ਪਤਨੀ ਨੇ ਪਤੀ ਨਾਲ ਕੀਤਾ ਇਹ ਕਾਰਾ , ਸਾਰੇ ਪਿੰਡ ਵਿੱਚ ਮਚੀ ਹਾਹਾਕਾਰ
ਇਕ ਪਤਨੀ ਨੇ ਆਪਣੇ ਹੀ ਪਤੀ ਨੂੰ ਦਰਦਨਾਕ ਮੌਤ ਦਿੱਤੀ ਹੈ। ਜਿਸ ਬਾਰੇ ਸੁਣ ਕੇ ਲੋਕਾਂ ਦੇ ਪੈਰਾਂ ਹੇਠੋਂ ਜ਼ਮੀਨ ਖ਼ਿਸਕ ਗਈ। ਇਕ ਔਰਤ ਨੇ ਪਤੀ ਨੂੰ ਮਾਰ ਕੇ ਲਾਸ਼ ਨੂੰ ਘਰ ਦੇ ਕੱਚੇ ਫਲੱਸ਼ ਟੈਂਕ ‘ਚ ਦਬਾ ਦਿੱਤਾ।
crime news
ਇਕ ਪਤਨੀ ਨੇ ਆਪਣੇ ਹੀ ਪਤੀ ਨੂੰ ਦਰਦਨਾਕ ਮੌਤ ਦਿੱਤੀ ਹੈ। ਜਿਸ ਬਾਰੇ ਸੁਣ ਕੇ ਲੋਕਾਂ ਦੇ ਪੈਰਾਂ ਹੇਠੋਂ ਜ਼ਮੀਨ ਖ਼ਿਸਕ ਗਈ। ਇਕ ਔਰਤ ਨੇ ਪਤੀ ਨੂੰ ਮਾਰ ਕੇ ਲਾਸ਼ ਨੂੰ ਘਰ ਦੇ ਕੱਚੇ ਫਲੱਸ਼ ਟੈਂਕ ‘ਚ ਦਬਾ ਦਿੱਤਾ।
ਬਿਹਾਰ ਦੇ ਵੈਸ਼ਾਲੀ ਜ਼ਿਲ੍ਹੇ ਦਾ ਹੈ, ਜਿੱਥੇ ਇਕ ਵਿਅਕਤੀ ਨੇ ਆਪਣੀ ਹੀ ਧੀ ਦਾ ਕਤਲ ਕਰ ਦਿੱਤਾ। ਗਰੀਬ ਪਿਤਾ ਨੇ 3 ਸਾਲ ਦੀ ਬੇਟੀ ਨੂੰ ਕੁੱਟਣ ਤੋਂ ਬਾਅਦ ਖੂਹ 'ਚ ਸੁੱਟ ਦਿੱਤਾ।
ਸਰੀ ਦੇ ਨਿਊਟਨ ਇਲਾਕੇ ’ਚ ਟਮਨਾਵਿਸ ਸੈਕੰਡਰੀ ਸਕੂਲ ’ਚ ਕਤਲ ਕੀਤੇ ਗਏ 18 ਸਾਲ ਦੇ ਲੜਕੇ ਮਹਿਕਪ੍ਰੀਤ ਸੇਠੀ ਦੇ ਪਿਤਾ ਹਰਸ਼ਪ੍ਰੀਤ ਸੇਠੀ ਨੂੰ ਕੈਨੇਡਾ ਆ ਕੇ ਵਸਣ ਦਾ ਅਫ਼ਸੋਸ ਹੈ।
ਨਵਾਦਾ : ਬਿਹਾਰ ਕੇ ਨਵਾਦਾ ਵਿੱਚ ਇੱਕ ਹੈਰਾਨ ਵਾਲੀ ਘਟਨਾ ਸਾਹਮਣੇ ਆਈ ਹੈ। 5 ਸਾਲਾ ਬੱਚੀ ਨਾਲ ਬਲਾਤਕਾਰ ਕਰਨ ਵਾਲੇ ਨੂੰ ਲੋਕਾਂ ਨੇ ਕੁਝ ਊਠਕ ਬੈਠਕਾਂ ਕਰਵਾ ਕੇ ਮਾਮਲੇ ਨੂੰ ਰਫਾਦਫਾ ਕਰ ਦਿੱਤਾ। ਇਸ ਮਾਮਲੇ ਦਾ ਵੀਡੀਓ ਵਾਇਰਲ ਹੋਣ ਤੋਂ ਬਾਅਦ ਇਸ ਘਟਨਾ ‘ਤੇ ਐਕਸ਼ਨ ਲਿਆ ਗਿਆ ਹੈ। ਘਟਨਾ ਨਵਾਦਾ ਜਿਲੇ ਕੇ ਅਕਬਰਪੁਰ ਪ੍ਰਖੰਡ ਕੇ
ਦਿੱਲੀ : ਸੰਨ 2018 ਵਿੱਚ ਆਸਟ੍ਰੇਲੀਆ ਦੀ ਇੱਕ ਬੀਚ ‘ਤੇ ਹੋਏ ਕਤਲ ਦੇ ਮਾਮਲੇ ‘ਚ ਲੋੜੀਂਦੇ ਮੁਲਜ਼ਮ ਨੂੰ ਦਿੱਲੀ ਪੁਲਸ ਨੇ ਗ੍ਰਿਫਤਾਰ ਕਰ ਲਿਆ ਹੈ। ਆਸਟਰੇਲੀਆ ਨਿਵਾਸੀ 24 ਸਾਲਾ ਟੋਯਾਹ ਕੋਰਡਿੰਗਲੇ ਦੀ ਹੱਤਿਆ ਦੇ ਦੋਸ਼ ਵਿੱਚ 38 ਸਾਲਾ ਰਾਜਵਿੰਦਰ ਸਿੰਘ ਤੇ ਲੱਗੇ ਸਨ ਤੇ ਉਹ ਆਸਟ੍ਰੇਲੀਆ ਤੋਂ ਫਰਾਰ ਹੋ ਗਿਆ ਸੀ। ਫਾਰਮੇਸੀ ਵਰਕਰ ਟੋਯਾਹ ਕੋਰਡਿੰਗਲੇ
ਮੁਹਾਲੀ : ਸੋਹਾਣਾ ਵਿੱਖੇ ਨਰਸ ਕਤਲ ਮਾਮਲੇ ਵਿੱਚ ਮੁਲਜ਼ਮ ਠਹਿਰਾਏ ਗਏ ਬਰਖਾਸਤ ਏਐਸਆਈ ਰਸ਼ਪ੍ਰੀਤ ਸਿੰਘ ਨੂੰ ਆਖਰਕਾਰ ਪੰਜਾਬ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਗਿਆ ਹੈ। ਮੁਹਾਲੀ ਦੇ ਸੈਕਟਰ 67 ਤੋਂ ਇਹ ਗ੍ਰਿਫਤਾਰੀ ਹੋਈ ਹੈ। ਮੁਲਜ਼ਮ ਰਸ਼ਪ੍ਰੀਤ ਸਿੰਘ ਪਿਛਲੇ ਕੁੱਝ ਦਿਨਾਂ ਤੋਂ ਪਰਿਵਾਰ ਸਣੇ ਫਰਾਰ ਸੀ।ਪੁਲਿਸ ਹੁਣ ਇਸ ਨੂੰ ਗ੍ਰਿਫਤਾਰ ਕਰਨ ਮਗਰੋਂ ਅਦਾਲਤ ਵਿੱਚ ਪੇਸ਼ ਕਰ
ਪੁਲਿਸ ਨੇ ਲਗਜ਼ਰੀ ਵਾਹਨ ਟੋਇਟਾ ਫਾਰਚੂਨਰ ਐਸਯੂਵੀ (Toyota Fortuner SUV) ਨੂੰ ਚੋਰੀ ਕਰਨ ਵਾਲੇ ਇੱਕ ਗਿਰੋਹ ਦਾ ਪਰਦਾਫਾਸ਼ ਕੀਤਾ ਹੈ, ਜੋ ਪਿਛਲੇ 3 ਮਹੀਨਿਆਂ ਵਿੱਚ ਲੱਖਾਂ ਰੁਪਏ ਦੀਆਂ ਮਹਿੰਗੀਆਂ ਗੱਡੀਆਂ ਚੋਰੀ ਕਰਕੇ ਅਸਾਮ ਵਿੱਚ ਡਿਲੀਵਰੀ ਕਰਦੇ ਸਨ
ਹਰਿਆਣਾ ਦੇ ਪਿੰਡ ਖਤੌਲੀ 'ਚ ਖੇਤ ਨੂੰ ਪਾਣੀ ਦੇਣ ਨੂੰ ਲੈ ਕੇ ਹੋਏ ਝਗੜੇ 'ਚ ਸਹੁਰੇ ਨੇ ਆਪਣੀ ਨੂੰਹ ਦਾ ਕੁਹਾੜੀ ਨਾਲ ਕਤਲ ਕਰ ਦਿੱਤਾ। ਸ
ਹਰਿਆਣਾ ਦੇ ਨੂਹ (ਮੇਵਾਤ) ਜ਼ਿਲ੍ਹੇ ਦੇ ਨਲਖੇੜਾ ਪਿੰਡ ਵਿੱਚ ਇੱਕ ਔਰਤ ਨੇ ਆਪਣੇ 3 ਬੱਚਿਆਂ ਦਾ ਕਤਲ ਕਰ ਦਿੱਤਾ। ਬੱਚਿਆਂ ਨੂੰ ਮਾਰਨ ਤੋਂ ਬਾਅਦ ਔਰਤ ਨੇ ਖੁਦਕੁਸ਼ੀ ਦੀ ਕੋਸ਼ਿਸ਼ ਕੀਤੀ।
ਨਾਰਕੋਟਿਕਸ ਵਿਭਾਗ ਦੀ ਟੀਮ ਨੇ ਇਸ ਮਾਮਲੇ ਵਿੱਚ ਨਸ਼ਾ ਛੁਡਾਊ ਕੇਂਦਰ ਦੇ ਤਿੰਨ ਸੰਚਾਲਕਾਂ ਅਤੇ ਇੱਕ ਡਾਕਟਰ ਨੂੰ ਗ੍ਰਿਫ਼ਤਾਰ ਕੀਤਾ ਹੈ।