2 ਦੇਸ਼ਾਂ ਵਿੱਚ 5.4 ਅਤੇ 5.8 ਤੀਬਰਤਾ ਦੇ ਭੂਚਾਲ ਦੇ ਝਟਕੇ
ਭੂਚਾਲ ਦੇ ਝਟਕੇ ਧਰਤੀ ਨੂੰ ਲਗਾਤਾਰ ਹਿਲਾ ਰਹੇ ਹਨ। ਇਸੇ ਕਰ ਕੇ ਦੁਨੀਆਂ ਭਰ ਦੇ ਕਈ ਦੇਸ਼ਾਂ ਦੇ ਲੋਕ ਭੂਚਾਲ ਕਾਰਨ ਹੋਣ ਵਾਲੀ ਤਬਾਹੀ ਦੇ ਡਰ ਵਿੱਚ ਜੀਅ ਰਹੇ ਹਨ। ਇੱਕ ਵਾਰ ਫਿਰ ਭੂਚਾਲ ਅਤੇ ਝਟਕੇ ਮਹਿਸੂਸ ਕੀਤੇ ਗਏ ਹਨ। ਜਪਾਨ ਅਤੇ ਇੰਡੋਨੇਸ਼ੀਆ ਦੀ ਧਰਤੀ ਫਿਰ ਭੂਚਾਲ ਨਾਲ ਹਿੱਲ ਗਈ ਹੈ। ਜਾਪਾਨ ਵਿੱਚ ਆਏ ਭੂਚਾਲ ਦੀ