43 ਸਾਲ ਪੁਰਾਣੇ ਮਾਮਲੇ ‘ਚ ਸਿਮਰਨਜੀਤ ਸਿੰਘ ਮਾਨ ਬੁਰੀ ਤਰ੍ਹਾ ਫਸੇ ! ਚਾਰੋ ਪਾਸੇ ਤੋਂ ਘੇਰਾ ਬੰਦੀ
ਇੱਕ ਸੁਰ ਵਿੱਚ ਪੰਜਾਬ ਦੀਆਂ ਸਾਰੀਆਂ ਪਾਰਟੀਆਂ ਨੇ 79 ਦੇ ਸਰਾਏ ਨਾਗਾ ‘ਦ ਖ਼ਾਲਸ ਬਿਊਰੋ : 1979 ਵਿੱਚ ਗੁਰਦੁਆਰਾ ਸਰਾਏ ਨਾਗਾ ਵਿੱਚ ਨਿਹੰਗ ਸਿੰਘਾਂ ਦੇ ਐਂਕਾਉਂਟਰ ਦੇ ਮਾਮਲੇ ਵਿੱਚ ਸਿਮਰਨਜੀਤ ਸਿੰਘ ਮਾਨ ਖਿਲਾਫ਼ ਜਾਂਚ ਦਾ ਘੇਰਾ ਵੱਧ ਸਕਦਾ ਹੈ। ਪੰਜਾਬ ਦੀਆਂ ਸਾਰੀਆਂ ਸਿਆਸੀ ਪਾਰਟੀਆਂ ਨੇ ਇੱਕ ਸੁਰ ਵਿੱਚ ਸਿਮਰਨਜੀਤ ਸਿੰਘ ਮਾਨ ਖਿਲਾਫ਼ ਮੁੜ ਤੋਂ ਜਾਂਚ