ਪਿਆਰ ‘ਚ ਅੜਿੱਕਾ ਬਣ ਰਹੀ ਛੋਟੀ ਭੈਣ ਦਾ ਵੱਡੀ ਨੇ ਪ੍ਰੇਮੀ ਹੱਥੋਂ ਕਰਵਾ ਦਿੱਤਾ ਇਹ ਕਾਰਾ , ਇਲਾਕੇ ‘ਚ ਫੈਲੀ ਸਨਸਨੀ
ਮੱਧ ਪ੍ਰਦੇਸ਼ ਦੇ ਨਰਸਿੰਘਪੁਰ ਜ਼ਿਲ੍ਹੇ ਤੋਂ ਦਿਲ ਦਹਿਲਾਉਣ ਵਾਲੀ ਖ਼ਬਰ ਸਾਹਮਣੇ ਆ ਰਹੀ ਹੈ ਜਿੱਥੇ ਇੱਕ ਵੱਡੀ ਭੈਣ ਨੇ ਪ੍ਰੇਮੀ ਨਾਲ ਰਿਸ਼ਤੇ ਵਿੱਚ ਰੁਕਾਵਟ ਬਣ ਰਹੀ ਛੋਟੀ ਭੈਣ ਦਾ ਕਤਲ ਕਰਵਾ ਦਿੱਤਾ। ਦੱਸ ਦਈਏ ਕਿ ਉਸ ਨੇ ਆਪਣੇ ਪ੍ਰੇਮੀ ਨਾਲ ਮਿਲ ਕੇ ਉਸ ਨੂੰ ਦਰਦਨਾਕ ਮੌਤ ਦੇ ਦਿੱਤੀ। ਪੁਲਿਸ ਨੇ ਪ੍ਰੇਮੀ-ਪ੍ਰੇਮਿਕਾ ਨੂੰ ਗ੍ਰਿਫਤਾਰ ਕਰ ਲਿਆ