ਔਰਤ ਦੀ ਪਹਿਚਾਣ ਉਸ ਦੇ ਅਸਲ ਮਾਤਾ-ਪਿਤਾ ਦੇ ਨਾਮ ਨਾਲ ਹੋਵੇਗੀ
ਬਿਉਰੋ ਰਿਪੋਰਟ – ਦਿੱਲੀ ਹਾਈ ਕੋਰਟ (Delhi High Court) ਵੱਲੋਂ ਇਤਿਹਾਸਕ ਫੈਸਲਾ ਦਿੰਦੇ ਹੋਏ ਕਿਹਾ ਹੈ ਕਿ ਔਰਤ ਦੀ ਪਹਿਚਾਣ ਉਸ ਦੇ ਮਾਤਾ-ਪਿਤਾ ਦੇ ਨਾਮ ਨਾਲ ਹੁੰਦੀ ਹੈ। ਵਿਅਕਤੀ ਦੀ ਪਹਿਚਾਣ ਨੂੰ ਮਾਤਾ-ਪਿਤਾ ਨਾਲ ਜੋੜਨ ਦਾ ਅਧਿਕਾਰ ਮੌਲਿਕ ਅਧਿਕਾਰ ਹੈ। ਇਹ ਫੈਸਲਾ ਇਕ ਲੜਕੀ ਅਤੇ ਕੇਂਦਰੀ ਸੈਕੰਡਰੀ ਸਿੱਖਿਆ ਬੋਰਡ (CBSE) ਵਿਚ ਚਲ ਰਹੇ ਕੇਸ ਨੂੰ