਪੁਰਸ਼ ਅਤੇ 82,326 ਔਰਤਾਂ ਸ਼ਾਮਲ ਹਨ। ਪ੍ਰਸ਼ਾਸਨ ਵੱਲੋਂ ਵੋਟਿੰਗ ਲਈ ਕੁੱਲ 181 ਪੋਲਿੰਗ ਸਟੇਸ਼ਨ ਬਣਾਏ ਗਏ

Read More
International

ਚੀਨ ਨੇ ਦਿੱਤਾ ਕੈਨੇਡਾ ਦੀਆਂ ਚੋਣਾਂ ਵਿੱਚ ਦਖਲ ! ਕਿਉਂ ਹੋਵੇਗੀ ਟਰੂਡੋ ਦੀ ਪੇਸ਼ੀ

ਕੈਨੇਡਾ(Canada) ਦੀ ਖੁਫੀਆ ਏਜੰਸੀ ਨੇ ਚੀਨ(China) ਨੂੰ ਲੈ ਕੇ ਵੱਡਾ ਖੁਲਾਸਾ ਕੀਤਾ ਹੈ। ਏਜੰਸੀ ਨੇ ਕਿਹਾ ਹੈ ਕਿ ਚੀਨ ਨੇ ਪਿਛਲਿਆਂ ਦੋ ਆਮ ਚੋਣਾਂ ਵਿੱਚ ਦਖਲਅੰਦਾਜੀ ਕੀਤੀ ਹੈ। ਜਿਸ ਨੂੰ ਲੈ ਕੇ ਏਜੰਸੀ ਦੇ ਹੱਥ ਸਬੂਤ ਲੱਗੇ ਹਨ। ਕੈਨੇਡਾ ਦੀ ਸਰਕਾਰ ਨੇ ਪਿਛਲੀ ਦਿਨੀਂ ਦੋਸ਼ ਲਗਾਉਂਦੇ ਹੋਏ ਕਿਹਾ ਸੀ ਕਿ ਭਾਰਤ ਉਸ ਦੀਆਂ ਚੋਣਾਂ ਵਿੱਚ

Read More
India Punjab Religion

HSGMC ਦੀਆਂ ਚੋਣਾਂ ਦੀਆਂ ਤਰੀਕਾਂ ਦਾ ਐਲਾਨ ! ਵੋਟਿੰਗ ਵਾਲੇ ਦਿਨ ਹੀ ਆਉਣਗੇ ਨਤੀਜੇ !

ਬਿਉਰੋ ਰਿਪੋਰਟ : ਲੰਮੇ ਇੰਤਜ਼ਾਰ ਤੋਂ ਬਾਅਦ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ (HSGMC) ਦੀਆਂ ਚੋਣਾਂ (ELECTION) ਦਾ ਐਲਾਨ ਹੋ ਗਿਆ ਹੈ । 6 ਮਾਰਚ ਵੋਟਿੰਗ ਹੋਵੇਗੀ ਇਸ ਦੇ ਲਈ ਸਵੇਰ 8 ਵਜੇ ਤੋਂ ਸ਼ਾਮ 5 ਵਜੇ ਦਾ ਸਮਾਂ ਮਿੱਥਿਆ ਗਿਆ ਹੈ । 9 ਘੰਟੇ ਦੀ ਵੋਟਿੰਗ ਤੋਂ ਬਾਅਦ ਨਤੀਜਿਆਂ ਨੂੰ ਲੈਕੇ ਇੰਤਜ਼ਾਰ ਨਹੀਂ ਕਰਨਾ ਪਏਗਾ,ਉਸੇ ਦਿਨ

Read More
India

ਸੂਬੇ ਜਾਂ ਸ਼ਹਿਰ ਤੋਂ ਦੂਰ ਹੋ ਕੇ ਵੀ ਤੁਸੀਂ ਆਪਣੇ ‘MLA’ ਤੇ ‘MP’ ਨੂੰ ਵੋਟ ਪਾ ਸਕੋਗੇ !

15 ਜਨਵਰੀ ਨੂੰ ਚੋਣ ਕਮਿਸ਼ਨ ਨੇ ਸਿਆਸੀ ਪਾਰਟੀਆਂ ਨੂੰ RVM ਮਸ਼ੀਨ ਦਾ ਡੈਮੋ ਦੇਣਾ ਹੈ

Read More
International

ਜਗਦੀਪ ਸਿੰਘ ਸੰਧੂ ਦੀ ਆਸਟ੍ਰੇਲੀਆ ਦੀ ਸਿਆਸਤ ‘ਚ ਵੱਡੀ ਜਿੱਤ! ਇਹ ਅਹੁਦਾ ਹਾਸਲ ਕਰਨ ਵਾਲੇ ਬਣੇ ਪਹਿਲੇ ਸਿੱਖ

ਜਗਦੀਪ ਸਿੰਘ ਸਿੱਧੂ ਨੇ ਸਵਾਨ ਸ਼ਹਿਰ ਦੀ ਆਲਟੋਨ ਵਾਰਡ ਤੋਂ ਕੌਂਸਲਰ ਚੁਣੇ ਗਏ

Read More
India

AAP ਦੇ ਸਕੱਤਰ ਸੰਦੀਪ ਭਾਰਦਵਾਜ ਨੇ ਕੀਤਾ ਸੂਸਾਈਡ,ਮੌਤ ਦੀ ਵਜ੍ਹਾ ਸਾਫ ਨਹੀਂ,MCD ਚੋਣਾਂ ਵਿੱਚ ਟਿਕਟ ਨਾ ਮਿਲਣ ਤੋਂ ਪਰੇਸ਼ਾਨ ਸੀ

ਦਿੱਲੀ ਵਿੱਚ ਆਪ ਟਰੇਡ ਵਿੰਗ ਦੇ ਸਕੱਤਰ ਸੰਦੀਪ ਭਾਰਦਵਾਜ MCD ਚੋਣਾਂ ਲੜਨਾ ਚਾਉਂਦੇ ਸਨ

Read More
India

ਭਾਰਤ ਦੀ ਉਹ ਥਾਂ ਜਿੱਥੇ ਮਹਿਲਾਵਾਂ ਦੇ ਹੁੰਦੇ ਹਨ 4 ਵਿਆਹ ! ਇਸ ਤਰ੍ਹਾਂ ਪਤੀ ਦੀ ਹੁੰਦੀ ਹੈ ਪਛਾਣ

ਛਿਤਪੁਰ ਪਿੰਡ ਵਿੱਚ ਵਿਆਹ ਵੇਲੇ ਦਾਜ ਨਹੀਂ ਲਿਆ ਜਾਂਦਾ ਹੈ ਅਤੇ ਔਰਤਾਂ ਨੂੰ ਪਿਉ ਦੀ ਜਾਇਦਾਦ ਵਿੱਚੋਂ ਹਿੱਸਾ ਵੀ ਨਹੀਂ ਮਿਲ ਦਾ ਹੈ।

Read More