Punjab

ਡਾ. ਅਵਨੀਸ਼ ਕੁਮਾਰ ਹੋਣਗੇ ਬਾਬਾ ਫਰੀਦ ਯੂਨੀਵਰਸਿਟੀ ਦੇ ਨਵੇਂ ਵੀਸੀ ,ਆਰਜ਼ੀ ਤੋਰ ‘ਤੇ ਦਿੱਤਾ ਗਿਆ ਹੈ ਚਾਰਜ

‘ਦ ਖ਼ਾਲਸ ਬਿਊਰੋ : ਪੰਜਾਬ ਸਰਕਾਰ ਨੇ ਵੀਸੀ ਡਾ. ਰਾਜ ਬਹਾਦਰ  ਦੇ ਅਸਤੀਫ਼ੇ ਤੋਂ ਬਾਅਦ ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਜ਼ ਫਰੀਦਕੋਟ ਦਾ ਡਾ. ਅਵਨੀਸ਼ ਕੁਮਾਰ ਨੂੰ ਵਾਈਸ ਚਾਂਸਲਰ ਲਾਇਆ ਹੈ। ਉਹ ਆਰਜੀ ਤੌਰ ‘ਤੇ ਵਾਈਸ ਚਾਂਸਲਰ ਹੋਣਗੇ। ਸਰਕਾਰ ਦੇ ਵਲੋਂ ਇਸ ਸਬੰਧੀ ਬਕਾਇਦਾ ਆਰਡਰ ਵੀ ਜਾਰੀ ਕੀਤੇ ਗਏ ਹਨ । ਡਾਕਟਰ ਰਾਜ ਬਹਾਦੁਰ ਦੇ

Read More