dr dharamvir gandhi

dr dharamvir gandhi

India Khetibadi Punjab

DGP ਪੰਜਾਬ ਤੋਂ ਬਾਅਦ ਇਨ੍ਹਾਂ ਸਿਆਸੀ ਆਗੂਆਂ ਨੇ ਡੱਲੇਵਾਲ ਨਾਲ ਕੀਤੀ ਮੁਲਾਕਾਤ

ਖਨੌਰੀ ਬਾਰਡਰ : ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਮਰਨ ਵਰਤ ਦੇ ਉੱਤੇ ਬੈਠੇ ਹੋਏ ਨੇ ਤੇ ਅੱਜ ਉਹਨਾਂ ਦੇ ਮਰਨ ਵਰਤ ਦਾ 20 ਵਾਂ ਦਿਨ ਹੈ ਅਜਿਹੇ ਦੇ ਵਿੱਚ ਸਵੇਰੇ ਪਹਿਲਾਂ ਡੀਜੀਪੀ ਗੌਰਵ ਯਾਦਵ ਕੇਂਦਰੀ ਅਧਿਕਾਰੀਆਂ ਦੇ ਨਾਲ ਰਲ ਕੇ ਉਹਨਾਂ ਨਾਲ ਮੁਲਾਕਾਤ ਕਰਨ ਦੇ ਲਈ ਪਹੁੰਚੇ ਸਨ। ਇਸੇ ਦੇ ਦਰਮਿਆਨ ਹਰਿਆਣਾ ਤੋਂ ਐਮਐਲਏ ਵਿਨੇਸ਼

Read More
Punjab

ਪੱਤਰਕਾਰ ਤੱਗੜ ਦੇ ਹੱਕ ’ਚ ਉੱਤਰੇ ਡਾ. ਧਰਮਵੀਰ ਗਾਂਧੀ! ਪੰਜਾਬ ਸਰਕਾਰ ਤੇ ਪੁਲਿਸ ਨੂੰ ਕੀਤੀ ਸਖ਼ਤ ਤਾੜਨਾ

ਬਿਊਰੋ ਰਿਪੋਰਟ (ਗੁਰਪ੍ਰੀਤ ਕੌਰ) – ਪਟਿਆਲਾ ਲੋਕ ਸਭਾ ਸੀਟ ਤੋਂ ਕਾਂਗਰਸ ਦੇ ਸਾਂਸਦ ਚੁਣੇ ਗਏ ਡਾ. ਧਰਮਵੀਰ ਗਾਂਧੀ ਨੇ ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਨੂੰ ਤਾੜਨਾ ਕਰਦਿਆਂ ਕਿਹਾ ਹੈ ਕਿ ਉਹ ਬਟਾਲਾ ਦੇ ਪੰਜਾਬ ਦਸਤਾਵੇਜ਼ ਚੈਨਲ ਦੇ ਖੋਜੀ ਪੱਤਰਕਾਰ ਰਾਜਿੰਦਰ ਸਿੰਘ ਤੱਗੜ ਨੂੰ ਕਥਿਤ ਤੌਰ ’ਤੇ ਝੂਠੇ ਕੇਸ ਵਿੱਚ ਫਸਾਉਣ ਦੀਆਂ ਕੋਸ਼ਿਸ਼ਾਂ ਬੰਦ ਕਰਨ, ਨਹੀਂ

Read More
Punjab

ਪਟਿਆਲਾ ਵਿੱਚ ਕਾਂਗਰਸ ਤੇ ਬੀਜੇਪੀ ਦੇ ਉਮੀਦਵਾਰਾਂ ਨੂੰ ਚੋਣ ਜ਼ਾਬਤਾ ਤੋੜਨ ਦਾ ਨੋਟਿਸ!

ਬਿਉਰੋ ਰਿਪੋਰਟ – ਪੰਜਾਬ ਵਿੱਚ ਲੋਕਸਭਾ ਚੋਣਾਂ ਦੇ ਲਈ ਵੋਟਿੰਗ ਤੋਂ ਠੀਕ ਇੱਕ ਰਾਤ ਪਹਿਲਾਂ ਚੋਣ ਕਮਿਸ਼ਨ ਨੇ ਬੀਜੇਪੀ ਅਤੇ ਕਾਂਗਰਸ ਦੇ ਉਮੀਦਵਾਰਾਂ ਨੂੰ ਚੋਣ ਜ਼ਾਬਤਾ ਤੋੜਨ ਦਾ ਨੋਟਿਸ ਭੇਜਿਆ ਹੈ। ਕੋਤਵਾਲੀ ਥਾਣਾ ਇਲਾਕੇ ਵਿੱਚ ਸਰਕਾਰੀ ਥਾਵਾਂ ‘ਤੇ ਇੰਨਾਂ ਪਾਰਟੀਆਂ ਦੇ ਪੋਸਟਰ ਲੱਗੇ ਹਨ। ਨੋਟਿਸ ਜਾਰੀ ਹੋਣ ਦੇ ਬਾਅਦ ਚੋਣ ਅਧਿਕਾਰੀ ਦੀ ਸ਼ਿਕਾਇਤ ‘ਤੇ ਕਾਂਗਰਸ

Read More
Lok Sabha Election 2024 Punjab

ਨਾਮਜ਼ਦਗੀਆਂ ਭਰਨ ਵਾਲੇ ਖਹਿਰਾ ਸਿਰ ‘ਤੇ ਲੱਖਾਂ ਦਾ ਇਨਕਮ ਟੈਕਸ ਬਕਾਇਆ,3 ਵੱਡੇ ਕੇਸ, ਗਾਂਧੀ ਬੇਦਾਗ ਪਰ ਕਰੋੜਾਂ ਦੇ ਮਾਲਕ

ਪੰਜਾਬ ਵਿੱਚ ਲੋਕ ਸਭਾ ਚੋਣਾਂ ਲਈ ਨਾਮਜ਼ਦਗੀਆਂ ਭਰਨਾ 7 ਮਈ ਤੋਂ ਸ਼ੁਰੂ ਹੋ ਚੁੱਕਾ ਹੈ, ਜਿਸ ਦੇ ਤਹਿਤ ਅੱਜ ਸੰਗਰੂਰ ਤੋਂ ਕਾਂਗਰਸ ਦੇ ਉਮੀਦਵਾਰ ਸੁਖਪਾਲ ਸਿੰਘ ਖਹਿਰਾ ਅਤੇ ਪਟਿਆਲਾ ਤੋਂ ਡਾਕਟਰ ਧਰਮਵੀਰ ਗਾਂਧੀ ਨੇ ਨਾਮਜ਼ਦਗੀ ਪੱਤਰ ਭਰ ਦਿੱਤੇ ਗਏ ਹਨ। ਨਾਮਜ਼ਦਗੀ ਪੱਤਰ ਵਿੱਚ ਖਹਿਰਾ ਨੇ ਆਪਣਾ ਪੇਸ਼ਾ ਕਿਸਾਨੀ ਦੱਸਣ ਦੇ ਨਾਲ-ਨਾਲ ਆਪਣੇ ਉੱਤੇ ਤਿੰਨ ਮਾਮਲੇ

Read More
Khaas Lekh Khalas Tv Special Lok Sabha Election 2024 Punjab

ਖ਼ਾਸ ਲੇਖ – ਲੋਕਸਭਾ ਚੋਣਾਂ ’ਚ ਸਮਝੋ ਪਟਿਆਲਵੀਆਂ ਦਾ ਮੂਡ! ਗੜ੍ਹ ਵਾਲੀ ਪਾਰਟੀ ਦੀ ਮਜ਼ਬੂਤ ਦਾਅਵੇਦਾਰੀ! ਫਿਰ ਸਿਰਜਣਗੇ ਇਤਿਹਾਸ

ਬਿਉਰੋ ਰਿਪੋਰਟ (ਖ਼ੁਸ਼ਵੰਤ ਸਿੰਘ): ਕੋਈ ਪਟਿਆਲਾ ਨੂੰ ਸ਼ਾਹੀ ਸ਼ਹਿਰ ਕਹਿੰਦਾ ਹੈ, ਕੋਈ ਬਾਗ਼ਾ ਦੀ ਰਾਜਧਾਨੀ, ਸਿਰ ’ਤੇ ਸੱਜੀਆਂ ਪਟਿਆਲਾ ਸ਼ਾਹੀ ਪੱਗਾਂ ਤੇ ਪਰਾਂਦੇ ਪੂਰੀ ਦੁਨੀਆ ’ਚ ਮਸ਼ਹੂਰ ਹਨ। ਇਹ ਸ਼ਹਿਰ ਪੰਜਾਬੀ ਅਤੇ ਮੁਗ਼ਲ ਸੱਭਿਆਚਾਰ ਦਾ ਸ਼ਾਨਦਾਰ ਮਿਸ਼ਰਨ ਹੈ। ਪਟਿਆਲਾ ਨੂੰ ਪੰਜਾਬ ਦਾ ਸਭ ਤੋਂ ਨੌਜਵਾਨ ਸ਼ਹਿਰ ਵੀ ਕਿਹਾ ਜਾਂਦਾ ਹੈ ਕਿਉਂਕਿ 2 ਸਦੀਆਂ ਪਹਿਲਾਂ ਹੀ

Read More
Punjab

ਡਾਕਟਰ ਗਾਂਧੀ ਨੇ ਅਫੀਮ ਦੀ ਖੇਤੀ ਨੂੰ ਦੱਸਿਆ ਸਹੀ, ਕਿਹਾ ਦਿੱਤੀ ਜਾਵੇ ਇਜਾਜ਼ਤ

ਲੋਕ ਸਭਾ ਚੋਣਾਂ ਨੂੰ ਲੈ ਕੇ ਹਰ ਸਿਆਸੀ ਪਾਰਟੀ ਪ੍ਰਚਾਰ ਕਰ ਰਹੀ ਹੈ। ਜਿਸ ਦੇ ਤਹਿਤ ਅੱਜ ਲੋਕ ਸਭਾ ਪਟਿਆਲਾ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਡਾਕਟਰ ਧਰਮਵੀਰ ਗਾਂਧੀ ਪਹਿਲੀ ਵਾਰ ਨਾਭਾ ਵਿਖੇ ਪਹੁੰਚੇ ਹਨ। ਡਾਕਟਰ ਗਾਂਧੀ ਨੇ ਕਿਹਾ ਕਿ ਮੇਰਾ ਮੁਕਾਬਲਾ ਸਾਰੇ ਹੀ ਉਮੀਦਵਾਰਾਂ ਨਾਲ ਹੈ। ਡਾਕਟਰ ਗਾਂਧੀ ਨੇ ਸਿੰਥੈਟਿਕ ਨਸ਼ੇ ਦੇ ਨਾਲ ਹੋ ਰਹੀਆਂ

Read More
Punjab

‘ਭਗਵੰਤ ਮਾਨ ਨੇ ਡਰਾਮਾ ਕੀਤੈ, ਧੂਰੀ ਟੌਲ ਪਲਾਜਾ ਤਾਂ ਠੇਕਾ ਖਤਮ ਹੋਣ ਕਾਰਨ ਉਂਜ ਵੀ ਅੱਜ ਬੰਦ ਹੋਣ ਜਾਣਾ ਹੈ’: ਧਰਮਵੀਰ ਗਾਂਧੀ

ਡਾ. ਗਾਂਧੀ ਨੇ ਸੀਐੱਮ ਭਗਵੰਤ ਮਾਨ ਉਤੇ ਲੋਕਾਂ ਨੂੰ ਗੁੰਮਰਾਹ ਕਰਨ ਦਾ ਦੋਸ਼ ਲਾਇਆ ਹੈ। ਉਨ੍ਹਾਂ ਸਵਾਲ ਕੀਤਾ ਹੈ ਕਿ ‘ਇਹ ਟੌਲ ਪਲਾਜ਼ਾ ਤਾਂ ਮਿਆਦ ਖਤਮ ਹੋਣ ਕਰਕੇ ਉਂਜ ਵੀ ਬੰਦ ਹੋ ਜਾਣਾ ਹੈ, ਫਿਰ ਨੌਟੰਕੀ ਕਰਨ ਦੀ ਕੀ ਲੋੜ ਹੈ।’

Read More