ਪੰਜਾਬ ਸਮੇਤ ਪੂਰੀ ਦੁਨੀਆ ‘ਚ ਛਿੜੀ ਵੱਡੀ ਚਰਚਾ
- by Gurpreet Singh
- July 7, 2026
- 0 Comments
31 ਸਾਲ ਪਹਿਲਾਂ ਜਸਵੰਤ ਸਿੰਘ ਖਾਲੜਾ ਨੇ ਹਨੇਰੇ ਨੂੰ ਚੈਲੰਜ ਕੀਤਾ ਅਤੇ 25 ਹਜ਼ਾਰ ਲਵਾਰਿਸ ਲਾਸ਼ਾਂ ਦੇ ਪਰਿਵਾਰਾਂ ਦੀ ਆਵਾਜ਼ ਬਣੇ। ਉਨ੍ਹਾਂ ਨੇ ਅਸਲੀ ਲੋਕਤੰਤਰ ਅਤੇ ਸੱਤਵਾਦ ਵਿਰੋਧੀ ਰੁਖ਼ ਨਾਲ ਦੁਨੀਆ ਨੂੰ ਸਮਝਾਇਆ ਅਤੇ ਰੱਬ ਕੋਲ ਸ਼ਹਾਦਤ ਦੀ ਦਾਤ ਮੰਗੀ। ਉਸੇ ਹਨੇਰੇ ਨੂੰ ਚੀਰਦੀ ਹੋਈ ਫਿਲਮ ‘ਸਤਲੁਜ’ 3 ਜੁਲਾਈ ਨੂੰ ZEE5 OTT ਪਲੇਟਫਾਰਮ ਤੇ ਰਿਲੀਜ਼
OTT ਪਲੇਟਫਾਰਮ ਤੋਂ ਹਟਾਈ ਦਿਲਜੀਤ ਦੋਸਾਂਝ ਦੀ ਫ਼ਿਲਮ ‘ਸਤਲੁਜ’
- by Gurpreet Singh
- July 6, 2026
- 0 Comments
ਦਿਲਜੀਤ ਦੋਸਾਂਝ ਦੀ ਫਿਲਮ, ਜੋ ਕਿ ਪੰਜਾਬ ਦੰਗਿਆਂ ਦੌਰਾਨ ਇੱਕ ਪ੍ਰਮੁੱਖ ਮਨੁੱਖੀ ਅਧਿਕਾਰ ਕਾਰਕੁਨ ਜਸਵੰਤ ਸਿੰਘ ਖਾਲੜਾ ਦੇ ਜੀਵਨ ‘ਤੇ ਆਧਾਰਿਤ ਸੀ, ਨੂੰ ਅਚਾਨਕ OTT ਪਲੇਟਫਾਰਮ ਤੋਂ ਹਟਾ ਦਿੱਤਾ ਗਿਆ ਹੈ। ਇਹ ਫਿਲਮ ਤਿੰਨ ਸਾਲ ਦੀ ਪਾਬੰਦੀ ਤੋਂ ਬਾਅਦ ਦੋ ਦਿਨ ਪਹਿਲਾਂ ਹੀ ਰਿਲੀਜ਼ ਹੋਈ ਸੀ, ਜਿਸਦਾ ਨਾਮ ਬਦਲ ਦਿੱਤਾ ਗਿਆ ਸੀ। ਅਸਲ ਵਿੱਚ “ਪੰਜਾਬ
ਦਿਲਜੀਤ ਦੋਸਾਂਝ ਅਤੇ ਕਰਨ ਔਜਲਾ ਦੇ ਫੈਨ ਹੋਏ ਪਾਕਿਸਤਾਨੀ ਮੰਤਰੀ
- by Gurpreet Singh
- December 8, 2025
- 0 Comments
ਲਾਹੌਰ ਵਿੱਚ ਹੋਈ ਇੱਕ ਪੰਜਾਬੀ ਕਾਨਫਰੰਸ ਵਿੱਚ ਪਾਕਿਸਤਾਨ ਪੰਜਾਬ ਦੇ ਸਿੱਖਿਆ ਮੰਤਰੀ ਰਾਣਾ ਸਿਕੰਦਰ ਹਯਾਤ ਨੇ ਭਾਰਤੀ ਪੰਜਾਬੀ ਗਾਇਕਾਂ ਦਿਲਜੀਤ ਦੋਸਾਂਝ ਅਤੇ ਕਰਨ ਔਜਲਾ ਦੀ ਖੁੱਲ੍ਹ ਕੇ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਇਨ੍ਹਾਂ ਦੋਹਾਂ ਨੇ ਪੰਜਾਬੀ ਭਾਸ਼ਾ, ਸੰਗੀਤ ਤੇ ਸਭਿਆਚਾਰ ਨੂੰ ਵਿਸ਼ਵ ਪੱਧਰ ਤੇ ਇੰਨੀ ਸ਼ੋਹਰਤ ਦਿਵਾਈ ਹੈ ਕਿ ਹੁਣ ਪੂਰੀ ਦੁਨੀਆ ਪੰਜਾਬੀਆਂ ਨੂੰ ਜਾਣਦੀ
ਦਿਲਜੀਤ ਦੀ ਫੈਨ ਹੋਈ ਆਸਟ੍ਰੇਲੀਆਈ ਕ੍ਰਿਕਟਰ
- by Gurpreet Singh
- November 8, 2025
- 0 Comments
ਆਸਟ੍ਰੇਲੀਆਈ ਮਹਿਲਾ ਕ੍ਰਿਕਟਰ ਅਮਾਂਡਾ ਵੈਲਿੰਗਟਨ ਪੰਜਾਬੀ ਗਾਇਕ ਅਤੇ ਅਦਾਕਾਰ ਦਿਲਜੀਤ ਦੋਸਾਂਝ ਦੀ ਫੈਨ ਹੋ ਗਈ। ਅਮਾਂਡਾ ਹਾਲ ਹੀ ਵਿੱਚ ਦਿਲਜੀਤ ਦੋਸਾਂਝ ਦੇ ਓਰਾ 2025 ਟੂਰ ਦੌਰਾਨ ਆਸਟ੍ਰੇਲੀਆ ਵਿੱਚ ਇੱਕ ਸੰਗੀਤ ਸਮਾਰੋਹ ਵਿੱਚ ਸ਼ਾਮਲ ਹੋਈ ਸੀ। ਜਿਸ ਤੋਂ ਬਾਅਦ, ਉਹ ਦਿਲਜੀਤ ਦੇ ਨਾਲ ਵਾਲੀ ਸਟੇਜ ‘ਤੇ ਗਈ। ਇਸ ਦੌਰਾਨ, ਅਮਾਂਡਾ ਨੇ ਇੱਕ ਕਾਲੀ ਟੀ-ਸ਼ਰਟ ਪਹਿਨੀ ਜਿਸ
“ਪੰਜਾਬ ’95 ਫਿਲਮ ਦੀ ਰਿਲੀਜ਼ ’ਤੇ ਰੋਕ: BJP ਆਗੂ ਆਰਪੀ ਸਿੰਘ ਨੇ ਬਿਨਾਂ ਕੱਟਾਂ ਦੇ ਫਿਲਮ ਰਿਲੀਜ਼ ਕਰਨ ਦੀ ਕੀਤੀ ਮੰਗ
- by Gurpreet Singh
- October 27, 2025
- 0 Comments
ਭਾਜਪਾ ਦੇ ਰਾਸ਼ਟਰੀ ਬੁਲਾਰੇ ਆਰਪੀ ਸਿੰਘ ਨੇ ਸੋਸ਼ਲ ਮੀਡੀਆ ’ਤੇ ਫਿਲਮ ਪੰਜਾਬ ’95 ਦੀ ਰਿਲੀਜ਼ ’ਤੇ ਰੋਕ ਲੱਗਣ ਬਾਰੇ ਚਿੰਤਾ ਜ਼ਾਹਰ ਕੀਤੀ ਹੈ, ਜਿਸ ਵਿੱਚ ਦਿਲਜੀਤ ਦੋਸਾਂਝ ਨੇ ਸਰਦਾਰ ਜਸਵੰਤ ਸਿੰਘ ਖਾਲੜਾ ਦਾ ਕਿਰਦਾਰ ਨਿਭਾਇਆ। ਉਹ ਦੁਖੀ ਹਨ ਕਿ ਇੱਕ ਅਜਿਹਾ ਕਲਾਕਾਰ, ਜੋ ਰਾਜਨੀਤਿਕ ਟਿੱਪਣੀਆਂ ਤੋਂ ਦੂਰ ਰਹਿੰਦਾ ਹੈ, ਨੂੰ ਵੀ ਬੋਲਣ ਲਈ ਮਜਬੂਰ ਹੋਣਾ
ਦਿਲਜੀਤ ਦੋਸਾਂਝ ਫ਼ਿਲਮ ‘ਚਮਕੀਲਾ’ ਲਈ ‘ਬੈਸਟ ਐਕਟਰ’ ਸ਼੍ਰੇਣੀ ’ਚ ਨਾਮਜ਼ਦ
- by Preet Kaur
- September 26, 2025
- 0 Comments
ਬਿਊਰੋ ਰਿਪੋਰਟ (26 ਸਤੰਬਰ, 2025): ਦਿਲਜੀਤ ਦੋਸਾਂਝ ਨੇ ਇੱਕ ਵਾਰ ਫਿਰ ਦੇਸ਼ ਅਤੇ ਪੰਜਾਬੀ ਫ਼ਿਲਮ ਇੰਡਸਟਰੀ ਦਾ ਮਾਣ ਵਧਾਇਆ ਹੈ। ਦਿਲਜੀਤ ਦੋਸਾਂਝ ਨੂੰ ਉਸਦੀ ਫ਼ਿਲਮ ‘ਅਮਰ ਸਿੰਘ ਚਮਕੀਲਾ’ ਵਿੱਚ ਸ਼ਾਨਦਾਰ ਪ੍ਰਦਰਸ਼ਨ ਲਈ ‘ਬੈਸਟ ਐਕਟਰ’ ਸ਼੍ਰੇਣੀ ਵਿੱਚ ਵੱਕਾਰੀ ਅੰਤਰਰਾਸ਼ਟਰੀ ਐਮੀ ਪੁਰਸਕਾਰ 2025 ਲਈ ਨਾਮਜ਼ਦ ਕੀਤਾ ਗਿਆ ਹੈ। ਇਸ ਦੇ ਨਾਲ ਹੀ ਇਮਤਿਆਜ਼ ਅਲੀ ਵੱਲੋਂ ਬਣਾਈ ਇਸ
ਪਹਿਲੀ ਵਾਰ ‘ਸਰਦਾਰ ਜੀ 3’ ਵਿਵਾਦ ਬਾਰੇ ਖੁੱਲ੍ਹ ਕੇ ਬੋਲੇ ਦਿਲਜੀਤ ਦੌਸਾਂਝ
- by Gurpreet Singh
- September 25, 2025
- 0 Comments
ਪੰਜਾਬੀ ਗਾਇਕ ਅਤੇ ਅਦਾਕਾਰ ਦਿਲਜੀਤ ਦੋਸਾਂਝ ਨੇ ਪਹਿਲੀ ਵਾਰ ‘ਸਰਦਾਰ ਜੀ 3’ ਵਿਵਾਦ ਅਤੇ ਭਾਰਤ-ਪਾਕਿਸਤਾਨ ਮੈਚਾਂ ਬਾਰੇ ਖੁੱਲ੍ਹ ਕੇ ਗੱਲ ਕੀਤੀ। ਮਲੇਸ਼ੀਆ ਵਿੱਚ ਆਪਣੇ ਓਰਾ ਟੂਰ ਦੌਰਾਨ, ਪਹਿਲੇ ਸ਼ੋਅ ਦੌਰਾਨ ਸਟੇਜ ਤੋਂ ਬੋਲਦਿਆਂ, ਉਨ੍ਹਾਂ ਨੇ ਸਪੱਸ਼ਟ ਕੀਤਾ ਕਿ ਪੰਜਾਬੀ ਅਤੇ ਸਿੱਖ ਕੌਮ ਕਦੇ ਵੀ ਦੇਸ਼ ਦੇ ਵਿਰੁੱਧ ਨਹੀਂ ਜਾ ਸਕਦੀ। ਉਨ੍ਹਾਂ ਨੇ ਕਿਹਾ ਕਿ ‘ਸਰਦਾਰ
ਹੜ੍ਹਾਂ ਨਾਲ ਜੂਝ ਰਹੇ ਪੰਜਾਬੀਆਂ ਨੂੰ ਦਿਲਜੀਤ ਦਾ ਸੁਨੇਹਾ, “ਪੰਜਾਬ ਜ਼ਖ਼ਮੀ ਹੈ ਪਰ ਹਾਰਿਆ ਨਹੀਂ”
- by Preet Kaur
- September 4, 2025
- 0 Comments
ਬਿਊਰੋ ਰਿਪੋਰਟ (4 ਸਤੰਬਰ 2025): ਪੰਜਾਬ ਵਿੱਚ ਹੜ੍ਹਾਂ ਨੇ ਤਬਾਹੀ ਮਚਾਈ ਹੋਈ ਹੈ। ਇਸੇ ਦੌਰਾਨ ਹੜ੍ਹ ਪੀੜਤਾਂ ਨੂੰ ਲੈ ਕੇ ਸੁਪਰਸਟਾਰ ਦਿਲਜੀਤ ਦੋਸਾਂਝ ਦਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਜ਼ਖ਼ਮੀ ਹੈ ਪਰ ਹਾਰਿਆ ਨਹੀਂ ਹੈ। ਪੰਜਾਬ ’ਚ ਜਿੰਨੇ ਵੀ ਪੀੜਤ ਪਰਿਵਾਰ ਹਨ ਅਸੀਂ ਉਨ੍ਹਾਂ ਦੇ ਨਾਲ ਹਾਂ। ਦਿਲਜੀਤ ਨੇ ਕਿਹਾ ਹੈ ਕਿ
ਦਿਲਜੀਤ ਦੋਸਾਂਝ ਨੂੰ ਨਿਊਯਾਰਕ ਵਿੱਚ ਸੈਰ ਕਰਦੇ ਸਮੇਂ ਪੁਲਿਸ ਨੇ ਰੋਕਿਆ
- by Gurpreet Singh
- August 18, 2025
- 0 Comments
ਪੰਜਾਬੀ ਗਾਇਕ ਅਤੇ ਅਦਾਕਾਰ ਦਿਲਜੀਤ ਦੋਸਾਂਝ ਦੇ ਨਿਊਯਾਰਕ ਦੌਰੇ ਦੌਰਾਨ ਉਨ੍ਹਾਂ ਦੇ ਪ੍ਰਸ਼ੰਸਕਾਂ ਅਤੇ ਸਥਾਨਕ ਪੁਲਿਸ ਨਾਲ ਹੋਈਆਂ ਭਾਵੁਕ ਮੁਲਾਕਾਤਾਂ ਨੇ ਸੋਸ਼ਲ ਮੀਡੀਆ ‘ਤੇ ਖੂਬ ਸੁਰਖੀਆਂ ਬਟੋਰੀਆਂ। ਨਿਊਯਾਰਕ ਦੀਆਂ ਸੜਕਾਂ ‘ਤੇ ਚਿੱਟੀ ਜੈਕੇਟ ਅਤੇ ਜੀਨਸ ਪਹਿਨ ਕੇ ਘੁੰਮਦੇ ਸਮੇਂ ਦਿਲਜੀਤ ਨੂੰ ਸਥਾਨਕ ਪੁਲਿਸ ਨੇ ਰੋਕਿਆ। ਪੁਲਿਸ ਦੀ ਗੱਡੀ ਵਿੱਚੋਂ ਇੱਕ ਪੰਜਾਬੀ ਅਧਿਕਾਰੀ ਨੇ ਉਨ੍ਹਾਂ ਨੂੰ
