India Khaas Lekh Punjab

ਵਿਸ਼ਵ ਪੀਜ਼ਾ ਦਿਵਸ ’ਤੇ ਵਿਸ਼ੇਸ਼: ਕਿਸਾਨ ਅੰਦੋਲਨ ਵਿੱਚ ‘ਪਰਸ਼ਾਦੇ’ ਤੋਂ ‘ਪੀਜ਼ੇ’ ਤੱਕ ਦਾ ਸਫ਼ਰ

’ਦ ਖ਼ਾਲਸ ਬਿਊਰੋ: ਅੱਜ ਦੁਨੀਆ ਭਰ ਵਿੱਚ ‘ਵਿਸ਼ਵ ਪੀਜ਼ਾ ਦਿਵਸ’ ਮਨਾਇਆ ਜਾ ਰਿਹਾ ਹੈ। ਇਹ ਦਿਨ ਹਰ ਸਾਲ 9 ਫਰਵਰੀ ਨੂੰ ਮਨਾਇਆ ਜਾਂਦਾ ਹੈ। ਭਾਰਤ ਦੇ ਦਿਹਾਤੀ ਖੇਤਰਾਂ ਵਿੱਚ ਸ਼ਾਇਦ ਹੀ ਕਿਸੇ ਨੂੰ ਇਸ ਦਿਨ ਬਾਰੇ ਪਤਾ ਹੋਵੇ, ਪਰ ਅੱਜਕਲ੍ਹ ਪੀਜ਼ੇ ਕਾਫੀ ਪਸੰਦ ਕੀਤੇ ਜਾ ਰਹੇ ਹਨ। ਪੰਜਾਬ ਦੇ ਪਿੰਡਾਂ ਵਿੱਚ ਵੀ ਪੀਜ਼ਿਆਂ ਦੀ ਲੋਕਪ੍ਰਿਅਤਾ

Read More
India Punjab

ਕੰਗਨਾ, ਪਾਇਲ ਤੇ ‘ਸ਼ਕਤੀਮਾਨ’ ਨੂੰ ਕਿਸਾਨਾਂ ਵੱਲੋਂ ZOOM ‘ਤੇ ਲਾਈਵ ਵੈਬੀਨਾਰ ’ਚ ਸ਼ਾਮਲ ਹੋਣ ਦਾ ਸੱਦਾ, ਹੁਣੇ ਕਰੋ ਰਜਿਸਟਰ

’ਦ ਖ਼ਾਲਸ ਬਿਊਰੋ (ਗੁਰਪ੍ਰੀਤ ਕੌਰ): ਕਿਸਾਨ ਅੰਦੋਲਨ ਦੇ ਵਿਰੋਧ ਵਿੱਚ ਚੱਲ ਰਹੇ ਏਜੰਡੇ ਅਤੇ ਕੂੜ ਪ੍ਰਚਾਰ ਦਾ ਟਾਕਰਾ ਕਰਨ ਲਈ ਕਿਸਾਨਾਂ ਵੱਲੋਂ ਆਪਣੇ ਆਈਟੀ ਸੈੱਲ ਦੀ ਸ਼ੁਰੂਆਤ ਕੀਤੀ ਗਈ ਹੈ। ਇਸ ਦੇ ਤਹਿਤ ਕਿਸਾਨਾਂ ਨੇ ਹਰ ਸੋਸ਼ਲ ਮੀਡੀਆ ਪਲੇਟਫਾਰਮ ’ਤੇ ਤਾਂ ਖ਼ਾਤੇ ਖੋਲ੍ਹੇ ਹੀ ਹਨ, ਨਾਲ ਹੀ ਹੁਣ ਕਿਸਾਨ ਜ਼ੂਮ ’ਤੇ ਲਾਈਵ ਕਾਨਫਰੰਸ ਕਰਨ ਜਾ

Read More
India Punjab

ਖੱਟਰ ਦਾ ਰਾਹ ਰੋਕਣ ਵਾਲੇ ਕਿਸਾਨਾਂ ‘ਤੇ ਵੱਡੀ ਕਾਰਵਾਈ, ਇਰਾਦ-ਏ-ਕਤਲ ਦਾ ਪਰਚਾ ਦਰਜ

’ਦ ਖ਼ਾਲਸ ਬਿਊਰੋ (ਗੁਰਪ੍ਰੀਤ ਕੌਰ): ਕਿਸਾਨ ਅੰਦੋਲਨ ਦੇ ਚੱਲਦਿਆਂ ਬੀਤੇ ਦਿਨ ਹਰਿਆਣਾ ਦੇ ਅੰਬਾਲਾ ਵਿੱਚ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੂੰ ਕਿਸਾਨਾਂ ਦੇ ਜ਼ਬਰਦਸਤ ਵਿਰੋਧ ਪ੍ਰਦਰਸ਼ਨ ਦਾ ਸਾਹਮਣਾ ਕਰਨਾ ਪਿਆ ਸੀ। ਕਿਸਾਨਾਂ ਨੇ ਮੁੱਖ ਮੰਤਰੀ ਨੂੰ ਕਾਲ਼ੀਆਂ ਝੰਡੀਆਂ ਦਿਖਾਈਆਂ ਅਤੇ ਕੁਝ ਕਿਸਾਨਾਂ ਨੇ ਮੁੱਖ ਮੰਤਰੀ ਦੇ ਕਾਫਲੇ ਦੀਆਂ ਗੱਡੀਆਂ ’ਤੇ ਕਥਿਤ ਤੌਰ ’ਤੇ ਹਮਲਾ ਵੀ

Read More
Punjab

ਦਿੱਲੀ ਮੋਰਚੇ ਤੋਂ ਪਰਤ ਰਹੇ ਕਿਸਾਨ ਨਾਲ ਸੜਕ ਹਾਦਸਾ; ਸਰਕਾਰੀ ਐਂਬੂਲੈਂਸ ਖ਼ਰਾਬ ਹੋਣ ਕਰਕੇ ਮੌਤ

’ਦ ਖ਼ਾਲਸ ਬਿਊਰੋ (ਗੁਰਪ੍ਰੀਤ ਕੌਰ): ਅੱਜ ਦੇਸ਼ ਭਰ ਵਿੱਚ ਕਿਸਾਨ ਦਿਵਸ ਮਨਾਇਆ ਜਾ ਰਿਹਾ ਹੈ ਪਰ ਦੇਸ਼ ਦੀ ਸਰਕਾਰ ਕਿਸਾਨਾਂ ਦੀ ਗੱਲ ਨੂੰ ਅਣਗੌਲ਼ਿਆਂ ਤਾਂ ਕਰ ਹੀ ਰਹੀ ਹੈ, ਨਾਲ ਹੀ ਸਰਕਾਰ ਦੇ ਮੰਤਰੀ ਅੰਨਦਾਤਿਆਂ ’ਤੇ ਤਰ੍ਹਾ-ਤਰ੍ਹਾਂ ਦੇ ਇਲਜ਼ਾਮ ਵੀ ਲਾ ਰਹੇ ਹਨ। ਇਸੇ ਦੌਰਾਨ ਦਿੱਲ ਦੇ ਬਾਰਡਰਾਂ ’ਤੇ ਆਪਣੇ ਹੱਕਾਂ ਦੀ ਮੰਗ ਕਰਦਿਆਂ ਕਈ

Read More
India Punjab

ਹਰਿਆਣਾ ’ਚ ਖੱਟਰ ਦਾ ਕਾਲ਼ੇ ਝੰਡਿਆਂ ਨਾਲ ਸਵਾਗਤ; ਗੱਡੀ ’ਤੇ ਵਰ੍ਹਾਈਆਂ ਡਾਂਗਾਂ, ਹੱਥ ਜੋੜ ਛੁਡਾਇਆ ਖਹਿੜਾ

’ਦ ਖ਼ਾਲਸ ਬਿਊਰੋ (ਗੁਰਪ੍ਰੀਤ ਕੌਰ): ਦਿੱਲੀ ਦੀਆਂ ਸਰਹੱਦਾਂ ਉੱਤੇ ਦੇਸ਼ ਭਰ ਦੇ ਕਿਸਾਨ 27 ਦਿਨਾਂ ਤੋਂ ਅੰਦੋਲਨ ਕਰ ਰਹੇ ਹਨ। 40 ਦੇ ਕਰੀਬ ਕਿਸਾਨ ਸੰਘਰਸ਼ ਦੌਰਾਨ ਆਪਣੀ ਜਾਨ ਗਵਾ ਚੁੱਕੇ ਹਨ। ਉੱਧਰ ਮੋਦੀ ਸਰਕਾਰ ਕਿਸਾਨਾਂ ਦੀਆਂ ਮੰਗਾਂ ਮੰਨਣ ਦੀ ਬਜਾਏ ਨਵੇਂ ਖੇਤੀ ਕਾਨੂੰਨਾਂ ਦੇ ਲਾਭ ਗਿਣਾਉਣ ਲਈ ਪੂਰੀ ਵਾਹ ਲਾ ਰਹੀ ਹੈ। ਪਿੰਡ-ਪਿੰਡ ਜਾ ਕੇ

Read More
India Punjab

ਤੋਮਰ ਨੇ ਕਿਹਾ- ਨਵੇਂ ਕਾਨੂੰਨਾਂ ਦਾ MSP ਨਾਲ ਕੋਈ ਸਬੰਧ ਨਹੀਂ, ਇਹ ਪ੍ਰਸ਼ਾਸਨਿਕ ਫੈਸਲਾ

’ਦ ਖ਼ਾਲਸ ਬਿਊਰੋ (ਗੁਰਪ੍ਰੀਤ ਕੌਰ): ਕੇਂਦਰੀ ਖੇਤੀਬਾੜੀ ਮੰਤਰੀ ਨਰੇਂਦਰ ਤੋਮਰ ਨੇ ਮੰਗਲਵਾਰ ਨੂੰ ਕਿਸਾਨ ਅੰਦੋਲਨ ਬਾਰੇ ਕਿਹਾ ਕਿ ਦੋ ਦਿਨ ਪਹਿਲਾਂ ਖੇਤੀ ਮਹਿਕਮੇ ਵੱਲੋ ਕਿਸਾਨ ਜਥੇਬੰਦੀਆਂ ਨੂੰ ਇੱਕ ਪੱਤਰ ਭੇਜਿਆ ਗਿਆ ਸੀ, ਸਰਕਾਰ ਕਿਸਾਨ ਆਗੂਆਂ ਨਾਲ ਖੁੱਲ੍ਹੇ ਮਨ ਨਾਲ ਵਿਚਾਰ ਕਰਨਾ ਚਾਹੁੰਦੀ ਹੈ। ਜੇ ਕਿਸਾਨ ਗੱਲ ਕਰਨਾ ਚਾਹੁੰਦੇ ਹਨ, ਤਾਂ ਉਹ ਤਾਰੀਖ਼ ਨਿਰਧਾਰਿਤ ਕਰਕੇ ਦੱਸਣ,

Read More
India Khaas Lekh Punjab

ਖ਼ਾਸ ਲੇਖ: ਟਿਕੈਤ ਨੇ ਦਿੱਤਾ ਸਰਕਾਰ ਦੀ ਚਿੱਠੀ ਦਾ ਜਵਾਬ, ਜਾਣੋ ਪੰਜਾਬ ਦੇ ਕਿਸਾਨਾਂ ਨੂੰ ਮਨਾਉਣ ਲਈ ਕੀ-ਕੀ ਕਰ ਰਹੀ ਮੋਦੀ ਸਰਕਾਰ?

’ਦ ਖ਼ਾਲਸ ਬਿਊਰੋ (ਗੁਰਪ੍ਰੀਤ ਕੌਰ): ਖੇਤੀਬਾੜੀ ਮੰਤਰਾਲੇ ਦੇ ਜੁਆਇੰਟ ਸੈਕਟਰੀ ਵਿਵੇਕ ਅਗਰਵਾਲ ਨੇ ਐਤਵਾਰ ਨੂੰ ਤਕਰੀਬਨ 40 ਕਿਸਾਨ ਸੰਗਠਨਾਂ ਦੇ ਆਗੂਆਂ ਨੂੰ ਇੱਕ ਪੱਤਰ ਲਿਖਿਆ ਹੈ। ਇਸ ਵਿੱਚ ਕਿਸਾਨਾਂ ਨੂੰ ਤਿੰਨ ਖੇਤੀ ਕਾਨੂੰਨਾਂ ਵਿੱਚ ਸੋਧ ਦੇ ਸਰਕਾਰ ਵੱਲੋਂ ਭੇਜੇ ਪਹਿਲਾਂ ਵਾਲੇ ਪ੍ਰਸਤਾਵ ’ਤੇ ਆਪਣੇ ਖ਼ਦਸ਼ਿਆਂ ਬਾਰੇ ਦੱਸਣ ਲਈ ਆਖਿਆ ਗਿਆ ਹੈ। ਇਸ ਦੇ ਨਾਲ ਹੀ

Read More
India Khaas Lekh Punjab

‘ਡਿਜੀਟਲ ਇੰਡੀਆ’ ਦਾ ‘ਡਿਜੀਟਲ ਕਿਸਾਨ ਮੋਰਚਾ’, Website ਤੋਂ ਲੈ ਕੇ ਸੋਸ਼ਲ ਮੀਡੀਆ, ਹਰ ਪਲੇਟਫਾਰਮ ’ਤੇ ਡਟੇ ਕਿਸਾਨ

’ਦ ਖ਼ਾਲਸ ਬਿਊਰੋ (ਗੁਰਪ੍ਰੀਤ ਕੌਰ): ਪ੍ਰਧਾਨ ਮੰਤਰੀ ਨਰੇਂਦਰ ਮੋਦੀ ਹਮੇਸ਼ਾ ਡਿਜੀਟਲ ਇੰਡੀਆ ਦੀ ਗੱਲਬਾਤ ਕਰਦੇ ਹਨ। ਇਸ ਲਈ ਸਾਡੇ ਕਿਸਾਨ ਵੀ ਸਰਕਾਰ ਤਕ ਆਪਣੀ ਗੱਲ ਪਹੁੰਚਾਉਣ ਲਈ ਡਿਜੀਟਲ ਪਲੇਟਫਾਰਮ ਦਾ ਇਸਤੇਮਾਲ ਕਰ ਰਹੇ ਹਨ। ਅੰਦੋਲਨ ਕਰ ਰਹੇ ਕਿਸਾਨਾਂ ਨੇ ਹੁਣ ਡਿਜੀਟਲ ਕਿਸਾਨ ਮੋਰਚਾ ਦੀ ਸ਼ੁਰੂਆਤ ਕਰਦਿਆਂ ਆਪਣਾ ਇੱਕ ਆਈਟੀ ਸੈਲ ਸਥਾਪਿਤ ਕੀਤਾ ਹੈ। ਇਸ ਦੇ

Read More
India

UP ਦੇ ਕਿਸਾਨ ਆਗੂਆਂ ’ਤੇ ਕਾਰਵਾਈ, ਘਰਾਂ ’ਚ ਨਜ਼ਰਬੰਦ, 6 ਕਿਸਾਨਾਂ ਨੂੰ 50 ਲੱਖ ਦੇ ਨੋਟਿਸ ਭੇਜੇ

’ਦ ਖ਼ਾਲਸ ਬਿਊਰੋ (ਗੁਰਪ੍ਰੀਤ ਕੌਰ): ਦਿੱਲੀ ਦੀਆਂ ਸਰਹੱਦਾਂ ’ਤੇ ਕਿਸਾਨ ਅੰਦੋਲਨ ਹੋਰ ਤੇਜ਼ ਹੋ ਰਿਹਾ ਹੈ। ਦੇਸ਼ ਭਰ ਵਿੱਚੋਂ ਕਿਸਾਨ ਦਿੱਲੀ ਪਹੁੰਚ ਰਹੇ ਹਨ। ਉੱਧਰ ਕੇਂਦਰ ਸਰਕਾਰ ਦੀ ਰਣਨੀਤੀ ਤਹਿਤ ਕੋਸ਼ਿਸ਼ ਹੈ ਕਿ ਕਿਸੇ ਵੀ ਹਾਲਾਤ ਵਿੱਚ ਹੋਰ ਕਿਸਾਨਾਂ ਨੂੰ ਦਿੱਲੀ ਨਾ ਪਹੁੰਚਣ ਦਿੱਤਾ ਜਾਵੇ। ਮੋਦੀ ਸਰਕਾਰ ਵੱਲੋਂ ਸਾਰੇ ਬੀਜੇਪੀ ਮੁੱਖ ਮੰਤਰੀਆਂ ਨੂੰ ਇਸ ਸਬੰਧੀ

Read More
India Khaas Lekh Punjab

ਕਿਸਾਨੀ ਸੰਘਰਸ਼ ’ਚ ਡਟੇ ਕਿਰਤੀਆਂ ਵੱਲੋਂ ਕੰਮ ਛੱਡਣ ਕਾਰਨ ਦੇਸ਼ ਨੂੰ ਰੋਜ਼ 3500 ਕਰੋੜ ਦਾ ਘਾਟਾ, ਕਾਰੋਬਾਰੀਆਂ ਨੇ ਸਰਕਾਰ ਨੂੰ ਮਸਲਾ ਹੱਲ ਕਰਨ ਲਈ ਕਿਹਾ

’ਦ ਖ਼ਾਲਸ ਬਿਊਰੋ (ਗੁਰਪ੍ਰੀਤ ਕੌਰ): ਦੇਸ਼ ਭਰ ਦੇ ਕਿਸਾਨ ਪੋਹ ਮਹੀਨੇ ’ਚ ਕੜਾਕੇ ਦੀ ਠੰਢ ਦੇ ਬਾਵਜੂਦ ਦਿੱਲੀ ਦੀਆਂ ਸਰਹੱਦਾਂ ’ਤੇ ਆਪਣੇ ਹੱਕਾਂ ਲਈ ਸੰਘਰਸ਼ ਕਰ ਰਹੇ ਹਨ ਪਰ ਦੇਸ਼ ਦੀ ਸਰਕਾਰ ਨੂੰ ਜਿਵੇਂ ਨਾ ਤਾਂ ਕੁਝ ਵਿਖਾਈ ਦੇ ਰਿਹਾ ਹੈ ਅਤੇ ਨਾ ਹੀ ਕੁਝ ਸੁਣਾਈ ਦੇ ਰਿਹਾ ਹੈ। ਸਗੋਂ ਸਰਕਾਰ ਦੇ ਵਜ਼ੀਰਾਂ ਵੱਲੋਂ ਹਰ

Read More