ਦਿੱਲੀ 'ਚ ਕਾਰ ਨਾਲ ਘੜੀਸ ਕੇ ਲੈ ਕੇ ਜਾਣ ਦਾ ਇਕ ਹੋਰ ਮਾਮਲਾ ਸਾਹਮਣੇ ਆਇਆ ਹੈ। ਇਸ ਵਾਰ ਦਿੱਲੀ ਮਹਿਲਾ ਕਮਿਸ਼ਨ ਦੀ ਮੁਖੀ ਸਵਾਤੀ ਮਾਲੀਵਾਲ ਨੂੰ ਕਾਰ ਨੇ ਘੜੀਸਿਆ ਹੈ।