International

ਰੂਸ ‘ਚ 9/11 ਵਰਗਾ ਹਮਲਾ, ਯੂਕਰੇਨ ਦੇ 8 ਵਿਸਫੋਟਕ ਡਰੋਨ ਕਜ਼ਾਨ ‘ਚ ਵੱਡੀਆਂ ਇਮਾਰਤਾਂ ਨੂੰ ਮਾਰਿਆ, ਦੇਖੋ ਡਰਾਉਣੀ ਵੀਡੀਓ

ਰੂਸ ਦੇ ਕਜ਼ਾਨ ਸ਼ਹਿਰ ‘ਚ ਸ਼ਨੀਵਾਰ ਨੂੰ ਸਵੇਰੇ ਅਮਰੀਕਾ ਦਾ 9/11 ਵਰਗਾ ਹਮਲਾ ਹੋਇਆ। ਨਿਊਜ਼ ਏਜੰਸੀ ਰਾਇਟਰਜ਼ ਮੁਤਾਬਕ ਕਜ਼ਾਨ ‘ਚ 8 ਡਰੋਨ ਹਮਲੇ ਹੋਏ, ਜਿਨ੍ਹਾਂ ‘ਚੋਂ 6 ਰਿਹਾਇਸ਼ੀ ਇਮਾਰਤਾਂ ‘ਤੇ ਹੋਏ। ਇਹ ਹਮਲਾ ਮਾਸਕੋ ਤੋਂ 800 ਕਿਲੋਮੀਟਰ ਦੂਰ ਹੋਇਆ। ਅਜੇ ਤੱਕ ਇਸ ਹਮਲੇ ਵਿੱਚ ਕਿਸੇ ਦੇ ਮਾਰੇ ਜਾਣ ਦੀ ਕੋਈ ਖ਼ਬਰ ਨਹੀਂ ਹੈ। ਹਮਲੇ ਦੇ

Read More
International

ਇਜ਼ਰਾਇਲੀ ਫੌਜ ਦੇ ਬੇਸ ‘ਤੇ ਡਰੋਨ ਹਮਲੇ ‘ਚ 4 ਫੌਜੀਆਂ ਦੀ ਮੌਤ, 60 ਤੋਂ ਵੱਧ ਜ਼ਖਮੀ

ਇਜ਼ਰਾਈਲ ਡਿਫੈਂਸ ਫੋਰਸਿਜ਼ (ਆਈਡੀਐਫ) ਨੇ ਕਿਹਾ ਹੈ ਕਿ ਉੱਤਰੀ ਇਜ਼ਰਾਈਲ ਵਿਚ ਉਸ ਦੇ ਇਕ ਫੌਜੀ ਟਿਕਾਣੇ ‘ਤੇ ਡਰੋਨ ਹਮਲੇ ਵਿਚ 4 ਸੈਨਿਕ ਮਾਰੇ ਗਏ ਹਨ, ਜਦੋਂ ਕਿ 60 ਤੋਂ ਵੱਧ ਜ਼ਖਮੀ ਹਨ। ਹਿਜ਼ਬੁੱਲਾ ਨੇ ਇਸ ਹਮਲੇ ਦੀ ਜ਼ਿੰਮੇਵਾਰੀ ਲਈ ਹੈ। ਇਹ ਹਮਲਾ ਰਾਜਧਾਨੀ ਤੇਲ ਅਵੀਵ ਤੋਂ 40 ਮੀਲ ਦੂਰ ਹੈਫਾ ਦੇ ਬਿਨਯਾਮੀਨਾ ਕਸਬੇ ਵਿੱਚ ਹੋਇਆ।

Read More
India

ਮਨੀਪੁਰ ਵਿੱਚ ਦੋ ਦਿਨਾਂ ਵਿੱਚ ਦੂਜਾ ਡਰੋਨ ਹਮਲਾ: ਇੱਕ ਹੋਰ ਔਰਤ ਜ਼ਖ਼ਮੀ

ਮਣੀਪੁਰ : ਅੱਤਵਾਦੀਆਂ ਨੇ ਸੋਮਵਾਰ ਨੂੰ ਮਣੀਪੁਰ ਦੇ ਇੰਫਾਲ ਜ਼ਿਲੇ ਦੇ ਪੱਛਮੀ ਹਿੱਸੇ ‘ਚ ਡਰੋਨ ਹਮਲੇ ਕੀਤੇ। ਅੱਤਵਾਦੀਆਂ ਨੇ ਸੇਜਮ ਚਿਰਾਂਗ ਪਿੰਡ ‘ਤੇ ਪਹਾੜੀ ਦੀ ਚੋਟੀ ਤੋਂ ਵੀ ਅੰਨ੍ਹੇਵਾਹ ਗੋਲੀਬਾਰੀ ਕੀਤੀ। ਇਸ ‘ਤੇ ਸੁਰੱਖਿਆ ਬਲਾਂ ਨੇ ਜਵਾਬੀ ਕਾਰਵਾਈ ਕੀਤੀ। ਡਰੋਨ ਹਮਲੇ ਵਿੱਚ ਇੱਕ 23 ਸਾਲਾ ਔਰਤ ਜ਼ਖ਼ਮੀ ਹੋ ਗਈ। ਉਸ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ

Read More
International

ਯੂਕਰੇਨ ਦਾ ਰੂਸ ’ਤੇ ਸਭ ਤੋਂ ਵੱਡੇ ਡਰੋਨ ਹਮਲੇ, 45 ਡਰੋਨ ਦਾਗ਼ੇ

ਯੂਕਰੇਨ ਨੇ ਰੂਸ ’ਤੇ ਹੁਣ ਤੱਕ ਦੇ ਸਭ ਤੋਂ ਵੱਡਾ ਹਮਲਾ ਕੀਤਾ ਹੈ। ਇਸ ਹਮਲੇ ਵਿੱਚ ਯੂਕਰੇਨ ਨੇ ਰੂਸ ‘ਤੇ 45 ਡਰੋਨ ਦਾਗ਼ੇ। ਰੂਸੀ ਅਧਿਕਾਰੀਆਂ ਨੇ ਕਿਹਾ ਕਿ ਉਨ੍ਹਾਂ ਰਾਜਧਾਨੀ ਮਾਸਕੋ ਅਤੇ ਹੋਰ ਖ਼ਿੱਤਿਆਂ ਵੱਲ ਦਾਗ਼ੇ ਗਏ ਸਾਰੇ ਡਰੋਨਾਂ ਨੂੰ ਤਬਾਹ ਕਰ ਦਿੱਤਾ ਹੈ। ਰੱਖਿਆ ਮੰਤਰਾਲੇ ਨੇ ਬੁੱਧਵਾਰ ਤੜਕੇ 45 ਡਰੋਨ ਤਬਾਹ ਕਰਨ ਦਾ ਦਾਅਵਾ

Read More
International

ਜਾਰਡਨ ‘ਚ ਅਮਰੀਕੀ ਬੇਸ ‘ਤੇ ਡਰੋਨ ਹਮਲੇ ‘ਚ ਤਿੰਨ ਫ਼ੌਜੀਆਂ ਦੀ ਮੌਤ, ਕਈ ਜ਼ਖ਼ਮੀ

ਜਾਰਡਨ ‘ਚ ਈਰਾਨ ਸਮਰਥਕ ਅੱਤਵਾਦੀਆਂ ਦੇ ਹਮਲੇ ‘ਚ ਤਿੰਨ ਅਮਰੀਕੀ ਫ਼ੌਜੀ ਮਾਰੇ ਗਏ, ਜਦਕਿ ਕਈ ਜ਼ਖ਼ਮੀ ਹੋ ਗਏ। ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੇ ਇੱਕ ਬਿਆਨ ਵਿੱਚ ਕਿਹਾ ਕਿ ਅਮਰੀਕਾ ਹਮਲਾਵਰਾਂ ਦੀ ਜ਼ਿੰਮੇਵਾਰੀ ਤੈਅ ਕਰੇਗਾ। ਯੂਐਸ ਸੈਂਟਰਲ ਕਮਾਂਡ ਨੇ ਇੱਕ ਬਿਆਨ ਜਾਰੀ ਕਰਕੇ ਕਿਹਾ ਹੈ ਕਿ 25 ਸੈਨਿਕ ਜ਼ਖ਼ਮੀ ਹੋਏ ਹਨ। ਰਾਸ਼ਟਰਪਤੀ ਬਾਇਡਨ ਨੇ ਈਰਾਨ ਸਮਰਥਕ

Read More