ਪੰਜਾਬ ਵਿੱਚ ਨਸ਼ੇੜੀਆਂ ਨੂੰ ਜੇਲ੍ਹ ਨਹੀਂ, 282 ਲੋਕਾਂ ਲਈ ਵਰਦਾਨ ਬਣੀ NDPS ਐਕਟ ਦੀ ਧਾਰਾ 64A, ਸਰਕਾਰ ਨੇ ਛੁਡਵਾਏ ਨਸ਼ੇ…
ਨਸ਼ਾ ਛੁਡਾਊ ਕੇਂਦਰ ਵਿੱਚ 21 ਦਿਨਾਂ ਤੱਕ ਇਨ੍ਹਾਂ ਦਾ ਇਲਾਜ ਕੀਤਾ ਜਾਂਦਾ ਹੈ। ਹਾਲਾਂਕਿ ਬਾਅਦ 'ਚ ਜੇਕਰ ਉਹ ਨਿਯਮਾਂ ਦੀ ਉਲੰਘਣਾ ਕਰਦਾ ਹੈ ਤਾਂ ਉਸ ਵਿਰੁੱਧ ਕਾਰਵਾਈ ਵੀ ਤੈਅ ਹੈ। ਉਸ ਨੂੰ ਸਜ਼ਾ ਵੀ ਭੁਗਤਣੀ ਪੈਂਦੀ ਹੈ।